(ਘੜਾ ਸੋਹਣੀ -ਮਹਿਵਾਲ ਦਾ ਸਾਥੀ) |
ਵਕਤ ਬਦਲ ਗਿਅਾ ਬà©à©±à¨¢à©œà©€ ਹੋ ਗੲੀ ਘੜਿਅਾ ਵਾਲੀ ਕਹਾਣੀ !
ਪੌਅ ਤੇ ਜਾ ਹà©à¨£ ਕੋੲੀ ਨੀ ਪੀਦਾਂ ਕੋਰੇ ਘੜੇ ਦਾ ਪਾਣੀ ! ਬਿਸਲਰੀ ਪਾਣੀ ਦੀ ਬੋਤਲ ਸਠਦਾ ਡਾੲਿਲ ਘà©à¨®à¨¾à¨¤à¨¾ ! ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰà¨à©‡ ਲਾਤਾ ! (!) ਨਾਂ ਖੂਹਾ ਤੋ ਪਾਣੀ à¨à¨°à¨¦à©€à¨…ਾ ਘੜਿਅਾ ਵਿੱਚੋ ਮà©à¨Ÿà¨¿à¨…ਾਰਾ ! ਘੜੇ ਦੀ ਮਾੜੀ ਹਾਲਤ ਤੱਕ ਕੇ ਕੰਮ ਬਦਲੇ ਘà©à©°à¨®à¨¿à¨…ਾਰਾ ! ਪਤਾ ਨਹੀ ਕਿੳ੠ਘੜਾ ਵਿਚਾਰਾ ਲੋਕਾ ਦਿਲੋ à¨à©à¨²à¨¾à¨¤à¨¾ ! ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰà¨à©‡ ਲਾਤਾ ! (!!) ਕੋੲੀ ਵੇਲਾ ਸੀ ਘੜਿਅਾ ੳà©à©±à¨ªà¨° ਲੋਕ ਸੀ ਗੀਤ ਬਣਾੳà©à¨‚ਦੇ ! ਖਹਿ ਬਾਜੀ ਅਾਪਸ ਵਿੱਚ ਕਰਕੇ ਘੜੇ ਦੇ ਸਿਰ ਸà©à¨…ਾਹ ਪਾੳà©à¨¦à©‡ ਹà©à¨£ ਤਾ ਘੜੇ ਦਾ ਦੂਰ ਦੂਰ ਤੱਕ ਨਹੀ ਸੋਹਣੀ ਨਾਲ ਨਾਤਾ ! ਘੜਾ ਸੋਹਣੀ- ਮਹਿਵਾਲ ਦਾ ਸਾਥੀ ਵਕਤ ਨੇ ਖੂੰà¨à©‡ ਲਾਤਾ ! (!!!) ਨਵੀਂ ਪਨੀਰੀ ਕੀ ਜਾਣੇ ੲਿਹ ਘੜਾ ਕਿਵੇ ਹੈ ਬਣਦਾ ! ਕੀ ਕੀ à¨à©±à¨² ਦਸੌਂਟੇ ੲਿਹ ਕਿੰਠਅੱਗਾ "ਚੋ" ਲੰਘਦਾ ! ਕੲੀ ੲਿਸ ਦਾ ਨੀ ਦੱਸ ਸਕਦੇ ਨਵੇਂ ਪੋਸ਼ ਦੇ ਗਿਅਾਤਾ ! ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰà¨à©‡ ਲਾਤਾ ! (!v) ਸੱਚ ਪà©à©±à¨›à©‹ ਤਾ "ਦੀਪ" ਨੇ ਕਿਹੜਾ ਘੜੇ ਨੂੰ ਚੱਕ ਕੇ ਵੇਖਿਅਾ ! ਘੜੇ ਦੀ ਜ਼ਿੰਦ ੲਿੱਕ ਦਰਦ ਕਹਾਣੀ ਹਾੲੇ ਵੇ ਮੇਰੇ à¨à©à¨²à©‡à¨–ਿਅਾ! ਤੇਰੀ ਕਹਾਣੀ ਨੇ ਤਾ ਅੜਿਅਾ ਮੈਨੂੰ ਧà©à¨°à©‹ ਹਿਲਾਤਾ! ਘੜਾ ਸੋਹਣੀ -ਮਹਿਵਾਲ ਦਾ ਸਾਥੀ ਵਕਤ ਨੇ ਖੂੰà¨à©‡ ਲਾਤਾ ! ਦੀਪ ਲà©à¨§à¨¿à¨…ਾਣਵੀ !...19 mar 19 |