ਕਰ ਲਉ ਹੀਲਾ .................................... |
ਆਫਤ ਮੰਗ ਕੇ ਤà©à¨¸à¨¾à¨‚ ਆਪੇ ਲੈ ਆਂਦੀ à¨
ਇਹ ਤਾਂ ਨਿਤ ਹੀ ਜਿਊਦੇ ਬੰਦੇ ਖਾਂਦੀ à¨,
ਕਰ ਲਉ ਹੀਲਾ ਅਜੇ ਵੀ ਇਹਨਾ ਬਲਾਵਾ ਤੋਂ,
ਕੰਡੇ ਬੀਜੇ ਆਪੇ ਚà©à©°à¨— ਲਉ ਆਪਣੇ ਰਾਵਾਂ ਤੋਂ
ਖੂਨ ਪੀਂਣੀਆ ਜੋਕਾ ਕਦੀ ਵੀ ਰਜਣੀਆ ਨਹੀ
ਇਜਤਾ ਰà©à¨²à¨¦à©€à¨† ਰਾਂਹੀ ਕਿਸੇ ਨੇ ਕਜਣੀਆ ਨਹੀ,
à¨à¨¾à¨²à¨¦à©‡ ਕੀ ਤà©à¨¸à©€ ਸ਼ੇਰਾ ਦੇ ਦਰ ਬੈਠੀਆਂ ਗਾਵਾ ਤੋੰ
ਘà©à¨—ੀਆਂ ਸਹਮੀਆਂ ਸਹਮੀਆਂ ਬੈਠੀਆਂ ਕਾਵਾਂ ਤੋਂ
ਕਰ ਲਉ ਹੀਲਾ ....................................
ਤਹਾਡੇ ਦਰ ਦਾ ਖਾ ਕੇ ਤਹਾਨੂੰ ਦਰਕਾਰਨਗੇ
ਤà©à¨¹à¨¾à¨¡à©‡ ਪੈਸੇ ਦੀ ਗੋਲੀ ਨਾਲ ਤਹਾਨੂੰ ਮਾਰਨਗੇ
ਆਪਣੇ ਹੀ ਕਈ ਗਦਾਰ ਤਹਾਨੂੰ ਹਾਰਨਗੇ
ਜਿਹਨਾ ਚà©à¨•à©€ ਅਵਾਜ ਕਈ ਅਜੇ ਤਕ ਪਰਤੇ ਨਹੀ
ਬੇ ਘਰ ਹੋਈਆਂ ਪà©à¨› ਲਉ ਜਾ ਕੇ ਮਾਵਾਂ ਤੋਂ,
ਕਰ ਲਉ ਹੀਲਾ ...................................
21 mar19
|