ਪੰਜਾਬ ਦੇ ਬਾਪੂ ਬਾਦਲ ਨੇ, ਇਕ ਨਵੀ ਸਕੀਮ ਚਲਾ ਦਿੱਤੀ,
ਜੋ ਨਿੱਤ ਰà©à¨²à¨¦à©€ ਸੀ ਪੱਤ ਥਾਣਿਆਂ ਚ, ਉਹ ਬਾਪੂ ਨੇ ਅੱਜ ਬਚਾ ਦਿੱਤੀ ।
ਪੰਜਾਬ ਦੀ ਜਾਈ ਬੇਟੀ ਨੂੰ ਹà©à¨£, ਹੱਥ ਕੋਈ ਠਾਣੇਦਾਰ ਲਾ ਨਹੀ ਸਕਦਾ,
ਅੇਹੋ ਜਿਹੇ ਕਾਨà©à©°à¨¨ ਗà©à¨°à©‚ ਨਾਨਕ ਦਾ,ਸੱਚਾ ਸà©à©±à¨šà¨¾ ਸਿੱਖ ਬਣਾ ਸਕਦਾ।
ਮਾਣ ਧੀਆਂ à¨à©ˆà¨£à¨¾à¨‚ ਨੂੰ ਦੇ ਕੇ ਤੇ , ਕਰ ਉਚੀ ਪੰਥ ਦੀ ਸ਼ਾਨ ਜਾਈ,
ਗਰੀਬ ਗà©à¨°à¨¬à©‡ ਦੀ ਰਾਖੀ ਸਦਾ ਕਰੀ, ਤਕੜੀ ਦਾ ਮਾਣ ਵਧਾ ਜਾਈ।
ਧੀ ਪੰਜਾਬ ਚ ਜਨਮੇ ਜੋ, ਦਸ ਹਜ਼ਾਰ ਤੂੰ ਉਸਦੇ ਨਾਅ ਲਾੳਣਾ,
ਵਿਆਹ ਦੇ ਬੰਨਦਨ ਦੇ ਜਦੋ ਬੱਜੂ, ਉਦੋ ਸਰਕਾਰੀ ਸ਼ਗਨ ਵੀ ਜਾ ਪਾਉਣਾ।
ਪੰਜਾਬ ਦੇ ਬਿਰਦ ਬਜ਼à©à¨°à¨—ਾਂ ਨੂੰ, ਨਹੀ à¨à©à¨²à¨¿à¨† ਖਾਲਸਾ ਬਾਦਲ ਹà©à¨£,
à¨à¨¾à¨°à©€ ਪੰਢ ਮੋਚੀ ਦੀ ਜਿਸ ਚੂਕ ਤà©à¨°à¨¨à¨¾ ਨਾਲੇ ਪੰਜ ਪੰਜ ਹਜ਼ਾਰ ਪੈਨਸਨ ਬੀ ਦੇਣਾ ਹà©à¨£à¥¤
ਦਿੰਦੇ ਸਠਅਸੀਸਾਂ ਬਾਦਲ ਨੂੰ ਹà©à¨£, ਪੰਜਾਬ ਦੀ ਠੰਡੀ ਸ਼ਾਅ ਬਣਨਾ,
ਗà©à¨°à©‚ ਨਾਨਕ ਦੇ ਘਰ ਕੋਈ ਘਾਟਾ ਨਹੀ, ਪੰਥ ਵਾਲੀ ਰਾਜਨੀਤੀ ਕਰਨਾ।
ਹà©à¨£ ਕੀ ਉਹ ਪਠਸੋਚਦੇ ਹੋਵਨਗੇ ਜਿਹੜੇ ਬਾਦਲ ਨੂੰ ਆਠਦਿਨ ਕੋਸਦੇ ਨੇ
ਜਿਸ ਕਿਹਾ ਕਿਸਾਨੀ ਦੀ ਰਾਖੀ ਕਰਨੀ ਮੈਂ ਨਹੀ à¨à¨¾à¨œà¨ªà¨¾ ਵਾਲੇ ਵੀ ਹà©à¨£ ਰੋਕਦੇ ਨੇ
ਸ਼à©à¨°à©‹à¨®à¨£à©€ ਅਕਾਲੀ ਦੱਲ ਦੇ ਸਪਰੀਮੋ,ਬਿਆਨ ਵਧੀਆ ਤੋ ਵਧੀਆ ਦਾਗ ਰਿਹੇ
ਨਹਿਰੀ ਪਾਣੀਆ ਦੇ ਮਸਲੇ ਲਈ , ਦੇ ਵੱਧ ਤੋ ਵੱਧ ਜà©à¨µà¨¾à¨¬ ਰਿਹੇ।
ਕਿਹਾ ਵਿਦੇਸ਼ੀ ਪੰਜਾਬੀਆ ਵਾਸਤੇ ਵੀ,ਵਿਦੇਸ਼ੀ ਦਫਤਰ ਨਵੇ ਬਣਾਵਾਂਗਾਂ।
ਕà©à¨°à¨¸à©€ ਤੇ ਬੈਠਦਿਆ ਪੰਜਾਬ ਅੰਦਰ, । ਬਲੈਕ ਲਿਸਟ ਖਤਮ ਕਰਾਵਾਂਗਾਂ !
ਕਈ ਬੀਹਾਂ ਬੀਹਾਂ ਸਾਲਾਂ ਤੋ ਜਲਾ ਵਤਨੀà¨, ਹà©à¨£ ਮਾਂਵਾਂ ਦੇ ਚਰਨਾਂ ਨੂੰ ਸ਼ਹੂਣਗੇ,
ਕੂਕੱੜਪਿੰਡੀਆ ਗੱਲ ਮਾਂ ਦੇ ਲੱਗ ਕੇ ਉਹ, ਗਮ ਸਠਦà©à¨–ਾਂ ਦੇ ਪੀਵਨਗੇ।
ਦਾਤਾ ਤà©à©° ਬਾਦਲ ਨੂੰ ਲੰਮੀ ਜਿੰਦਗੀ ਬਖਸ਼ੀ, ਦà©à¨– ਸਠਸੰਸਾਰ ਦੇ ਪੀ ਜਾਵੇ।
ਨਾ à¨à©‚ਖਾ ਕੋਈ ਸੋਵੇ ਪੰਜਾਬ ਅੰਦਰ, ਹਰ ਤੰਨ ਤੇ ਕਪੜਾ ਵੀ ਹੋਵੇ।
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚
(ਜਰਮਨੀ)
0049-171-945-9654
|