...........ਜੱਟ ਨੂੰ ਸੋਨੇ ਰੰਗੀ........ |
ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹà©à¨¤ ਬਹà©à¨¤ ਵਧਾਈ ਹੋਵੇ, ਵੈਸੇ ਤਾਂ ਕਈਆਂ ਦੀਆਂ ਕੱਲ ਦੀਆਂ ਵਧਾਈਆਂ ਆਈ ਜਾਂਦੀਆਂ ਪਰ ਮੇਰਾ ਕੈਲੰਡਰ ਕਹਿੰਦਾ ਅੱਜ ਵਿਸਾਖੀ ਆ,ਸੋ ਮੇਰੇ ਵਲੋਂ ਅੱਜ ਕਬੂਲ ਕਰ ਲੋ। ਅੱਗੇ ਤਾਂ ਕਹਿੰਦੇ ਹà©à©°à¨¦à©‡ ਸੀ,ਆਈ ਵਿਸਾਖੀ ਜੱਟਾ ਪਾ ਲੈ ਦਾਤੀ,ਇਸ ਦਿਨ ਕਣਕ ਦੀ ਵਢਾਈ ਸ਼à©à¨°à©‚ ਕਰਦੇ ਹà©à©°à¨¦à©‡ ਸੀ। ਪਰ ਹà©à¨£ ਤਾਂ ਵਿਸਾਖੀ ਵਾਲੇ ਦਿਨ ਬਹà©à¨¤à©‡ ਜੱਟ ਵਿਚਾਰੇ ਕਣਕ ਦੇ ਢੇਰਾਂ ਤੇ ਮੰਡੀਆਂ ਚ ਬੈਠੇ ਹà©à©°à¨¦à©‡ ਆ।
ਉਹ ਢੋਲ ਦੇ ਡੱਗੇ ਤੇ à¨à©°à¨—ੜਾ ਪਾਉਂਦੇ ਨੱਚਦੇ ਟੱਪਦੇ ਪੰਜਾਬੀ ਗੱà¨à¨°à©‚ ਮà©à¨Ÿà¨¿à¨†à¨°à¨¾à¨‚ ਦਾ
ਤਿਉਹਾਰ ਬੱਸ ਟੀਵੀ ਅਖਬਾਰਾਂ ਦੀਆਂ ਸà©à¨°à¨–ੀਆਂ ਚ ਈ ਹà©à©°à¨¦à¨¾à¥¤ ਜੱਟ ਨੂੰ ਸੋਨੇ ਰੰਗੀ ਕਣਕ ਦੇ
ਬੋਹਲ ਤੇ ਬੈਠੇ ਨੂੰ ਵੀ ਲੱਗਦਾ ਮੇਰੀ ਕਾਹਦੀ ਵਿਸਾਖੀ ਆ, ਆਹ ਕਣਕ ਦੇ ਵਿਕਣ ਨਾਲ ਮੇਰੇ
ਤਾਂ ਰੇਹਾਂ ਸਪਰੇਆਂ ਦੇ ਖਰਚੇ ਵੀ ਪੂਰੇ ਨੀ ਪੈਣੇ। ਕਈ ਵਾਰ ਤਾਂ ਸੋਚਦੀ ਆਂ ਉਹ ਨੱਚਦਾ
ਟੱਪਦਾ ਮਾਰਦੇ ਦਮਾਮੇ ਵਾਲਾ ਜੱਟ ਕਿੱਧਰ ਗà©à¨†à¨š ਗਿਆ। ਇਸ ਦਿਨ ਨਵਾਂ ਬਿਕਰਮੀ ਸਾਲ
ਚੜਦਾ,ਦà©à¨•à¨¾à¨¨à¨¾à¨‚ ਵਾਲੇ ਨਵੀਆਂ ਬਹੀਆਂ ਖਾਤੇ ਲਾਉਂਦੇ ਆ ਪਰ ਜੱਟ ਦੇ ਪà©à¨°à¨¾à¨£à©‡ ਕਰਜੇ ਵੀ
ਇਹਨਾਂ ਨਵੀਆਂ ਬਹੀਆਂ ਚ ਮੂਹਰੇ ਚੜ ਬਹਿੰਦੇ ਆ। ਪਰ ਫੇਰ ਵੀ ਸਾਡਾ ਇਹ ਜਿੰਦਾ ਦਿਲ ਸਿਰੜੀ
ਜੱਟ ਇਸ ਦਿਨ ਗà©à¨°à¨¦à©à¨†à¨°à©‡ ਜਾ ਕੇ ਸਠਦੀ ਖੈਰ ਸà©à©±à¨– ਮੰਗ ਈ ਆਉਂਦਾ।
ਵੈਸੇ ਅੱਜ ਖਾਲਸਿਆਂ ਦਾ ਜਨਮ ਦਿਨ ਆਂ,ਇਸ ਦਿਨ ਗà©à¨°à©‚ ਗੋਬਿੰਦ ਸਿੰਘ ਜੀ ਨੇ ਅਨੰਦਪà©à¨° ਸਾਹਿਬ ਚ ਪੰਜ ਪਿਆਰੇ ਚà©à¨£ ਕੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਪਹਿਲੀ ਵਾਰ ਦà©à¨¨à©€à¨†à¨‚ ਦੇ ਇਤਿਹਾਸ ਚ ਹੋਇਆ ਸੀ ਕਿ ਕਿਸੇ ਪੀਰ ਪੈਗੰਬਰ ਨੇ ਪੰਜ ਪਿਆਰਿਆਂ ਜਾਂ ਆਪਣੇ à¨à¨—ਤਾਂ ਨੂੰ ਉੱਤਮ ਦਰਜਾ ਦਿੱਤਾ ਤੇ ਆਪ ਉਹਨਾਂ ਕੋਲੋਂ ਨੀਵੇਂ ਬੈਠਕੇ ਅੰਮà©à¨°à¨¿à¨¤ ਛਕਿਆ। ਅੰਮà©à¨°à¨¿à¨¤ ਸੰਚਾਰ ਕਰਨ ਦਾ ਮà©à©±à¨– ਮੰਤਵ ਮਰੀ ਹੋਈ ਕੌਮ ਦੀ ਜਮੀਰ ਨੂੰ ਜਾਗਰਤ ਕਰਕੇ ਉਹਦੇ ਚ ਬਹਾਦਰੀ ਦੀ ਰੂਹ ਫੂਕਣਾ ਸੀ। ਸਾਡੀ ਕੌਮ ਜਾਗੀ ਤਾਂ ਜਰੂਰ ਪਰ ਹà©à¨£ ਕਈ ਵਾਰ ਲੱਗਦਾ ਅਸੀਂ ਫੇਰ ਆਪਣੀ ਜਮੀਰ ਕਿਸੇ ਮà©à¨—ਲ ਦੇ ਜੋਰ ਜਬਰ ਕਰਕੇ ਨੀ ਬੱਸ ਆਪਣੇ ਲਾਲਚ ਕਰਕੇ ਗਹਿਣੇ ਧਰੀ ਜਾਨੇ ਆਂ। ਸਾਡੀਆਂ ਸਿੱਖ ਸੰਸਥਾਵਾਂ ਕਰੋੜਾਂ ਰà©à¨ªà¨ˆà¨ ਖਰਚਕੇ ਹਰ ਸਾਲ ਖਾਲਸਾਈ ਜਨਮ ਦਿਵਸ ਪੂਰੀ ਧੂਮ ਧਾਮ ਨਾਲ ਜਰੂਰ ਮਨਾਉਂਦੀਆਂ, ਪਰ ਅਸਲ ਸਿੱਖੀ ਦੇ ਅਸੂਲਾਂ ਤੋਂ ਕੋਹਾਂ ਦੂਰ ਰਹਿਕੇ। ਕਈ ਵਾਰ ਤਾਂ ਲੱਗਦਾ ਕੋਈ ਗੜਬੜ ਤਾਂ ਹੈ ,ਸਾਡੇ ਸਿੱਖਾਂ ਦੀ ਸਿਰਮੌਰ ਸੰਸਥਾ ਕੋਲ à¨à¨¨à¨¾ ਪੈਸਾ ਹੋਵੇ ਬਈ ਕਾਰਾਂ ਚ ਈ ਬਾਬੇ ਕਰੋੜਾਂ ਦਾ ਤੇਲ ਫੂਕੀ ਜਾਣ ਪਰ ਪੰਜਾਬ ਚ ਪੰਜਾਬੀ ਇਲਾਜ ਖà©à¨£à©‹à¨‚ ਮਰਨ,ਪੜਾਈ ਜà©à¨†à¨•à¨¾à¨‚ ਦੀ ਮà©à¨«à¨¤ ਨਾ ਹੋਵੇ ,ਚੌਵੀ ਘੰਟੇ ਗà©à¨°à¨¦à©à¨†à¨°à¨¿à¨†à¨‚ ਚ ਲੰਗਰ ਬਣਦੇ ਹੋਣ ਪਰ ਗà©à¨°à¨¦à©à¨†à¨°à¨¿à¨†à¨‚ ਦੇ ਮੂਹਰੇ à¨à©à©±à¨–ੇ ਲੋਕ à¨à©€à¨– ਮੰਗਣ। ਕਈ ਵਾਰ ਤਾਂ ਸੋਚਦੀ ਆਂ ਗà©à¨°à©‚ ਗੋਬਿੰਦ ਸਿੰਘ ਜੀ ਨੇ ਸਾਨੂੰ ਗà©à¨°à©‚ ਦੇ ਰੂਪ ਚ ਗà©à¨°à©‚ ਗਰੰਥ ਸਾਹਿਬ ਦੀ ਬਖਸ਼ਿਸ਼ ਕੀਤੀ,ਤੇ ਕਿਹਾ ਤà©à¨¸à©€à¨‚ ਅੱਜ ਤੋਂ ਇਸੇ ਗà©à¨°à©‚ ਰੂਪ ਬਾਣੀ ਨੂੰ ਪੜ ਕੇ ਸੋਚ ਵਿਚਾਰ ਕਰਕੇ ਜਿੰਦਗੀ ਚਲਾਇਓ। ਪਰ ਲੱਗਦਾ ਕਹਿਣ ਨੂੰ ਜਰੂਰ ਅਸੀਂ ਗà©à¨°à©‚ ਗਰੰਥ ਸਾਹਿਬ ਅੱਗੇ ਮੱਥਾ ਟੇਕਦੇ ਆਂ,ਸà©à¨£à¨¦à©‡ ਆਂ ਪਰ ਮੇਰੇ ਵਰਗੇ ਬਹà©à¨¤à©‡ ਤਾਂ ਉੱਥੇ ਈ ਵਾਹਿਗà©à¨°à©‚ ਕਹਿਕੇ ਪੱਲਾ à¨à¨¾à©œ ਆਉਂਦੇ ਆ। ਗà©à¨°à©‚ ਗਰੰਥ ਸਾਹਿਬ ਦੀ ਬਾਣੀ ਜੇ ਕਿਤੇ ਪੜੀ ਵਿਚਾਰੀ ਤੇ ਅਪਣਾਈ ਹà©à©°à¨¦à©€ ਤਾਂ ਸਾਡੇ ਪੰਜਾਬੀਆਂ ਦਾ ਪੰਜਾਬ ਤੇ ਕਿਰਦਾਰ ਵੀ ਦà©à¨¨à©€à¨†à¨‚ ਚ ਬੜਾ ਉੱਚਾ ਸà©à©±à¨šà¨¾ ਹੋਣਾ ਸੀ। ਕਈ ਵਾਰ ਤਾਂ ਸੋਚਦੀ ਆਂ ਖਾਲਸ ਨਾਂ ਨੂੰ ਈ ਲੀਕ ਲਾ ਤੀ, ਖਾਲਸ ਜਿਹਦਾ ਅਰਥ ਆ ਸਾਫ ਸà©à¨¥à¨°à¨¾ ਬਿਨਾਂ ਕਿਸੇ ਮਿਲਾਵਟ ਦੇ,ਪਰ ਹੈ ਕੋਈ ਚੀਜ ਪੰਜਾਬ ਚ ਜਿਹੜੀ ਬਿਨਾਂ ਮਿਲਾਵਟ ਦੇ ਮਿਲਦੀ ਆ। ਸਵੇਰੇ ਸ਼ਾਮ ਪਵਣ ਗà©à¨°à©‚,ਪਾਣੀ ਪਿਤਾ ਤੇ ਮਾਤਾ ਧਰਤ ਮਹੱਤ ਦਾ ਜਾਪ ਕਰਕੇ ਸਾਰੇ ਹਵਾ ਪਾਣੀ ਦਾ ਸਤਿਆਨਾਸ ਕਰੀ ਤà©à¨°à©‡ ਜਾਨੇ ਆਂ।
ਮੈਨੂੰ ਯਾਦ ਆ ਅਸੀਂ ਕਾਸਾਬਾਦ ਵਿਸਾਖੀ ਨੂੰ
ਟਰਾਲੀਆਂ ਤੇ ਸਤਲà©à¨œ ਦਰਿਆ ਤੇ ਨਾਉਣ ਜਾਣਾ। ਸਾਫ ਸà©à¨¥à¨°à¨¾ ਦਰਿਆ ਦਾ ਪਾਣੀ ਹੋਣਾ, ਪੀ ਵੀ
ਲੈਣਾ,ਨਾਉਣਾ,ਨੱਚਣਾ ਟੱਪਣਾ ਗਾਉਣਾ। ਮੇਲੇ ਦੀ ਕੋਈ ਦà©à¨•à¨¾à¨¨ ਤਾਂ ਨੀ ਸੀ ਹà©à©°à¨¦à©€ ਪਰ ਸਾਫ
ਹਵਾ,ਸਾਫ ਪਾਣੀ ਤੇ ਸਾਫ ਸà©à¨¥à¨°à©€ ਚਾਂਦੀ ਵਾਂਗ ਚਮਕਦੀ ਬਰੇਤੀ ਹੋਣੀ। ਵੱਡੀ ਗੱਲ ਸਾਰੇ
ਲੋਕਾਂ ਦਾ ਆਪਸੀ ਪਿਆਰ ਹੋਣਾ ਪਰ ਹà©à¨£ ਜਾ ਕੇ ਵੇਖੋ ਤਾਂ ਸà©à©±à¨•à¨¾ ਦਰਿਆ,ਗੰਦਾ ਮà©à¨¸à¨¼à¨•à¨¿à¨†
ਕਾਲਾ ਪਾਣੀ ਤੇ ਵੱਡੇ ਵੱਡੇ ਰੇਤਾ ਪੱਟਣ ਵਾਲਿਆਂ ਦੇ ਪਾਠਟੋਠਆ ਤੇ ਪਿੰਡ ਚ ਜਿੰਨੇ ਘਰ ਆ
ਉਨੀਆਂ ਈ ਪਾਰਟੀਆਂ। ਜਿਹੜੇ ਪਿੰਡਾਂ ਚ ਕਦੇ ਕਹਿੰਦੇ ਹà©à©°à¨¦à©‡ ਸੀ ਰੱਬ ਵੱਸਦਾ,ਹà©à¨£
ਟà©à¨Ÿà©€à¨†à¨‚ ਗਲੀਆਂ,ਮà©à¨¸à¨¼à¨•à©‡ ਛੱਪੜ ਤੇ ਹਰ ਪਿੰਡ ਚ ਇੱਕ ਦੋ ਕੈਂਸਰ ਦੇ ਮਰੀਜ ਜਰੂਰ ਲੱà¨
ਜਾਂਦੇ ਆ। ਸਾਡੇ ਗà©à¨°à©‚ਆਂ ਨੇ ਸਾਨੂੰ ਹੱਥੀਂ ਕੰਮ ਕਰਕੇ ਵੰਡ ਛਕਣ ,ਗਰੀਬ ਤੇ ਮਜਲੂਮ ਦੀ
ਰੱਖਿਆ ਕਰਨ, ਤੇ ਹੱਕ ਦੀ ਕਮਾਈ ਖਾਣ ਦੀ ਸੇਧ ਦਿੱਤੀ, ਪਰ ਅਸੀਂ ਬਹà©à¨¤à©‡ ਸਿੱਖ ਕਹਾਉਣ
ਵਾਲੇ ਇਹ ਸਠਗà©à¨£à¨¾à¨‚ ਤੋਂ ਬੇà¨à¨¿à©±à¨œ ਜਿਹੇ ਈ ਆਂ। ਕਈ ਵਾਰ ਤਾਂ ਲੱਗਦਾ ਜਿਹੜੀ ਗà©à¨°à¨¬à¨¾à¨£à©€ ਦਾ
ਅਮà©à©±à¨² ਖਜਾਨਾ ਸਾਨੂੰ ਸਾਡੇ ਗà©à¨°à©‚ਆਂ ਨੇ ਬਖਸ਼ਿਆ ਸੀ ਉਹਨੂੰ ਬੱਸ ਦੂਰੋ ਮੱਥਾ ਟੇਕਣ
ਜੋਗੇ ਹੀ ਰਹਿ ਗੇ,ਜਿੰਦਗੀ ਚ ਅਪਣਾਇਆ ਨੀ।
ਹà©à¨£ ਬੈਠੀ ਸੋਚਦੀ ਸੀ ਮੈਂ ਵੀ ਸਿੱਖਾਂ ਦੇ ਘਰ ਜਨਮੀ ਕਰਕੇ ਈ ਸਿੱਖ ਆਂ ਪਰ ਕਰਨੀ ਕਰਕੇ ਸ਼ਾਇਦ ਨਹੀਂ। ਜੇ ਅਸੀਂ ਪੈਸੇ ਦੇ ਦਸਵੰਧ ਕੱਢਕੇ ਗà©à¨°à¨¦à©à¨†à¨°à¨¿à¨†à¨‚ ਚ ਚੜਾਉਣ ਨਾਲੋਂ ਆਪਣੀ ਜਿੰਦਗੀ ਦਾ ਦਸਵਾਂ ਹਿੱਸਾ ਈ ਲੋਠਲਾਲਚ ਛੱਡ ਕੇ ਗà©à¨°à©‚ ਦੇ ਅਸੂਲਾਂ ਤੇ ਚੱਲਣ ਦੀ ਸਹà©à©° ਖਾ ਲਈਠਤਾਂ ਸ਼ਾਇਦ ਸਾਡੇ ਪੰਜਾਬ ਚ ਸਾਰਾ ਸਾਲ ਈ ਵਿਸਾਖੀ ਵਾਲਾ ਚਾਅ ਤੇ ਮਲਾਲ ਰਹੂ। |