ਕੁੱਕੜ ਪਿੰਡੀਆ:-ਤੂੰ ਵੀ ਸਿੱਖ ਲੈ ਖੜੇ ਬੰਦੇ ਦੇ ਗਿਟੇ ਲੋਣੀ, |
![]() ਸਿੱਖ ਸੈਂਟਰ ਦੇ ਪਰਬੰਧਕਾਂ ...ਇੰਡੀਆਂ ਤੋਂ ਬੁਲਾਇਆ ਹੈ? ਸਰਬਜੀਤ ਸਿੰਘ ਧੂੰਦਾ ਕੋਈ......ਕਥਾਵਾਚਕ ਅਖਵੋਂਦਾਂ ਹੈ, ਵਿਸਾਖੀ ਦੇ ਦਿਹਾੜੇ ਉਤੇ...ਪੰਥ ਬਾਰੇ ਕੁਜ ਨਹੀ ਸਨੋਦਾਂ ਹੈ? ਆਪਣੇ ਵਿਚਾਰਾਂ ਦੋਰਾਨ ਉਸ ਨੇ..ਵਿਸਾਖੀ ਨੂੰ ਸ਼ੋਹਿਆ ਹੀ ਨਹੀ, ਸਾਡੜੇ ਪੰਜ ਪਿਆਰੇ ਕੀ ਸਨ..ਸ਼ਮਸ਼ੀਰ ਬਾਰੇ ਗੱਲ ਕਰਦਾ ਨਹੀ? ਕੇਸਗੜ ਦੀ ਧਰਤੀ ਉਤੇ.......ਤੰਬੂ ਵਿਚ ਕੀ ਕਲਾ ਵਰਤਾਈ, ਪੰਜਾਂ ਦੇ ਸੀਸ ਜੂਦਾ ਕਰਕੇ....ਪੰਜਾਂ ਦੇ ਵਿਚ ਜਾਨ ਫਿਰ ਪਾਈ? ਸਾਰੀ ਕਥਾ ਦੋਰਾਨ ਤਵਾ ...ਸਾਦਾ ਸੰਤਾਂ ਉਤੇ ਹੀ ਲਾਈ ਰਖਿਆਂ? ਕਿਸੇ ਦੀ ਲੱਤ ਤੇ ਕਿਸੇ ਬਾਂਹ...ਟੈਮ ਏਦਾਂ ਟਪਾਈ ਰਖਿਆ, ਕੁੱਕੜ ਪਿੰਡੀਆ:-ਤੂੰ ਵੀ ਸਿੱਖ ਲੈ ਖੜੇ ਬੰਦੇ ਦੇ ਗਿਟੇ ਲੋਣੀ, ਸੰਗਤ ਚੁਪ ਕਰਕੇ ਹੈ ਸੂਣਦੀ...ਸਿਖ ਲੈ ਤੂੰ ਵੀ ਗੱਪ ਸਨੋਣੀ ? |