ਪੱਤ à¨à©œ ਹੈ ਮà©à¨•à©€ ਤੇ ਬਸੰਤ ਆਈ
ਹਰ ਫà©à©±à¨² ਨੇ ਅਕਾਸ਼ ਮਹਿਕ ਦਿਤਾ
ਹਰ ਬà©à¨°à¨¿à¨¶ ਨੇ ਨਮੀਆਂ ਕਰੂਬਲਾਂ ਕਡੀਆਂ
ਹਰ ਪੰਸ਼ੀ ਨੇ ਨਮਾ ਗੀਤ ਗਾ ਦਿਤਾ
ਹਰ ਪਾਸੇ ਹਰਿਆਲੀ ਛਾਅ ਗਈ
ਧਰਤੀ ਨੇ ਲਈ ਫਿਰ ਮੂੜ ਅਗੰੜਾਈ
ਤਬੂੰ ਲਗਿਆ ਕੇਸਗੜ ਦੀ ਟੇਕਰੀ ਤੇ
ਵਿਸਾਖੀ ਲੈਕੇ ਇਕ ਨਮਾਂ ਰੰਗ ਆਈ
ਗੋਬਿੰਦ ਰਾਠਦੀ ਵਿਸਾਖੀ ਦੀ ਗਲ ਕਰੀà¨
ਵਿਸਾਖੀ ਵਿਚ ਕਰੰਤੀ ਦੇ ਬਦਲ ਦਿਤੀ
ਇਕ ਵਖਰੀ ਕੋਮ ਨੂੰ ਜਨਮ ਦੇਕੇ
ਅਕਾਲ ਪੂਰਖ ਦੀ ਮਰਜੀ ਚ ਬਦਲ ਦਿਤੀ
ਊਚੀ ਟੇਕਰੀ ਤੇ ਲਗੇ ਹੋਠਤੰਬੂ ਕੋਲੇ
ਅਮਰਿਤ ਅਬਲਾਖੀ ਬੀ ਨੀਲੇ ਤੇ ਆ ਪਹà©à©°à¨šà©‡
ਨੰਗੀ ਲਿਸ਼ਕਦੀ ਕà©à¨°à¨¿à¨ªà¨¾à¨¨ ਲੈ ਗਜਿਆ ਜ
ਇਕ ਸਿਰ ਦੀ ਲੋੜ ਹੈ ਕੲ ਖਾ ਗਠਗਛ ਤੇਗੋਤੇ
ਕਈ à¨à©±à¨œà©‡ ਮਾਤਾ ਗੂਜਰੀ ਵੱਲ ਨੂੰ
ਚੂਗਲ ਖੋਰ ਚੂਗਲੀ ਤੇ ਚੂਗਲੀ ਮਾਰੀ ਮਾਰੀ ਜਾਂਦੇ
ਪਤਾ ਨਹੀ ਕੀ ਹੋ ਗਿਆ ਗੋਬਿੰਦ ਰਾਠਜੀ ਨੂੰ
ਸੀਸ ਸਗੰਤਾਂ ਦੇ ਧੜ ਤੋ ਊਤਾਰੀ ਜਾਂਦੇ
ਕਈ ਮਾਰਤੇ ਤੰਬੂ ਵਿਚ ਖੜ ਕੇ
ਅਸੀਂ à¨à¨œà©± ਕੇ ਆਂਠà¨à¨°à©‡ ਦਿਵਾਨ ਵਿਚੋ
ਅਸੀ ਆਠਹਾਂ ਸ਼ਰਨ ਮਾਤਾ ਤੇਰੀ
ਮਕਾ ਦੇਵੇ ਫ਼ਾਂ ਜਿੰਦਗੀ ਸੰਸਾਰ ਵਿਚੋ
ਊਸ ਪੰਜ ਚੰਡੀ ਦੀ à¨à©‡à¨Ÿ à¨à©œà¨¾ ਦਿਤ
ਖੂਨ ਚ à¨à¨¿à¨œà©€ ਦੇਖੀ ਅਸੀ ਕਿਰਪਾਨ ਮਾਤਾ
ਲੂਕ ਸ਼ਿਪ ਕੇ à¨à©±à¨œ ਕੇ ਅਸੀ ਆਠà¨à¨¥à©‡
ਤੂਸੀਂ ਚੱਲ ਕੇ ਦੇਖ ਲਓ ਆਪ ਮਾਤਾ
ਫਿਰ ਖੰਡਾ ਤੇ ਬਾਟਾ ਲੈ ਪà©à¨°à©€à¨¤à¨®
ਜਪਜੀ ਜਾਪ ਸਵਿਠਪੜਨ ਲਗ ਪà¨
ਚੋਪਈ ਅਨੰਦ ਦੀ ਧੂਨੀ ਅੰਦਰ
ਸਤਿ ਗà©à¨° ਆਪ ਬੀ ਬਾਣੀ ਪੜਨ ਲਗ ਪà¨
à¨à©‹à¨²à©€ à¨à¨° ਕੇ ਮਿਠੇ ਪਤਾਸਿਆਂ ਦੀ
ਮਾਤਾ ਸਾਹਿਬ ਦੇਵਾ ਬਾਟੇ ਚ ਪਾ ਗੲ ਨੇ
ਸਿੰਘ ਪੜ ਕੇ ਧੂਰ ਕੀ ਬਾਣੀ ਦੇਖੋ
ਗੂਰ੠ਨੂੰ ਬੀ ਚੇਲਾ ਬਣਾ ਗਠਨੇ
ਪੰਜ ਪੰਜ ਪੀਕ ਘੂਟ ਅਮਰਤ ਦੇ ਬਾਟੇ ਵਿਚੋਂ
ਪੰਜ ਪਿਆਰੇ ਓਹ ਪੰਥ ਦੇ ਬਣ ਗਠਨੇ
à¨à¨¥à©‡ ਹੀ ਬਸ ਨਣੀ ਗੂਰ੠ਖਾਲਸਾ ਜੀ
ਆਕਾਲ ਪੂਰਖ ਕੀ ਫੋਜ ਬੀ ਬਣ ਗਠਨੇ
ਪà©à¨°à¨—ਟ ਹੋੲਆ ਖਲਸਾ ਗੂਰ੠ਕੀ ਮੋਜ ਦੇਖੋ
ਨਾਲ ਨਿਯਮ ਊਪ ਨਿਯਮ ਦਰਾ ਦਿਤੇ
ਗਰੀਬ ਗੂਰਬੇ ਦੀ ਤੂਸੀ ਕਰਨੀ ਰਾਖੀ
à¨à¨¹ ਕਰੜੇ ਬਚਨ ਸੂਣਾ ਦਿਤੇ
ਤਾਇਆ ਕੂਕੱੜ ਪਿੰਡੀਆ ਇਕੋ ਅਰਦਾਸ ਕਰਦਾ
ਧੂੜੀ ਗà©à¨° ਸਿਖਾਂ ਦੀ ਬਣਾਂ ਦੇਮੀ
ਦਾਤਾ ਜੇ ਮੈ ਪੰਜਾਂ ਪਿਆਰਿਆਂ ਦੇ ਯੋਗ ਨਹੀ
ਪੰਜਾਂ ਪਿਆਰਿਆ ਦਾ ਪੈਹਿਰੇ ਦਾਰ ਬਣਾ ਦੇਮੀ
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚
(ਜਰਮਨੀ)
0049-171-945-9654
|