ਟà©à¨•à©œà¨¿à¨†à¨‚ 'ਚ ਵੰਡੀ ਗਈ ਪੰਜਾਬੀਅਤ |
à¨à¨¾à¨°à¨¤ ਬਟਵਾਰੇ ਦਾ ਦਰਦ ਤਾਂ à¨à¨¾à¨°à¨¤à©€à¨†à¨‚ ਦੇ ਦਿਲਾਂ 'ਚੋਂ ਕਦੇ ਨਹੀਂ ਮਿਟੇਗਾ,ਲੇਕਿਨ à¨à¨¾à¨°à¨¤ ਬਟਵਾਰੇ ਦੇ ਬਾਅਦ ਦੇਸ਼ 'ਚ ਹੀ ਪੰਜਾਬ ਅਤੇ ਬੰਗਾਲ ਦੇ ਹੋਠਦੋ ਟà©à¨•à©œà¨¿à¨†à¨‚ ਦਾ ਹੋਣਾ ਵੀ ਦੇਸ਼ ਲਈ ਹਮੇਸ਼ਾ ਮੰਦà¨à¨¾à¨—ਾ ਰਹੇਗਾ ਕਿਉਂਕਿ à¨à¨¾à¨°à¨¤ ਦੇ ਟà©à¨•à©œà¨¿à¨†à¨‚ ਦਾ ਇਲਜ਼ਾਮ ਤਾਂ ਅਸੀਂ ਅੰਗਰੇਜ਼ਾ 'ਤੇ ਵੀ ਲਗਾ ਦਿੰਦੇ ਹਾਂ ਪਰੰਤੂ ਪੰਜਾਬ ਦੇ ਟà©à¨•à©œà©‡ ਕਰਨ ਵਾਲੇ ਤਾਂ ਕੋਈ ਹੋਰ ਨਹੀਂ ਪੰਜਾਬੀ ਹੀ ਰਹੇ ਹਨ।ਸਿਆਸਤ ਅਤੇ ਪੈਸੇ ਨੇ ਹਰ ਵਾਰ ਆਪਣਾ ਰੰਗ ਵਿਖਾਇਆ ਅਤੇ ਸਿਆਸਤ ਦੀ ਖੇਡ ਖੇਡਦਿਆਂ ਹਰ ਵਾਰ ਰਾਜਨੀਤਿਕਾਂ ਨੇ ਵੰਡੀਆਂ ਪਾਉਣ 'ਚ ਕੋਈ ਕਸਰ ਨਹੀਂ ਛੱਡੀ,ਹਰ ਕਿਸੇ ਦੇ ਦਿਲ 'ਚੋਂ ਹà©à¨£ ਤਾਂ ਇਹੀ ਅਵਾਜ਼ ਨਿਕਲਦੀ ਹੈ ਕਿ ਕਦੋਂ ਤੱਕ ਚੱਲੇਗਾ ਆਪਣਿਆਂ ਨਾਲ ਇਹ ਪਰਾਇਆਪਨ। 1966 'ਚ ਪੰਜਾਬ ਅਤੇ ਹਰਿਆਣਾ ਦੀ ਵੰਡ ਕਰਕੇ ਵੀ ਸਿਆਸਤੀਆਂ ਨੇ ਆਪਣੀ ਸਿਆਸਤ ਕਰਨ ਲਈ ਤਾਂ ਜਗà©à¨¹à¨¾ ਬਣਾ ਲਈ ਪਰੰਤੂ ਇੱਕ ਵਾਰ ਫ਼ਿਰ ਪੰਜਾਬੀਆਂ ਦੇ ਦਿਲਾਂ ਨੂੰ ਉਹੀ ਦਰਦ ਮਿਲਿਆ,ਜੋ à¨à¨¾à¨°à¨¤à©€ ਵੰਡ ਦੌਰਾਨ ਇੱਕ ਤੋਂ ਬਣੇ ਦੋ ਪੰਜਾਬਾਂ (ਚੜà©à¨¹à¨¦à©‡ ਪੰਜਾਬ ਅਤੇ ਲਹਿੰਦੇ ਪੰਜਾਬ) ਨਾਲ ਮਿਲਿਆ ਸੀ।ਪੰਜਾਬ ਦੇ ਪਹਿਲਾਂ ਦੋ ਅਤੇ ਫ਼ਿਰ ਤਿੰਨ ਟà©à¨•à©œà¨¿à¨†à¨‚ ਨੇ ਪੰਜਾਬੀਅਤ ਦੀਆਂ ਵੰਡੀਆਂ ਪਾਈਆਂ।ਪੰਜਾਬ 1966 'ਚ ਵੰਡਿਆ ਤਾਂ ਗਿਆ ਪਰੰਤੂ ਇਸ ਦੀਆਂ ਵੰਡੀਆਂ ਦਾ ਸਿਲਸਿਲਾ ਹਾਲੇ ਤੱਕ ਨਹੀਂ ਰà©à©±à¨•à¨¿à¨†,ਹà©à¨£ ਕਦੇ ਪੰਜਾਬ ਵੱਲੋਂ ਚੰਡੀਗੜà©à¨¹ ਨੂੰ ਆਪਣੀ ਅਤੇ ਕਦੇ ਹਰਿਆਣਾ ਵੱਲੋਂ ਆਪਣੀ ਰਾਜਧਾਨੀ ਕਹਿਲਾਉਣ ਲਈ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹੈ।ਕਦੇ ਯੂਨੀਵਰਸਿਟੀਆਂ ਦੀ,ਕਦੇ ਪੰਜਾਬ,ਹਰਿਆਣਾ ਦੇ ਪਾਣੀਆਂ ਅਤੇ ਕਦੇ ਹਰਿਆਣਾ ਲਈ ਅਲੱਗ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀਆਂ ਮੰਗਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਆਪਸ 'ਚ ਵੰਡਿਆ ਹੈ,ਇਸ ਨੂੰ ਚਾਹੇ ਸਿਆਸਤ ਦੀ ਜਾਂ ਫ਼ਿਰ ਪੈਸੇ ਦੀ ਖੇਡ ਕਹਿ ਲਈà¨à¥¤ ਹਰਿਆਣਾ ਦੇ ਸਿੱਖਾਂ ਵੱਲੋਂ ਇਨà©à¨¹à©€ ਦਿਨੀਂ ਵੱਖਰੀ ਹਰਿਆਣਾ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਮੰਗ ਨੇ ਤੂਲ ਫੜà©à¨¹à¨¿à¨† ਤਾਂ ਮà©à©±à¨¦à¨¾ ਕਾਫ਼ੀ ਗਰਮਾਇਆ ਅਤੇ ਸਿਆਸਤ ਨੇ ਵੀ ਆਪਣਾ ਖੇਡ ਇੱਕ ਵਾਰ ਫਿਰ ਖੇਡਿਆ,ਹਰਿਆਣਾ ਦੇ ਮà©à©±à¨–ਮੰਤਰੀ à¨à©à¨ªà¨¿à©°à¨¦à¨° ਸਿੰਘ ਹà©à©±à¨¡à¨¾ ਨੇ ਹਰਿਆਣਾ 'ਚ ਵਿਧਾਨਸà¨à¨¾ ਚੋਣਾਂ ਦੇ à¨à¨¨ ਮੌਕੇ à¨à¨²à¨¾à¨£ ਕੀਤਾ ਕਿ ਹਰਿਆਣਾ ਲਈ 1 ਨਵੰਬਰ ਨੂੰ 'ਹਰਿਆਣਾ ਦਿਵਸ' 'ਤੇ ਅਲੱਗ ਹਰਿਆਣਾ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ (ਅਡਹੋਕ) ਬਣਾਈ ਜਾਵੇਗੀ,ਤਾਂ ਵਿਰੋਧੀ ਧਿਰਾਂ ਨੂੰ ਇਹ ਗੱਲ ਰਾਸ ਨਾ ਆਈ।ਕਈਆਂ ਵੱਲੋਂ ਹਰਿਆਣਾ ਦੇ ਸਿੱਖਾਂ ਦà©à¨†à¨°à¨¾ ਕੀਤੀ ਵੱਖਰੀ ਕਮੇਟੀ ਦੀ ਮੰਗ ਨੂੰ ਜਾਇਜ਼ ਅਤੇ ਕਈਆਂ ਦà©à¨†à¨°à¨¾ ਇਸ ਮੰਗ ਨੂੰ ਗੱਲਤ ਦੱਸਿਆ ਗਿਆ,ਚਾਹੇ ਕà©à©±à¨ ਵੀ ਹੋਵੇ,ਪਰੰਤੂ ਵੰਡੀਆਂ ਤਾਂ ਵੰਡੀਆਂ ਹੀ ਹਨ। ਹਰਿਆਣਾ ਲਈ ਵੱਖਰੀ ਹਰਿਆਣਾ ਗà©à¨°à¨¦à©à¨†à¨°à¨¾ ਸੰਘਰਸ਼ ਕਮੇਟੀ (ਅਡਹੋਕ) ਦੇ ਪà©à¨°à¨§à¨¾à¨¨ ਜਗਦੀਸ਼ ਸਿੰਘ à¨à©€à¨‚ਡਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨà©à¨¹à¨¾ ਕਿਹਾ,' ਅਸੀਂ ਕà©à©±à¨ ਨਹੀਂ ਚਾਹà©à©°à¨¦à©‡,ਬੱਸ ਅਸੀਂ ਗà©à¨°à¨¦à©à¨†à¨°à¨¿à¨†à¨‚ ਦਾ ਪà©à¨°à¨¬à©°à¨§ ਆਪਣੇ ਹੱਥਾਂ 'ਚ ਲੈ ਸਿੱਖੀ ਦਾ ਹੋਰ ਪà©à¨°à¨šà¨¾à¨° ਕਰਨਾ ਚਾਹà©à©°à¨¦à©‡ ਹਾਂ ਕਿਉਂਕਿ ਇੱਥੋਂ ਦੇ ਗà©à¨°à¨¦à©à¨†à¨°à¨¿à¨†à¨‚ 'ਚ ਜੋ ਸੇਵਾਦਾਰ ਲਾਠਜਾਂਦੇ ਹਨ,ਜ਼ਿਆਦਾਤਰ ਪੰਜਾਬ ਤੋਂ ਹà©à©°à¨¦à©‡ ਹਨ,ਜਦੋਂਕਿ ਹਰਿਆਣਾ ਦੇ ਸਿੱਖਾਂ ਨੂੰ ਗà©à¨°à¨¦à©à¨†à¨°à¨¿à¨†à¨‚ ਦੀ ਸੇਵਾ ਨਹੀਂ ਸਮਾਈ ਜਾਂਦੀ। ਹਰਿਆਣਾ ਦੇ ਗà©à¨°à¨¦à©à¨†à¨°à¨¿à¨†à¨‚ ਦਾ ਸਾਰਾ ਪੈਸਾ ਪੰਜਾਬ 'ਚ ਮੈਡੀਕਲ,ਸਿੱਖਿਆ ਅਤੇ ਪੰਜਾਬ ਦੇ ਗà©à¨°à¨¦à©à¨†à¨°à¨¿à¨†à¨‚ 'ਤੇ ਲਗਾ ਦਿੱਤਾ ਜਾਂਦਾ ਹੈ,ਜਿਸ ਕਾਰਣ ਹਰਿਆਣਾ ਦੇ ਸਿੱਖਾਂ 'ਚ ਰੋਸ ਹੈ ਕਿ ਉਹ ਹਰਿਆਣਾ ਦੇ ਗà©à¨°à¨¦à©à¨†à¨°à¨¿à¨†à¨‚ ਨੂੰ ਹੋਰ ਵਧੀਆ ਬਨਾਉਣਾ ਚਾਹà©à©°à¨¦à©‡ ਹਨ ਅਤੇ ਉਨà©à¨¹à¨¾ ਪੰਜਾਬ ਦੀ ਅਕਾਲੀ ਦਲ ਸਿਆਸਤ 'ਤੇ ਵੀ ਆਰੋਪ ਲਗਾਉਂਦਿਆ ਕਿਹਾ ਕਿ ਰਾਜਨੀਤਿਕ ਚਾਹà©à©°à¨¦à©‡ ਹਨ ਕਿ ਜੇਕਰ ਹਰਿਆਣਾ ਦੀ ਵੱਖਰੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਬਣਦੀ ਹੈ ਤਾਂ ਪੰਜਾਬ ਦੇ ਲੀਡਰਾਂ ਦਾ ਹਰਿਆਣਾ 'ਚ ਦਬਦਬਾ ਘੱਟੇਗਾ। ਇਸ ਤੋਂ ਬਿਨà©à¨¹à¨¾ ਜਦ ਦਿੱਲੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਪਰਮਜੀਤ ਸਿੰਘ ਸਰਨਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨà©à¨¹à¨¾ ਕਿਹਾ ਕਿ ਹਰਿਆਣਾ ਸਿੱਖਾਂ ਦੀ ਮੰਗ ਜਾਇਜ਼ ਹੈ ਅਤੇ ਉਨà©à¨¹à¨¾ ਨੂੰ ਵੱਖਰੀ ਕਮੇਟੀ ਮਿਲਣੀ ਚਾਹੀਦੀ ਹੈ,ਜਦੋਂਕਿ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਸਾਰੀ ਕਾਂਗਰਸ ਸਰਕਾਰ ਦੀ ਸਾਜਿਸ਼ ਹੈ।ਉਹ ਪੰਜਾਬ ਅਤੇ ਹਰਿਆਣਾ ਸਿੱਖ à¨à¨¾à¨ˆà¨šà¨¾à¨°à©‡ 'ਚ ਦਰਾਰ ਪਾਕੇ ਆਪਣੀ ਰਾਜਨੀਤੀ ਕਰ ਰਹੀ ਹੈ,ਜਦੋਂਕਿ ਆਨੰਦਪà©à¨° ਸਾਹਿਬ ਦੇ à¨à¨®à¨ªà©€ ਰਵਨੀਤ ਬਿੱਟੂ ਦਾ ਇਸ ਬਾਰੇ ਕਹਿਣਾ ਇਸ 'ਚ ਕਾਂਗਰਸ ਦਾ ਕੋਈ ਹੱਥ ਨਹੀਂ ਅਤੇ ਇਹ ਧਰਮ ਦਾ ਮਾਮਲਾ ਹੈ।ਇਸ ਨੂੰ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਅਤੇ ਸਰਕਾਰਾਂ ਨੂੰ ਮਿਲ ਬੈਠਸà©à¨²à¨à¨¾à¨‰à¨£à¨¾ ਚਾਹੀਦਾ ਹੈ।
ਚਾਹੇ ਕà©à©±à¨ ਵੀ ਹੋਵੇ,ਪੰਜਾਬ ਅਤੇ ਹਰਿਆਣਾ 'ਚ ਅਲੱਗ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ ਮਸਲਾ ਇੱਕ ਵਾਰ ਫ਼ਿਰ à¨à¨–ਿਆ ਹੈ,ਜਿਸ ਨਾਲ ਫ਼ਿਰ ਇੱਕੋ ਪਰਿਵਾਰ ਦੇ à¨à¨°à¨¾-à¨à¨°à¨¾ ਇੱਕ ਦੂਜੇ ਅੱਗੇ ਆਣ ਖੜà©à¨¹à©‡ ਹੋਠਹਨ।ਪੰਜਾਬ ਦੇ ਅਤੀਤ 'ਤੇ à¨à¨¾à¨¤à©€ ਮਾਰੀਠਤਾਂ ਇਹ ਹà©à¨£ ਤੱਕ ਕਾਫ਼ੀ ਕà©à©±à¨ ਖੋਹ ਚà©à©±à¨•à¨¾ ਹੈ ਅਤੇ ਸੀਨੇ 'ਤੇ ਬੜà©à¨¹à©‡ ਦà©à©±à¨– ਹੰਢਾਠਹਨ ਪੰਜਾਬ ਨੇ,ਹà©à¨£ ਤਾਂ ਪੰਜਾਬ ਅਤੇ ਹਰਿਆਣਾ ਦੇ ਪੰਜਾਬੀ à¨à¨°à¨¾à¨µà¨¾à¨‚ ਨੂੰ ਚਾਹੀਦਾ ਹੈ,ਜੋ ਮਸਲਾ ਹੈ,ਉਸ ਨੂੰ ਮਿਲ ਬੈਠਸà©à¨²à¨à¨¾à¨‰à¨£ ਤਾਂ ਜੋ ਪੰਜਾਬੀਅਤ ਦੀ ਹਰ ਕਿਤੇ ਪੈਂਦੀ ਧਾਕ à¨à¨µà¨¿à©±à¨– 'ਚ ਵੀ ਬਣੀ ਰਹੇ।ਲੋੜ ਹੈ,ਪੰਜਾਬੀਆਂ ਨੂੰ ਇਕੱਠੇ ਹੋ ਕੇ ਪੰਜਾਬੀਅਤ ਨੂੰ ਇੱਕ ਮà©à©±à¨ ਰੱਖਣ ਦੀ ਅਤੇ ਦੇਸ਼ 'ਚ ਰਹਿੰਦੇ ਹਰ à¨à¨¾à¨¶à¨¾ ਦੇ ਹਰ ਨਾਗਰਿਕ ਨਾਲ ਬੈਠਕੇ ਦੇਸ਼ ਨੂੰ ਹੋਰ ਉੱਨਤੀ ਵੱਲ ਲਿਜਾਣ ਲਈ ਸੋਚਣ ਦੀ।ਨਾ ਕਿ ਹà©à¨£ ਆਉਣ ਵਾਲੇ ਸਮੇਂ 'ਚ 1966 'ਚ ਹਰਿਆਣਾ ਵਾਂਗੂ ਕਿਸੇ ਹੋਰ ਰਾਜ 'ਚੋਂ ਕੋਈ ਰਾਜ ਕੱਢ ਕੋਈ ਹੋਰ ਰਾਜ ਬਨਾਉਣ ਦੀ।ਪਹਿਲਾਂ ਹੀ ਸਿਆਸਤ ਦੇ ਹੱਥੇ ਚੜà©à¨¹ ਦਿਲਾਂ 'ਚ ਤਰੇੜਾਂ ਆ ਚà©à©±à¨•à©€à¨†à¨‚ ਹਨ,ਹà©à¨£ ਲੋੜ ਹੈ,ਉਨà©à¨¹à¨¾ ਆਈਆਂ ਤਰੇੜਾਂ ਨੂੰ à¨à¨°à¨¨ ਦੀ।
|