ਅੱਗ ਪੰਜਾਬ ਨੂੰ ਲਾਵਣ ਦੇ ਲਈ, ਕਾਂਗਰਸ ਨੇ ਇੱਕ ਯਮ ਨੂੰ ਜਣਿਆ ਹੈ,
ਕੈਪਟਨ ਅਮਰਿੰਦਰ ਸਿੰਘ ਦਾ ਜੋ, ਨਵਾ ਦੂਤ ਅੱਜ ਬਣਿਆ ਹੈ।
ਸੌਦੇ ਨੂੰ ਅੱਗ ਸਾਧ ਨੇ ਦੇਖੋ, ਇੱਕ ਨਵਾਂ ਪਖੰਡ ਰਚਾਇਆ ਹੈ,
ਪੰਜਾਬ ਨੂੰ ਅੱਗ ਲਾਵਣ ਦੇ ਲਈ,ਹਜੂਮ ਦਾ ਇਕੱਠਕਰਾਇਆ ਹੈ।
ਕੜਾਹੇ ਦੇ ਵਿੱਚ ਪਾਣੀ ਪਾ ਕੇ, ਜੋ ਜਾਮੇ ਆਬ ਬਣਾਇਆ ਹੈ,
ਤੇਜਾਬ ਦਾ ਇਸ à¨à¨°à¨•à©‡ ਕੜਾਹਾ, ਸਾਰੇ ਹੀ ਛੱਟਾ ਦੇ ਦਿੱਤਾ।
ਘੂਗ ਵਸਦੇ ਪੰਜਾਬ ਨੂੰ ਇਸ ਨੇ, ਇੱਕ ਵਾਰ ਫਿਰ ਪੂਲੀਤਾ ਦੇ ਦਿੱਤਾ,
ਪਚੀ ਸਾਲ ਸਿਲਵਰ ਜà©à¨¬à¨²à©€ ਦੇ, ਕਾਂਗਰਸ ਮਨਾਉਂਣਾ ਚਾਹà©à©°à¨¦à©€ ਹੈ।
ਚੋਰਾਸੀ ਵਾਲੇ ਦੰਗਿਆ ਵਾਂਗੂ, ਫਿਰ à¨à©œà¨•à©‹à¨£à¨¾ ਚਾਹà©à©°à¨¦à©€ ਹੈ,
ਹਰ ਪਾਸੇ ਤਲਵਾਰਾਂ ਸਰੀà¨, ਡਾਗਾਂ ਡੰਡੇ ਦਿਖਾਈ ਦਿੰਦੇ ਨੇ।
à¨à©±à¨ ਲ, ਬਠਲ ਸਠਨੇ ਦੋਸ਼ੀ, à¨à¨¹ ਸਠਮੀਡੀਠਵਾਲੇ ਕਹਿਦੇ ਨੇ,
ਕੀ ਇਸ ਸੰਕਟ ਦੀ ਘੜੀ ਅੰਦਰ, ਤਖਤਾਂ ਤੋਂ ਹà©à¨•à¨®à¨¨à¨¾à¨®à©‡ ਜਾਰੀ ਹੋਣਗੇ।
ਹà©à¨£ ਨੌਜਵਾਨੀ ਬਚਾ ਲਓ ਲੋਕੋ, ਨਹੀਂ ਘਰਂਘਰ ਸਿਆਪੇ ਹੋਣਗੇ,
ਸਸੰਦ ਵਿੱਚ ਵੀ ਸੌਦੇ ਵਾਲੇ, ਸਾਧਾਂ ਦੀ ਚਰਚਾ ਅੱਜ ਚਲਦੀ ਹੈ।
ਅਕਾਲੀ ਦਲ ਤੇ ਬੀ. ਜੇ. ਪੀ. ਦੇਖੋ, ਪੰਜਾਬ ਲਈ ਹੋਕੇ à¨à¨°à¨¦à©€ ਹੈ,
ਰਾਸ਼ਟਰੀ ਸਿੱਖ ਸੰਗਤ ਨੇ ਵੀ, ਇੱਕ ਹਾਂ ਦਾ ਨਾਹਰਾ ਮਾਰਿਆ ਹੈ।
ਡੇਰਾ ਸੱਚਾ ਸੌਦਾ ਬੰਦ ਕਰਾਉਣਾ, ਸਠਨੇ ਅੱਜ ਲਲਕਾਰਿਆ ਹੈ,
ਨੂਰ ਮੈਹਲੀਠਨਿਰੰਕਾਰੀਆ ਤੋਂ ਉਪਰ, ਇਹ ਟਪ ਗਠà¨à¨¨à¨¿à¨†à¨°à©‡ ਵਾਲੇ ਨੂੰ।
ਵਿਦੇਸ਼ੀ ਬੈਠਾ ਵੀ ਸਿੱਖ ਵੰਗਾਰਿਆ, ਸਬਕ ਦਿਆਂਗੇ ਸੌਦੇ ਵਾਲੇ ਨੂੰ,
ਬਾਦਲ ਅਤੇ ਕੈਪਟਨ ਦੀ ਹਾਲਤ, ਉਨà©à¨¹à¨¾à¨‚ ਦੋ ਦà©à¨¶à¨®à¨¨à¨¾à¨‚ ਨਾਲ ਤà©à¨²à¨¦à©€ ਹੈ।
ਜੈਲ ਸਿੰਘ, ਦਰਬਾਰਾ ਸਿੰਘ ਦੀ ਲਾਈ, ਅੱਗ ਨਾ ਕਿਸੇ ਤੋਂ ਬà©à¨à¨¦à©€ ਹੈ,
ਹਿੰਸਾ ਦੀ ਲੜਾਈ ਅੰਦਰ, ਕਈ ਵੱਡੇ-ਵੱਡੇ ਲੀਡਰ ਤà©à¨° ਗਠਨੇ।
ਇੰਦਰਾ, ਰਾਜੀਵ, ਸੰਜੇ, ਮਹਾਤਮਾ,ਚਾਰ ਗਾਂਧੀ ਦà©à¨¨à©€à¨†à¨‚ ਤੋਂ ਤà©à¨° ਗਠਨੇ,
ਨਿਰੰਕਕਾਰੀ ਗà©à¨°à¨¬à¨šà¨¨à©‡ ਨੂੰ ਵੀ, ਹਿੰਸਾਂ ਨੇ ਹੀ ਖਾ ਲਿਆ ਸੀ।
ਫਿਰ ਸਿੱਖ ਪੰਥ ਨੇ ਰਣਜੀਤ ਸਿੰਘ ਨੂੰ, à¨à¨¾à¨ˆ ਜਥੇਦਾਰ ਬਣਾ ਲਿਆ ਸੀ,
ਬੇਅੰਤ ਸਿੰਘ ਦਾ ਜੋ ਹਸ਼ਰ ਸੀ ਹੋਇਆ, ਨਹੀਂ ਕਾਂਗਰਸ ਨੂੰ à¨à©à©±à¨²à¨£à¨¾ ਚਾਹੀਦਾ।
ਬਲੀ ਦਾ ਬਕਰਾ ਸੌਦੇ ਵਾਲਾ, ਨਹੀਂ ਸਾਧ ਨੂੰ ਬਣਨਾ ਚਾਹੀਦਾ,
ਅਜੇ ਵੀ ਮੌਕਾ ਹੈ ਉਹ (ਤਾਇਆ), ਮਾਫੀ ਰਾਮ ਰਹੀਮ ਨੂੰ ਮੰਗਣੀ ਚਾਹੀਦੀ।
ਅਕਾਲ ਤਖਤ ਤੇ ਪੇਸ਼ ਹੋ ਕੇ, ਆਪਣੀ à¨à©à©±à¨² ਬਕਸ਼ਣੀ ਚਾਹੀਦੀ,
ਕà©à©±à¨•à©œ ਪਿੰਡੀਠਦੀ ਇੱਕ ਬੇਨਤੀ, ਆਪਣੇ ਸਿੱਖ ਪੰਥ ਪਿਆਰੇ ਨੂੰ।
ਦੇਖ ਕੇ ਅਣਡਿੱਠਕਰ ਦਿਓ ਸੰਗਤੇ, ਇਸ ਪਾਪੀ ਹਥਿਆਰੇ ਨੂੰ।
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|