ਚੰਦਰਯਾਨ-2 ਲਾਂਚ : ਇਸਰੋ ਚੀਫ ਹੋਠà¨à¨¾à¨µà©à¨•, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ |
ਨਵੀਂ ਦਿੱਲੀ -22ਜà©à¨²à¨¾à¨ˆ(ਮੀਡੀਆਦੇਸਪੰਜਾਬ)- ਚੰਦਰਯਾਨ-2 ਮਿਸ਼ਨ ਦੀ ਸਫ਼ਲ ਲਾਂਚਿੰਗ ਹੋਣ 'ਤੇ ਟੀਮ ਨੂੰ ਵਧਾਈ ਦਿੰਦੇ ਹੋà¨
ਇਸਰੋ ਦੇ ਚੇਅਰਮੈਨ ਕੇ. ਸੀਵਾਨ à¨à¨¾à¨µà©à¨• ਹੋ ਗà¨à¥¤ ਉਨà©à¨¹à¨¾à¨‚ ਨੇ ਚੰਦਰਯਾਨ ਦੀ ਸਫ਼ਲ ਲਾਂਚਿੰਗ
ਨੂੰ ਵਿਗਿਆਨ ਅਤੇ ਤਕਨੀਕ ਦੇ ਲਿਹਾਜ ਨਾਲ à¨à¨¾à¨°à¨¤ ਲਈ ਇਤਿਹਾਸਕ ਦਿਨ ਕਰਾਰ ਦਿੱਤਾ।
ਲਾਂਚਿੰਗ ਦੀ ਸਫ਼ਲਤਾ ਨਾਲ ਖà©à¨¶ ਇਸਰੋ ਚੀਫ ਨੇ à¨à¨¾à¨µà©à¨• ਹà©à©°à¨¦à©‡ ਹੋਠਸਾਰੀਆਂ ਟੀਮਾਂ ਦੀ
ਪà©à¨°à¨¶à©°à¨¸à¨¾ ਕੀਤੀ ਅਤੇ ਕਿਹਾ,''ਤà©à¨¸à©€à¨‚ ਜਿਸ ਤਰà©à¨¹à¨¾à¨‚ ਆਪਣਾ ਘਰ-ਬਾਰ
ਛੱਡ ਕੇ, ਆਪਣੇ
ਹਿੱਤ-ਅਹਿੱਤ ਨੂੰ ਨਜ਼ਰਅੰਦਾਜ ਕਰ ਕੇ ਰਾਤ-ਦਿਨ ਇਕ ਕਰ ਦਿੱਤਾ, ਉਸ ਲਈ ਮੈਂ ਤà©à¨¹à¨¾à¨¨à©‚à©°
ਦਿਲੋਂ ਸਲਾਮ ਕਰਦਾ ਹਾਂ।'' ਉਨà©à¨¹à¨¾à¨‚ ਨੇ ਕਿਹਾ,''ਤà©à¨¸à©€à¨‚ ਪਿਛਲੇ 7 ਦਿਨਾਂ ਤੋਂ ਆਪਣੇ
ਪਰਿਵਾਰਾਂ ਨੂੰ à¨à©à©±à¨² ਕੇ, ਆਪਣੇ ਹਿੱਤਾਂ ਦਾ ਤਿਆਗ ਕਰ ਕੇ ਲੱਗੇ ਹੋਠਸੀ ਅਤੇ ਸਨੈਗ ਨੂੰ
ਪੂਰੀ ਤਰà©à¨¹à¨¾à¨‚ ਠੀਕ ਕਰ ਦਿੱਤਾ।''ਇਸਰੋ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ
ਸੀਵਾਨ ਨੇ ਤਕਨੀਕੀ ਖਾਮੀ ਨੂੰ ਸਿਰਫ 5 ਦਿਨਾਂ 'ਚ ਹੀ ਦੂਰ ਕਰਨ ਲਈ ਟੀਮ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 15 ਜà©à¨²à¨¾à¨ˆ ਕà©à¨°à¨¾à¨“ਜੈਨਿਕ ਇੰਜਣ 'ਚ ਲੀਕੇਜ ਕਾਰਨ ਲਾਂਚਿੰਗ ਨੂੰ ਟਾਲ ਦਿੱਤਾ ਗਿਆ ਸੀ। ਫਿਰ ਇਸ ਲਈ 22 ਜà©à¨²à¨¾à¨ˆ ਦੀ ਤਾਰੀਕ ਤੈਅ ਕੀਤੀ ਗਈ। ਸੀਵਾਨ ਨੇ ਕਿਹਾ,''ਪਤਾ ਨਹੀਂ ਅਚਾਨਕ ਚੰਦਰਯਾਨ 'ਚ ਤਕਨੀਕੀ ਖਾਮੀ ਕਿਵੇਂ ਆ ਗਈ ਪਰ ਇੰਨੇ ਵਿਸ਼ਾਲ ਕੰਮ ਨੂੰ ਇੰਨੀ ਜਲਦੀ ਪੂਰਾ ਕਰ ਦੇਣ 'ਚ ਟੀਮ ਇਸਰੋ ਨੇ ਜੋ ਜਜ਼ਬਾ ਦਿਖਾਇਆ, ਉਸ ਨੂੰ ਸਲਾਮ ਕਰਦਾ ਹਾਂ।'' ਉਨà©à¨¹à¨¾à¨‚ ਨੇ ਇਸਰੋ ਦੇ ਇੰਜੀਨੀਅਰਾਂ, ਟੈਕਨੀਸ਼ੀਅਨਾਂ, ਟੈਕਨੀਕਲ ਸਟਾਫ਼ ਸਮੇਤ ਕਈ ਟੀਮਾਂ ਦਾ ਧੰਨਵਾਦ ਕੀਤਾ ਅਤੇ ਸ਼à©à©±à¨•à¨°à©€à¨† ਕਿਹਾ। ਹਾਲਾਂਕਿ ਇਹ ਵੀ ਕਿਹਾ ਕਿ ਹਾਲੇ ਕੰਮ ਖਤਮ ਨਹੀਂ ਹੋਇਆ ਹੈ। ਉਨà©à¨¹à¨¾à¨‚ ਨੇ ਕਿਹਾ,''ਸਾਡਾ ਕੰਮ ਪੂਰਾ ਨਹੀਂ ਹੋਇਆ ਹੈ। ਸਾਨੂੰ ਮਿਸ਼ਨ ਟੀਮ ਨੂੰ ਚੰਦਰਯਾਨ-2 ਮਿਸ਼ਨ ਚੰਦ ਦੇ ਦੱਖਣੀ ਧਰà©à¨µ ਵੱਲ ਲਿਆਉਣ 'ਚ ਮਿਹਨਤ ਕਰਨੀ ਹੋਵੇਗੀ।''à¨à¨¾à¨°à¨¤ ਅਤੇ ਵਿਗਿਆਨ ਲਈ ਵੱਡਾ ਦਿਨ ਸੀਵਾਨ ਨੇ ਇਕ ਵੱਡੀ ਜਾਣਕਾਰੀ ਦਿੱਤੀ ਕਿ ਚੰਦਰਯਾਨ-2 ਨੂੰ ਲਾਂਚਿੰਗ ਕਰਨ ਵਾਲੇ ਜੀ.à¨à©±à¨¸.à¨à©±à¨².ਵੀ. ਮਾਰਕ-3 ਦੀ ਪà©à¨°à¨¦à¨°à¨¶à¨¨ ਸਮਰੱਥਾ ਪਹਿਲਾਂ ਦੇ ਮà©à¨•à¨¾à¨¬à¨²à©‡ 15 ਫੀਸਦੀ ਤੋਂ ਜ਼ਿਆਦਾ ਵਧਾ ਦਿੱਤੀ ਗਈ ਹੈ। ਉਨà©à¨¹à¨¾à¨‚ ਨੇ ਇਸ ਲਈ ਵੀ ਟੀਮ ਇਸਰੋ ਦਾ ਧੰਨਵਾਦ ਕੀਤਾ। ਉਨà©à¨¹à¨¾à¨‚ ਨੇ ਕਿਹਾ ਕਿ ਲੈਂਡਰ ਵਿਕਰਮ ਅਤੇ ਰੋਵਰ ਪà©à¨°à¨—ਿਆ ਵਰਗੀ ਤਕਨੀਕ à¨à¨¾à¨°à¨¤ 'ਚ ਪਹਿਲੀ ਵਾਰ ਡਿਵੈਲਪ ਕੀਤੀ ਗਈ। ਉਨà©à¨¹à¨¾à¨‚ ਨੇ ਕਿਹਾ,''ਸੈਟੈਲਾਈਟ ਟੀਮ ਨੂੰ ਮà©à¨¬à¨¾à¨°à¨• ਕਿ ਉਨà©à¨¹à¨¾à¨‚ ਨੇ ਸਹੀ ਸਮੇਂ 'ਤੇ ਲਾਂਚ ਪੈਡ 'ਤੇ ਲਿਆ ਦਿੱਤਾ।'' ਉਨà©à¨¹à¨¾à¨‚ ਨੇ ਕਿਹਾ ਕਿ ਹà©à¨£ ਕਰੀਬ ਡੇਢ ਮਹੀਨੇ ਬਾਅਦ ਉਹ 15 ਮਿੰਟ ਬਹà©à¨¤ ਮਹੱਤਵਪੂਰਨ ਹੋਵੇਗਾ, ਜਦੋਂ ਲੈਂਡਰ ਵਿਕਰਮ ਚੰਦ ਦੀ ਸਤਿਹ 'ਤੇ ਉਤਰੇਗਾ। ਉਨà©à¨¹à¨¾à¨‚ ਨੇ ਕਿਹਾ ਅੱਜ ਦਾ ਦਿਨ ਨਾ ਸਿਰਫ਼ ਇਸਰੋ, ਨਾ ਸਿਰਫ਼ à¨à¨¾à¨°à¨¤ ਸਗੋਂ ਵਿਗਿਆਨ ਅਤੇ ਤਕਨੀਕ ਦੇ ਲਿਹਾਜ ਨਾਲ ਵੀ ਮਾਣਯੋਗ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਵਿਸ਼ੇਸ਼ ਤਕਨੀਕੀ ਖੇਤਰ 'ਚ à¨à¨¾à¨°à¨¤ ਦਾ à¨à©°à¨¡à¨¾ ਅੱਗੇ ਵੀ ਬà©à¨²à©°à¨¦ ਰੱਖਣਾ ਹੈ ਅਤੇ ਇਸ ਨੂੰ ਹੋਰ ਨਵੀਂ ਉੱਚਾਈ 'ਤੇ ਪਹà©à©°à¨šà¨¾à¨‰à¨£à¨¾ ਹੈ। |