ਲਾਰਾ-à¨à©‚ਪਤੀ ਵਿਚਕਾਰ ਰੋਮਾਂਸ! |
ਲਗà¨à¨— ਇੱਕ ਸਾਲ ਤੱਕ ਇਕੱਲੀ ਰਹਿਣ ਤੋਂ ਬਾਅਦ ਲੱਗ ਰਿਹਾ ਹੈ ਕਿ ਲਾਰਾ ਨੂੰ ਕੋਈ ਮਿਲ ਗਿਆ। ਲਾਰਾ ਦਾ ਇਹ ਨਵਾਂ ਦੋਸਤ ਫਿਲਮੀ ਨਾ ਹੋ ਕੇ ਖੇਡ ਨਾਲ ਜà©à©œà¨¿à¨† ਹੋਇਆ ਹੈ ਅਤੇ ਉਹ ਵੀ ਟੈਨਿਸ ਵਰਗੇ ਖੇਡ ਨਾਲ। ਲਾਰਾ ਦੇ ਕਰੀਬੀ ਸੂਤਰਾਂ ਦੇ ਮà©à¨¤à¨¾à¨¬à¨¿à¨• ਲਾਰਾ ਅੱਜ ਕੱਲà©à¨¹ ਟੈਨਿਸ ਖਿਡਾਰੀ ਮਹੇਸ਼ à¨à©‚ਪਤੀ ਨਾਲ ਪà©à¨°à©‡à¨® ਦੇ ਰਾਹ 'ਤੇ ਅੱਗੇ ਵਧ ਰਹੀ ਹੈ। ਵੈਸੇ ਅਜੇ ਦੋਵਾਂ ਵੱਲੋਂ ਇਸ ਤਰà©à¨¹à¨¾à¨‚ ਦਾ ਕੋਈ ਇਸ਼ਾਰਾ ਨਹੀਂ ਆਇਆ ਹੈ ਕਿ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਇਕੱਠੇ ਸਮਾਂ ਬਿਤਾ ਰਹੇ ਹਨ।
ਇਸ ਤਰà©à¨¹à¨¾à¨‚ ਦੋਵਾਂ ਨੇ ਸ਼ਾਇਦ ਇਸ ਮਾਮਲੇ ਨੂੰ ਗà©à¨ªà¨¤ ਰੱਖਣ ਦਾ ਮਨ ਬਣਾ ਲਿਆ ਹੈ, ਪਰ ਕਿਸੇ ਪਾਸਿਓਂ ਤਾਂ ਖ਼ਬਰ ਨਿੱਕਲ ਹੀ ਆਉਂਦੀ ਹੈ। ਦੱਸਦੇ ਹਨ ਕਿ ਦੋਵਾਂ ਦੇ ਇੱਕ ਦੋਸਤ ਨੇ ਇਸ ਜੋੜੀ ਵਿਚਕਾਰ ਵਿਚੋਲੇ ਦੀ à¨à©‚ਮਿਕਾ ਨਿà¨à¨¾à¨ˆ ਅਤੇ ਥੋੜੇ ਸਮੇਂ ਬਾਅਦ ਇਹ ਗੱਡੀ ਚੱਲ ਪਈ।
|