ਡੀ ਡੀ ਰਾਇਤ ਟੀ ਵੀ ਵੱਲੋਂ,
ਗਿਆਨ ਦੀ ਗੰਗਾਂ ਵੈਹ ਰਹੀ ਠ!
ਦੂਨੀਆਂ ਦੀ ਹਰ ਯà©à¨¨à©€à¨µà¨°à¨¸à¨Ÿà©€,
ਜੈ ਜੈ à¨à¨¾à¨°à¨¤ ਕੈਹ ਰਹੀઠà¨àª !
ਗਿਆਨ ਵਾਨ ਹੈ ਕੋਮ ਬਣੋਣੀ ,
ਡੀ ਡੀ ਰਾੲਤਿ ਟੀ ਵੀ ਦਾ ਕਹਿਣਾ !
ਹਰ ਇਨਸਾਨ ਤੇ à¨à¨¾à¨°à¨¤à©€ ਦੇ ਲਈ,
ਦਰ ਹੈ ਸਾਡਾ ਖà©à¨²à¨¿à¨† ਰੈਹਿਣਾਂ !
ਰਾਇਤ ਸਾਹਿਬ ਦੇ ਕੋਲਿਜ ਕਈ ਨੇ,
ਦੇਸਾਂ ਵਿਦੇਸ਼ਾਂ ਦੇ ਵਿਚ ਚਲਦੇ !
ਜਿਥੋ ਹਰ ਇਨਸਾਨ ਦੇ ਬਚੇ ,
ਵਿਦਿਆ ਲੈਕੇ ਡਾਕਟਰ ਬਣਦੇ !
ਚਾਹੇ ਹੋਵੇ ਕੋਈ ਕਾਲੇ ਦਾ ਬੱਚਾ ,
ਚਾਹੇ ਗੋਰੇ ਦਾ ਕੋਈ ਫਰਕ ਨਹੀ ਹੈ !
ਵਿਦਿਆ ਵਿਚਾਰੀ ਤਾਂ ਪਰਉਪਕਾਰੀ,
ਅਸਲੀ à¨à¨¹à©‹ ਧਰਮ ਸਹੀ ਹੈ !
ਮੇਰੇ ਦੇਸ਼ 'ਚ ਇੱਕ ਹੈ ਕਹਾਵਤ ,
ਵਿਦਿਆ ਨੂੰ ਤੀਜਾ ਨੇਤਰ ਆਖਣ!
ਕਾਲਾ ਅਕਸ਼ਰ à¨à©‡à¨¸ ਬਰਾਬਰ ,
ਅਨਪੜ ਸਾਰੇ à¨à¨¹à©‹ ਗਲ ਆਖਣ !
ਮੀਡੀਠਦਾ ਅਜ ਜੂਗ ਨਿਰਾਲਾ ,
ਕੈਮਰਾ ਸਠਦਾ ਚੇਹਰਾ ਜਾਣੇ !
ਹਰ à¨à¨•à¨Ÿà¨° ਕੈਮਰੇ ਸਾਹਮਣੇ ਆਕੇ,
ਆਪਣੀ ਫਿਰ ਓਹ ਕਲਾ ਵਿਖਾਂਵੇ!
ਕੂਂਕੜ ਪਿੰਡੀਆ (ਤਾਇਆ) ਜà©à¨¹à©‡à©œà¨¾,
ਕਲਾ ਕਿਰਤ ਨਾਂ ਕੋਈ ਵੀ ਜਾਣੇ !
ਰਾਈਤ ਟੀ ਵੀ ਉਤੇ ਆ ਗਿਆ ,
ਹੂਣ ਅਗੇ ਬਾਬਾ ਨਾਨਕ ਜਾਣੇ !
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|