à¨à¨¾à¨°à¨¤à©€ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਤੋਂ 1-2 ਨਾਲ ਹਾਰੀ |
ਆਕਲੈਂਡ :-28ਜਨਵਰੀ(ਮੀਡੀਆਦੇਸਪੰਜਾਬ)- à¨à¨¾à¨°à¨¤à©€ ਮਹਿਲਾ ਹਾਕੀ ਟੀਮ ਨੂੰ ਨਿਊਜ਼ੀਲੈਂਡ ਵਿਰà©à©±à¨§ ਦੂਜੇ ਮੈਚ ਵਿਚ ਸੋਮਵਾਰ ਨੂੰ ਇੱਥੇ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। à¨à¨¾à¨°à¨¤à©€ ਟੀਮ ਨੇ ਦੌਰੇ ਦੇ ਪਹਿਲੇ ਮੈਚ ਵਿਚ 4-0 ਨਾਲ ਜਿੱਤ ਦਰਜ ਕੀਤੀ ਸੀ। ਨਿਊਜ਼ੀਲੈਂਡ ਨੇ ਹਮਲਾਵਰ ਸ਼à©à¨°à©‚ਆਤ ਕੀਤੀ ਤੇ ਪਹਿਲੇ ਕà©à¨†à¨°à¨Ÿà¨° ਦੇ ਸ਼à©à¨°à©‚ ਵਿਚ ਹੀ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਮੇਗਾਨ ਹਲ ਨੇ ਤੀਜੇ ਹੀ ਮਿੰਟ ਵਿਚ ਗੋਲ ਵਿਚ ਬਦਲਿਆ। ਨੌਜਵਾਨ ਸਲੀਮਾ ਟੇਟੇ ਨੇ ਪਹਿਲੇ ਕà©à¨†à¨°à¨Ÿà¨° ਦੇ ਆਖਰੀ ਪਲਾਂ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ à¨à¨¾à¨°à¨¤ ਨੂੰ ਬਰਾਬਰੀ ਦਿਵਾਈ। ਦੂਜੇ ਤੇ ਤੀਜੇ ਕà©à¨†à¨°à¨Ÿà¨° ਵਿਚ ਦੋਵੇਂ ਟੀਮਾਂ ਵਿਚਾਲੇ ਰੋਮਾਂਚਕ ਮà©à¨•à¨¾à¨¬à¨²à¨¾ ਦੇਖਣ ਨੂੰ ਮਿਲਿਆ ਪਰ ਕੋਈ ਵੀ ਟੀਮ ਇਸ ਦੌਰਾਨ ਗੋਲ ਨਹੀਂ ਕਰ ਸਕੀ। ਆਖਰੀ 15 ਮਿੰਟ ਵਿਚ ਰੱਖਿਆ ਲਾਈਨ ਦੀ ਢਿਲਾਈ à¨à¨¾à¨°à¨¤ ਨੂੰ à¨à¨¾à¨°à©€ ਪਈ। ਨਿਊਜ਼ੀਲੈਂਡ ਨੂੰ ਪੈਨਲਟੀ ਸਟà©à¨°à©‹à¨• ਮਿਲਿਆ, ਜਿਸ ਨੂੰ ਮੇਗਾਨ ਹਾਲ ਨੇ ਗੋਲ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। à¨à¨¾à¨°à¨¤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ ਬà©à©±à¨§à¨µà¨¾à¨° ਨੂੰ ਖੇਡਿਆ ਜਾਵੇਗਾ।
|