ਡੀ ਡੀ ਰਾਇਤ ਟੀ ਵੀ 'ਤੇ ਆਕੇ..ਕੁੱਕੜ ਪਿੰਡੀਆ ..12

ਡੀ ਡੀ ਰਾਇਤ ਟੀ ਵੀ 'ਤੇ ਆਕੇ ,
ਪੰਜਾਬੀਆਂ ਲਈ ਕੂਛ ਕਰਨ ਦੀ ਇਛਾ।
ਮੇਜਰ ਸੰਧੂ ਤੇ (ਰਾਇਤ) ਸਾਹਿਬ ਦੀ,
ਕੜੀ ਦਾ ਬਣਿਅ (ਕੂਂਕੜ ਪਿੰਡੀਆ) ਹਿਸਾ,

ਮੈ ਯਾਰੋ ਪ੍ਰਵਾਸੀ ਪੰਜਾਬੀ ,
ਪ੍ਰਵਾਸੀਆਂ ਬਾਰੇ ਸੋਚਾਗਾਂ।
ਦੂਖ ਸੂਖ 'ਚ ਨਾਲ ਖੜਾਂਗਾ,
ਇਨਸਾਨੀਅਤ ਬਾਰੇ ਸੋਚਾਂਗਾ।

ਮੈ ਪ੍ਰਵਾਸੀ ਭਾਰਤੀ ਭਾਮੇ,
ਪਰ ਦਿਲ ਮੇਰਾ ਭਾਰਤ ਵਿਚ ਵਸਦਾ।
ਗਰੀਬਾਂ ਦੀ ਹਾਲਤ ਸੂਧਾਰਨ ਦੇ ਲਈ,
ਦਿਲ ਯੋਗ ਦਾਨ ਤਾਂ ਪੋਣ ਨੂੰ ਕਰਦਾ।

ਮੇਜਰ ਸੰਧੂ ਨੇ ਹੈ ਰੀਤ ਚਲਾਈ,
ਗਰੀਬੜੀਆਂ ਨੂੰ ਸਂਗਨ ਪਾਵਣ ਦੀ।
ਇਸ ਵਧੀਆ ਕਾਰਜ ਦੇ ਲਈ ਯਾਰੋ,
ਮੈ ਵੀ ਤਾਂ ਹਿਸਾ ਪੋਦਾਂ ਜਾਵਾਂ।

ਬਾਦਲ ਭਠਲ ਦੀ ਕ੍ਰਿਕਿਟ ਵਾਂਗੂ,
ਮੈ ਵੀ ਭਲਾ ਮਾਰਦਾ ਜਾਵਾਂ।
ਚੌਕਾ ਛਕਾ ਨਾ ਲਗੇ ਭਾਂਮੇ,
ਕੂਛ ਤਾਂ ਰਨ ਬਣੋਦਾ ਜਾਵਾਂ।

ਯੋਰਪ ਦੇ ਵਿਚ ਵਸਣ ਵਾਲਿਓ,
ਮੇਰੇ ਸ਼ੇਰ ਪੰਜਾਬੀ ਵੀਰੋ।
ਨੇਕ ਕਮ ਵਿਚ ਹਿਸਾ ਪਾਕੇ,
ਹਜਾਰ ਸਾਲ ਲਈ ਸਾਰੇ ਜੀਵੋ।ઠ
0049.jpg

ਦਲਬੀਰ ਸਿੰਘ ਕੁਕੜਪਿੰਡੀਆਂ (ਜਰਮਨੀ)
0049-171-945-9654
E-Mail: This e-mail address is being protected from spam bots, you need JavaScript enabled to view it