ਫੈਂਗਸ਼à©à¨ˆ ਨਾਲ ਰਹੋ ਫਿਟ à¨à¨‚ਡ ਫਾਈਨ |
ਫੈਂਗਸ਼à©à¨ˆ ਦੇ ਕਈ ਨà©à¨¸à¨–ੇ ਅਜਮਾ ਕੇ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸà©à©±à¨– ਅਤੇ ਸ਼ਾਂਤੀ
ਹਾਸਿਲ ਕਰ ਲੈਂਦੇ ਹਾਂ। ਫੈਂਗਸ਼à©à¨ˆ ਦਾ ਪà©à¨°à¨à¨¾à¨µ ਸਿੱਧਾ ਸਾਡੇ ਮਨ 'ਤੇ ਪੈਂਦਾ ਹੈ।
ਤà©à¨¹à¨¾à¨¨à©‚à©° ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤà©à¨¸à©€à¨‚ ਫੈਂਗਸ਼à©à¨ˆ ਦੀਆਂ ਕà©à¨ ਗੱਲਾਂ ਦਾ
ਧਿਆਨ ਰੱਖੋ, ਤਾਂ ਇਸ ਨਾਲ ਤà©à¨¸à©€à¨‚ ਆਪਣਾ ਵਜਨ ਕੰਟਰੋਲ ਕਰ ਸਕਦੇ ਹੋ। ਇਹਨਾਂ
ਛੋਟੀਆਂ-ਛੋਟੀਆਂ ਟਿਪਸ ਨੂੰ ਅਪਣਾ ਕੇ ਹਰ ਕੋਈ ਫਿਟ ਬਣ ਸਕਦਾ ਹੈ। ਤਾਂ ਅਜਮਾਉ ਇਹਨਾਂ
ਨੂੰ ਅਤੇ ਬਣ ਜਾਉ ਇੱਕ ਦਮ ਫਿਟ à¨à¨‚ਡ ਫਾਈਨ :
ਫਾਸਟ ਫੂਡ ਨੂੰ ਕਰੋ ਅਵਾਇਡ
ਉਹਨਾਂ ਸਠਚੀਜ਼ਾਂ ਨੂੰ ਆਪਣੀ ਰਸੋਈ ਚੋਂ ਕੱਢ ਦਿਉ, ਜਿਹਨਾਂ ਨਾਲ ਤà©à¨¸à©€à¨‚ ਮੋਟੇ ਹੋ ਸਕਦੇ ਹੋ। ਵੈਸੇ ਵੀ ਜੇਕਰ ਤà©à¨¸à©€à¨‚ ਆਪਣਾ ਵਜਨ ਘੱਟ ਕਰਨਾ ਚਾਹà©à©°à¨¦à©‡ ਹੋ, ਤਾਂ ਫਾਸਟ ਫੂਡ ਬਿਲਕà©à¨² ਨਾ ਖਾਉ। ਆਪਣੇ ਕਿਚਨ ਵਿੱਚ ਵੀ ਉਹੀ ਚੀਜ਼ਾਂ ਰੱਖੋ, ਜੋ ਤà©à¨¹à¨¾à¨¨à©‚à©° ਫਿਟ ਰੱਖਣ। ਟੇਬਲ 'ਤੇ ਚੀਜ ਦੀ ਥਾਂ ਸਪà©à¨°à¨¾à¨‰à¨¡à¨¸ ਜਾਂ ਫ਼ਲ ਰੱਖੋ। ਹੌਲੀ ਖਾਉ ਖਾਣਾ ਫੈਂਗਸ਼à©à¨ˆ ਦੇ ਮà©à¨¤à¨¾à¨¬à¨¿à¨• ਤà©à¨¸à©€à¨‚ ਆਪਣੇ ਡਾਇਨਿੰਗ ਰੂਮ ਵਿੱਚ ਘੜੀ ਰੱਖੋ, ਤਾਂ ਕਿ ਤà©à¨¸à©€à¨‚ ਹੌਲੀ-ਹੌਲੀ ਖਾਣਾ ਖਾਉ। ਖਾਣਾ ਹੌਲੀ ਖਾਓਗੇ ਤਾਂ ਜਿਆਦਾ ਸਮਾਂ ਲੱਗੇਗਾ। ਇਸ ਨਾਲ ਤà©à¨¹à¨¾à¨¨à©‚à©° ਪਤਾ ਲੱਗੇਗਾ ਕਿ ਤà©à¨¸à©€à¨‚ ਕਿੰਨੀ ਦੇਰ ਵਿੱਚ ਖਾਣਾ ਖਾਧਾ। ਤà©à¨¸à©€à¨‚ ਖਾਣਾ ਹੌਲੀ ਅਤੇ ਇੰਜà©à¨†à¨ ਕਰਦੇ ਹੋਠਖਾਉ। ਇਸ ਤਰà©à¨¹à¨¾à¨‚ ਤà©à¨¸à©€à¨‚ ਕਿਸੇ ਪਾਰਟੀ ਵਿੱਚ ਖਾਣਾ ਖਾਓਗੇ ਤਾਂ ਲੋਕਾਂ ਨੂੰ ਦੇਖਦੇ ਹੋਠਘੱਟ ਖਾਓਗੇ। ਖਾਣਾ ਘੱਟ ਲਉ ਜੇਕਰ ਤà©à¨¹à¨¾à¨¡à©‡ ਟੇਬਲ 'ਤੇ ਬਹà©à¨¤ ਸਾਰੇ ਸਵਾਦੀ ਪਕਵਾਨ ਰੱਖੇ ਹੋਠਹਨ ਤਾਂ ਜਾਹਿਰ ਹੈ ਕਿ ਤà©à¨¸à©€à¨‚ ਸਵਾਦ-ਸਵਾਦ 'ਚ ਜਿਆਦਾ ਖਾ ਜਾਓਗੇ। ਫੈਂਗਸ਼à©à¨ˆ ਦੇ ਮà©à¨¤à¨¾à¨¬à¨¿à¨• ਤà©à¨¸à©€à¨‚ ਟੇਬਲ 'ਤੇ ਥੋੜਾ ਖਾਣਾ ਲਗਾਉ ਅਤੇ ਥਾਲੀ ਵਿੱਚ ਵੀ ਘੱਟ ਖਾਣਾ ਲਉ, ਇਸ ਨਾਲ ਓਵਰ ਈਟਿੰਗ ਤੋਂ ਬਚ ਸਕਦੇ ਹੋ। ਕਿਸੇ ਪਾਰਟੀ ਵਿੱਚ ਜਾਂਦੇ ਹੋ, ਤਾਂ ਵੀ ਸਵਾਦ ਦੇਖਦੇ ਹੋਠਨਹੀਂ, ਬਲਕਿ ਪੇਟ ਦੇਖਦੇ ਹੋਠਘੱਟ ਖਾਣਾ ਲਉ। ND
ਖਾਉ ਸਕਵੇਅਰ ਸ਼ੇਪ ਫੂਡ
ਫੈਂਗਸ਼à©à¨ˆ ਦੇ ਮà©à¨¤à¨¾à¨¬à¨¿à¨• ਤà©à¨¸à©€à¨‚ à¨à©‹à¨œà¨¨ ਵਿੱਚ ਰਾਉਂਡ ਸ਼ੇਪ ਦੀ ਬਜਾਠਸਕਵੇਅਰ ਸ਼ੇਪ ਦੇ ਖਾਣੇ ਨੂੰ ਪਹਿਲ ਦਿਉ। ਇਹ ਤà©à¨¹à¨¾à¨¡à¨¾ ਵਜਨ ਘਟਾਉਣ ਵਿੱਚ ਮੱਦਦ ਕਰੇਗਾ। ਤà©à¨¸à©€à¨‚ ਜਦੋਂ ਇਸ ਸ਼ੇਪ ਦਾ à¨à©‹à¨œà¨¨ ਲਵੋਗੇ ਤਾਂ ਉਸ ਤੋਂ ਮਿਲਣ ਵਾਲੀ ਰੈਡੀà¨à¨‚ਟ ਤੋਂ ਤà©à¨¹à¨¾à¨¨à©‚à©° ਸਤà©à©°à¨¶à¨Ÿà©€ ਦਾ ਅਹਿਸਾਸ ਹੋਵੇਗਾ ਅਤੇ ਤà©à¨¸à©€à¨‚ ਘੱਟ ਖਾਓਗੇ। ਜੇਕਰ ਤà©à¨¸à©€à¨‚ ਰਾਉਂਡ ਸ਼ੇਪ ਦਾ à¨à©‹à¨œà¨¨ ਲੈਂਦੇ ਹੋ ਤਾਂ ਇਸ ਨਾਲ ਤà©à¨¹à¨¾à¨¡à©€ à¨à©à©±à¨– ਹੋਰ ਵਧ ਜਾਂਦੀ ਹੈ ਅਤੇ ਤà©à¨¸à©€à¨‚ à¨à©‹à¨œà¨¨ ਜਿਆਦਾ ਖਾ ਲੈਂਦੇ ਹੋ। ਚà©à¨£à©‹ ਫਿੱਕੇ ਰੰਗ ਬà©à¨°à¨¾à¨ˆà¨Ÿ ਕਲਰ ਮੂਡ ਬਣਾਉਂਦੇ ਹਨ ਅਤੇ ਜੇਕਰ ਤà©à¨¹à¨¾à¨¡à¨¾ ਮੂਡ ਵਧੀਆ ਹੋਵੇਗਾ ਤਾਂ ਤà©à¨¸à©€à¨‚ ਜਿਆਦਾ ਖਾਓਗੇ, ਪਰ ਤà©à¨¸à©€à¨‚ ਆਪਣੇ ਵਜਨ ਨੂੰ ਕੰਟਰੋਲ ਕਰਨਾ ਚਾਹà©à©°à¨¦à©‡ ਹੋ ਤਾਂ ਆਪਣੀ ਰਸੋਈ ਅਤੇ ਡਾਇਨਿੰਗ ਰੂਮ ਵਿੱਚ ਡਲ ਪੇਂਟ ਕਰਵਾਉ। ਡਲ ਸ਼ੇਡ ਵਿੱਚ ਬà©à¨°à¨¾à¨‰à¨¨, ਗà©à¨°à©‡ ਅਤੇ ਬੇਜ ਕਲਰ ਚà©à¨£ ਸਕਦੇ ਹੋ। ਇਸ ਤਰà©à¨¹à¨¾à¨‚ ਤà©à¨¹à¨¾à¨¡à¨¾ ਖਰਾਬ ਮੂਡ ਤà©à¨¹à¨¾à¨¨à©‚à©° ਓਵਰ ਈਟਿੰਗ ਨਹੀਂ ਕਰਨ ਦਵੇਗਾ। ਤà©à¨¸à©€à¨‚ ਜਿਆਦਾ ਖਾਓਗੇ ਨਹੀਂ ਤਾਂ ਤà©à¨¹à¨¾à¨¡à¨¾ ਵਜਨ ਨਹੀਂ ਵਧੇਗਾ। ਚੇਅਰ ਦੀ ਗਿਣਤੀ ਹੋਵੇ ਟਾਂਕ ਤà©à¨¸à©€à¨‚ ਜਿੱਥੇ à¨à©‹à¨œà¨¨ ਕਰਦੇ ਹੋ, ਜੇਕਰ ਉੱਥੇ ਇੱਕ ਦਮ ਸ਼ਾਂਤ ਮਾਹੌਲ ਹੈ ਤਾਂ ਇਸ ਨਾਲ ਤà©à¨¹à¨¾à¨¨à©‚à©° ਆਪਣੀ ਡਾਈਟ ਕੰਟਰੋਲ ਕਰਨ ਵਿੱਚ ਮà©à¨¶à¨•à¨¿à¨² ਆ ਸਕਦੀ ਹੈ। ਫੈਂਗਸ਼à©à¨ˆ ਦੇ ਅਨà©à¨¸à¨¾à¨° ਜਿਸਤ ਸੰਖਿਆ ਵਿੱਚ ਮਤਲਬ ਕਿ 4, 6, 8 ਦੀ ਸੰਖਿਆ ਵਿੱਚ ਰੱਖੀ ਚੇਅਰ ਨਾਲ ਤà©à¨¸à©€à¨‚ ਰਿਲੈਕਸ ਫੀਲ ਕਰੋਗੇ। ਇਸ ਲਈ ਤà©à¨¸à©€à¨‚ ਆਪਣੀ ਡਾਇਨਿੰਗ ਟੇਬਲ ਨਾਲ 3, 5, 7 ਦੀ ਸੰਖਿਆ ਵਿੱਚ ਚੇਅਰ ਰੱਖੋ। ਇਸ ਨਾਲ ਤà©à¨¸à©€à¨‚ ਆਪਣੀ ਡਾਈਟ ਪà©à¨°à¨¤à©€ ਅਵੇਅਰ ਰਹੋਗੇ। ND
ਮਿਰਰ ਵਿੱਚ ਦੇਖੋ ਆਪਣੇ ਆਪ ਨੂੰ
ਤà©à¨¹à¨¾à¨¨à©‚à©° ਆਪਣਾ ਡਾਈਟ ਚਾਰਟ ਹਮੇਸ਼ਾ ਯਾਦ ਰਹੇ, ਇਸ ਲਈ ਤà©à¨¸à©€à¨‚ ਜਿੱਥੇ à¨à©‹à¨œà¨¨ ਖਾਂਦੇ ਹੋ, ਉੱਥੇ ਮਿਰਰ ਲਗਾ ਦਿਉ। ਇਸ ਨਾਲ ਖਾਂਦੇ ਸਮੇਂ ਤà©à¨¸à©€à¨‚ ਆਪਣੇ ਆਪ ਨੂੰ ਦੇਖੋਗੇ ਅਤੇ ਇਹ ਮਿਰਰ ਤà©à¨¹à¨¾à¨¨à©‚à©° ਆਪਣੀ ਫਿਟਨੈਸ ਦਾ ਗੋਲ ਯਾਦ ਦà©à¨†à¨à¨—ਾ। ਫਿਰ ਤà©à¨¸à©€à¨‚ ਆਪਣੇ ਆਪ ਘੱਟ à¨à©‹à¨œà¨¨ ਖਾਓਗੇ ਅਤੇ ਖà©à¨¦ 'ਤੇ ਕੰਟਰੋਲ ਕਰ ਸਕੋਗੇ। ਆਪਣਾ ਖਾਣਾ ਆਪ ਬਣਾਉ ਤà©à¨¸à©€à¨‚ ਆਪਣੇ ਲਈ ਆਪ ਖਾਣਾ ਬਣਾਉ। ਇਸ ਨਾਲ ਤà©à¨¸à©€à¨‚ ਉਸ ਵਿੱਚ ਅਜਿਹੀਆਂ ਚੀਜਾਂ ਨਹੀਂ ਪਾਓਗੇ, ਜੋ ਤà©à¨¹à¨¾à¨¡à¨¾ ਫੈਟ ਵਧਾਵੇ। ਪà©à¨°à©‹à¨Ÿà©€à¨¨ ਦਾ ਬੈਲੇਂਸ ਵੀ ਠੀਕ ਰਹੇਗਾ। ਵੈਸੇ ਵੀ ਫੈਂਗਸ਼à©à¨ˆ ਦੀ ਮੰਨੀਠਤਾਂ ਜੇਕਰ ਤà©à¨¸à©€à¨‚ ਆਪ à¨à©‹à¨œà¨¨ ਬਣਾਉਂਦੇ ਹੋ ਤਾਂ ਤà©à¨¹à¨¾à¨¡à©€ ਫਾਇਨੈਂਸ਼ੀਅਲ ਸਥਿਤੀ ਮਜ਼ਬੂਤ ਹੋਵੇਗੀ। ਨਿਊਟà©à¨°à©€à¨¶à©°à¨¸ ਫੂਡ ਜੇਕਰ ਤà©à¨¹à¨¾à¨¡à©€ ਪਲੇਟ ਵਿੱਚ ਕਲਰਫà©à¨² ਖਾਣਾ ਹੈ ਤਾਂ ਇਸਦਾ ਮਤਲਬ ਹੈ ਕਿ ਤà©à¨¹à¨¾à¨¡à©€ ਪਲੇਟ ਵਿੱਚ ਸਠਨਿਊਟà©à¨°à©€à¨¶à©°à¨¸ ਹਨ। ਇਸ ਲਈ ਹਮੇਸ਼ਾ ਪਲੇਟ ਵਿੱਚ ਸਲਾਦ ਤੋਂ ਲੈ ਕੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ |