28 may 20 vaste
ਅੱਜ ਜੋਗੀ ਪੀਰ ਦੇ ਇਸ ਅਸਥਾਨ ਉਤੇ-ਬਰਸੀ ਸੰਤਾਂ ਦੀ ਅਸੀਂ ਮਨਾਂ ਰਹੇਂ ਹਾਂ,
ਸੰਤ ਦਰਸ਼ਨ ਸਿੰਘ ਜੀ ਦੀ ਯਾਦ ਅੰਦਰ- ਅਖੰਡ ਪਾਠਾਂ ਦੀ ਲੜੀ ਚਲਾ ਰਹੇ ਹਾਂ?
ਸੇਵਾ ਸਿਮਰਨ ਤੇ ਬੰਦਗੀ ਵਾਲੀ ਰੂਹ ਨੇ-ਜਿਨਾਂ ਜਿਨਾਂ ਤੇ ਪਰਉਪਕਾਰ ਕੀਤੇ,
ਰਸਤਾਂ ਵਸਤਾਂ ਲੈ ਹਾਜਰ ਹੋਏ ਸਾਰੇ -- ਜਿਹੜੇ ਖੂਸ਼ੀਆਂ ਨਾਲ ਨਿਹਾਲ ਕੀਤੇ?
       ਅੱਜ ਬਰਸੀ ਦਾ ਸਮਾਗਮ ਹੈ ਭਾਵੇ,ਫਿਰ ਵੀ ਸੰਗਤਾਂ ਦੇ ਚੇਹਰੇ ਤੇ ਲਾਲੀਆਂ ਨੇ,
       ਦਿਵਾਨ ਹਾਲ ਬਣ ਕੇ ਤਿਆਰ ਹੋਇਆ,ਸੰਗਤਾਂ ਕਥਾ ਤੇ ਕੀਰਤਨ ਗਾਂਦੀਆਂ ਨੇ?
       ਨੇਕੀ ਕਰੀਏ ਤੇ ਦਰਿਆ ਵਿਚ ਸੁਟ ਦੇਈਏ,ਤੇ ਸਦਾ ਆਪਣੇ ਨੇਕ ਖਿਆਲ ਰਖੀਏ,
       ਮੰਦਾਂ ਕਰੀਏ ਨਾਂ ਕਿਸੇ ਦਾ ਕਦੇ ਜਿੰਦੇਂ,--ਭਾਵੇਂ ਦੂਸ਼ਮਨਾਂ ਦੀ ਲਮਬੀ ਕਤਾਰ ਰਖੀਏ?  (kuk)