ਹੈਪੀ ਬਰਥਡੇ ਅਸੀਨ |
27 ਅਕਤੂਬਰ ਨੂੰ ਅਸੀਨ ਦਾ ਜਨਮਦਿਨ ਹੈ। ਇਸ ਜਨਮਦਿਨ 'ਤੇ ਉਹਨਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਲੰਦਨ ਡà©à¨°à©€à¨®à¨¸' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ 30 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
' ਗਜਨੀ' ਵਰਗੀ ਫਿਲਮ ਤੋਂ ਬਾਲੀਵà©à©±à¨¡ ਵਿੱਚ ਧਮਾਕੇਦਾਰ ਸ਼à©à¨°à©‚ਆਤ ਕਰਨ ਵਾਲੀ ਅਸੀਨ ਹੀਰੋ ਦੇ ਮਾਮਲੇ ਵਿੱਚ ਬਹà©à¨¤ ਕਿਸਮਤ ਵਾਲੀ ਹੈ। ਆਮਿਰ ਖਾਨ ਦੇ ਨਾਲ ਕੰਮ ਕਰਨ ਤੋਂ ਬਾਅਦ ਦੂਜੀ ਫਿਲਮ ਵਿੱਚ ਹੀ ਉਹਨਾਂ ਨੂੰ ਸਲਮਾਨ ਅਤੇ ਅਜੈ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਸੀਨ ਦੀਆਂ ਨਜ਼ਰਾਂ ਹà©à¨£ ਸ਼ਾਹਰà©à¨– ਖਾਨ 'ਤੇ ਹਨ।
ਦੱਖਣ à¨à¨¾à¨°à¨¤ ਵਿੱਚ ਆਪਣੀ ਸਫ਼ਲਤਾ ਦੇ à¨à©°à¨¡à©‡ ਗੱਡ ਚà©à©±à¨•à©€ ਅਸੀਨ ਦਾ ਮੰਨਣਾ ਹੈ ਕਿ ਹਿੰਦੀ ਫਿਲਮਾਂ ਰਾਹੀਂ ਉਹਨਾਂ ਦੇ ਪà©à¨°à¨¶à©°à¨¸à¨•à¨¾à¨‚ ਦਾ ਦਾਇਰਾ ਵਧ ਗਿਆ ਹੈ ਅਤੇ ਉਹ ਵਧੀਆ ਫਿਲਮਾਂ ਕਰਨਾ ਚਾਹà©à©°à¨¦à©€ ਹੈ। ਉਹ ਅਜਿਹੀਆਂ à¨à©‚ਮਿਕਾਵਾਂ ਦੀ ਤਲਾਸ਼ ਵਿੱਚ ਹੈ, ਜਿਸ ਵਿੱਚ ਉਸ ਨੂੰ ਅà¨à¨¿à¨¨à©ˆ ਕਰਨ ਦਾ ਮੌਕਾ ਮਿਲ ਸਕੇ।
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 'ਲੰਦਨ ਡà©à¨°à©€à¨®à¨¸' ਉਹਨਾਂ ਦੇ ਸà©à©žà¨¨à¨¿à¨†à¨‚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮੱਦਦਗਾਰ ਸਾਬਿਤ ਹੋਵੇਗੀ।
|