ਵਾਪਸੀ ਲਈ ਤਿਆਰ ਪà©à¨°à©€à¨¤à©€ ਜਿੰਟਾ |
ਨੇਸ ਵਾਡੀਆ ਤੋਂ ਅਲੱਗ ਹੋਣ ਤੋਂ ਬਾਅਦ ਅਤੇ ਆਈਪੀà¨à¨² ਵਿੱਚ ਆਪਣੀ ਟੀਮ ਦੀ ਹਾਰ ਨਾਲ ਪà©à¨°à©€à¨¤à©€ ਜਿੰਟਾ ਬà©à¨°à©€ ਤਰà©à¨¹à¨¾à¨‚ ਹਿੱਲ ਗਈ ਹੈ। ਕà©à¨ ਮਹੀਨੇ ਉਹਨਾਂ ਨੇ à¨à¨¾à¨°à¨¤ ਤੋਂ ਬਾਹਰ ਬਿਤਾà¨à¥¤ ਨਵੀਂ ਤਾਜਗੀ ਦੇ ਨਾਲ ਇੱਕ ਵਾਰ ਫਿਰ ਉਹ ਬਾਲੀਵà©à©±à¨¡ ਪਰਤੀ ਹੈ ਅਤੇ ਫਿਲਮਾਂ ਵਿੱਚ ਆਪਣੀ ਨਵੀਂ ਸ਼à©à¨°à©‚ਆਤ ਲਈ ਤਿਆਰ ਹੈ।
ਨੇਸ ਵਾਡੀਆ ਦੇ ਪਿਆਰ ਅਤੇ ਕà©à¨°à¨¿à¨•à©‡à¨Ÿ ਦੇ ਚੱਕਰ ਵਿੱਚ ਪà©à¨°à©€à¨¤à©€ ਫਿਲਮਾਂ ਨੂੰ ਲਗà¨à¨— à¨à©à¨²à¨¾ ਹੀ ਬੈਠੀ ਸੀ। ਉਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਵਿਦੇਸ਼ ਚਲੀ ਗਈ। ਲੋਕਾਂ ਨੂੰ ਲੱਗਿਆ ਕਿ ਹà©à¨£ ਪà©à¨°à©€à¨¤à©€ ਅà¨à¨¿à¨¨à©ˆ ਨਹੀਂ ਕਰਨਾ ਚਾਹà©à©°à¨¦à©€ ਹੈ ਅਤੇ ਵਿਆਹ ਕਰ ਕੇ ਵਿਦੇਸ਼ ਵਿੱਚ ਹੀ ਵਸਣਾ ਚਾਹà©à©°à¨¦à©€ ਹੈ।
ਪà©à¨°à©€à¨¤à©€ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਨੇ ਬà©à¨°à©‡à¨• ਨਹੀਂ ਲਿਆ ਸੀ, ਇਸ ਲਈ ਉਹ ਵਿਦੇਸ਼ ਚਲੀ ਗਈ ਸੀ। ਹà©à¨£ ਉਹ ਤਰੋਤਾਜਾ ਮਹਿਸੂਸ ਕਰ ਰਹੀ ਹੈ ਅਤੇ ਨਵੀਆਂ ਫਿਲਮਾਂ ਦੀ ਸਕà©à¨°à¨¿à¨ªà¨Ÿ ਸà©à¨£ ਰਹੀ ਹੈ। ਉਹਨਾਂ ਦੇ ਅਨà©à¨¸à¨¾à¨° ਉਹਨਾਂ ਨੂੰ ਲੈ ਕੇ ਜਲਦੀ ਹੀ ਕà©à¨ ਫਿਲਮਾਂ ਦੀ ਘੋਸ਼ਣਾ ਹੋਣ ਵਾਲੀ ਹੈ।
|