.....ਪਿਆਰ ਦਾ ਦਿੰਨ..... |
ਕਾਨਬੇਰਾ/ਅੋਸਟਰਾਲੀਆ :-14ਫਰਵਰੀ-20(ਮੀਡੀਆਦੇਸਪੰਜਾਬ)-ਅੱਜ ਵੈਲਿੰਨਟਾਈਨ ਦਾ ਦਿਨ ਆ, ਸਾਰੇ ਪਾਸੇ ਈ ਲੋਕ ਚਾਕਲੇਟ, ਟੈਡੀਬੀਅਰ ਜਾਂ ਲਾਲ ਗà©à¨²à¨¾à¨¬ ਦੇ ਫà©à©±à¨² ਚੱਕੀ ਫਿਰਦੇ ਆ। ਅਸਲ ਚ ਮੈਨੂੰ ਤਾਂ à¨à¨¥à©‡ ਆ ਕੇ ਈ ਪਤਾ ਲੱਗਿਆ ਸੀ ਵੈਲਿੰਨਟਾਈਨ ਬਾਰੇ। ਵੈਸੇ ਵੀ ਆਪਣੇ ਪੰਜਾਬੀ ਕਦ ਮਨਾਉਂਦੇ ਆ ਵੈਲਿੰਨਟਾਈਨ, ਇੱਕ ਵਾਰ ਵਿਆਹ ਹੋਜੇ ਤਾਂ ਸਮà¨à¨¦à©‡ ਆ ਹà©à¨£ ਪੱਕੇ ਗੱਲ ਪੈਗੀ,ਹà©à¨£ ਨੀ ਲੋੜ। ਚਾਹੇ ਹà©à©±à¨œà¨¾à¨‚ ਮਾਰ ਮਾਰ ਦੱਸੀ ਜਾਓ ,ਤਾਂ ਨੀ ਕੋਈ ਸà©à¨£à¨¦à¨¾, ਜਾਂ ਕਹਿਣਗੇ ਛੱਡ ਯਾਰ, ਕੀ ਰੱਖਿਆ ਇਹਨਾਂ ਗੱਲਾਂ ਚ। ਜਾਹ ਜਾਕੇ ਆਪੇ ਈ ਲੈ ਆ ਜੋ ਚਾਹੀਦਾ। ਪਰ ਅਸਲੀਅਤ ਇਹ ਆ ਕਿ ਜੋ ਮਰਜੀ ਕਹੀ ਜਾਈਠ, ਪਿਆਰ ਦਾ à¨à©à©±à¨–ਾ ਤਾਂ ਹਰ ਇੱਕ ਈ ਹà©à©°à¨¦à¨¾à¥¤
ਵੈਸੇ ਤਾਂ ਇਹ ਪਿਆਰ ਮà©à¨¹à©±à¨¬à¨¤ ਦੇ ਕਿੱਸੇ à¨à¨¡à¨® ਈਵ ਦੇ ਜਮਾਨੇ ਤੋਂ ਈ ਚੱਲੇ ਆਉਂਦੇ ਆ।
ਆਪਣੇ ਵੀ ਕਈ ਹੀਰ ਰਾਂà¨à©‡,ਸੱਸੀ ਪà©à©°à¨¨à©‚, ਹੋਠਆ, ਪਰ ਸਾਡਾ ਸਮਾਜ ਹਾਲੇ ਵੀ ਇਹਨਾਂ
ਰਿਸ਼ਤਿਆਂ ਨੂੰ ਬਹà©à¨¤à¨¾ ਚੰਗਾ ਨੀ ਸਮà¨à¨¦à¨¾à¥¤ ਹਾਲੇ ਵੀ ਕà©à©œà©€à¨†à¨‚ ਅਣਖ ਦੀ ਖਾਤਰ ਮਰਦੀਆਂ
ਨੇ, ਹਾਲੇ ਵੀ ਜਾਤ ਪਾਤ,ਅਮੀਰੀ ਗਰੀਬੀ ਪਿਆਰ ਦੇ ਰਾਹਾਂ ਚ ਰੋੜੇ ਬਣਦੇ ਆ। ਸੋਚਦੀ ਆਂ
ਅਸਲ ਕਸੂਰ ਕੱਲੇ ਸਾਡੇ ਮਾਂ ਬਾਪ ਜਾਂ ਸਮਾਜ ਦਾ ਨੀ ,ਕਿਤੇ ਨਾ ਕਿਤੇ ਅਸੀਂ ਸਾਰੇ ਈ
ਕਸੂਰਵਾਰ ਆਂ। ਮਾਂ ਬਾਪ ਬੱਚਿਆੰ ਦੇ à¨à¨µà¨¿à©±à¨– ਬਾਰੇ ਬਾਹਲਾ ਸੋਚਦੇ ਆ ਤੇ ਬੱਚੇ ਆਪਣੇ
ਵਰਤਮਾਨ ਚ ਈ ਗà©à¨†à¨š ਕੇ ਰਹਿ ਜਾਂਦੇ ਆ।
ਵੈਸੇ ਵੀ ਅਸੀਂ ਤੇ ਸਾਡਾ ਸਾਰਾ ਸਮਾਜ ਈ ਦੋਗਲੀ ਸੋਚ ਦਾ ਮਾਲਕ ਆ। ਮà©à©°à¨¡à¨¿à¨†à¨‚ ਲਈ ਹੋਰ ਕੰਨੂਨ,ਕà©à©œà©€à¨†à¨‚ ਲਈ ਹੋਰ,ਆਪਣੇ ਲਈ ਹੋਰ ਮਿਣਤੀ ਤੇ ਬਾਕੀਆਂ ਲਈ ਹੋਰ। ਸੋਚਣ ਵਾਲੀ ਗੱਲ ਆ ਬਈ ਅਸੀਂ ਪਿਆਰ ਦੇ ਨਾਂ ਪੂਰਾ ਹਫਤਾ ਮਨਾਈ ਜਰੂਰ ਜਾਨੇ ਆਂ ਕਦੇ ਰੋਜ ਡੇ,ਕਦੇ ਪਰਪੋਜ ਡੇ, ਪਰ ਪਿਆਰ ਕਰਨ ਵਾਲੇ ਮà©à©°à¨¡à¨¾ ਕà©à©œà©€ ਜੇ ਕਿਤੇ ਬਾਹਰ ਬੈਠੇ ਦਿਸ ਜਾਣ ਤਾਂ ਉਹਨਾਂ ਦੀ ਛਿੱਤਰ ਪਰੇਡ ਵੀ ਪੱਕੀ ਕਰ ਦਿੰਨੇ ਆ। ਕਈ ਤਾਂ ਮੂਵੀਆਂ ਬਣਾ ਕੇ, ਬੇਇੱਜਤ ਕਰਕੇ ਇੰਟਰਨੈੱਟ ਤੇ ਪਾਉਣ ਤੋਂ ਵੀ ਗà©à¨°à©‡à¨œ ਨੀ ਕਰਦੇ। ਕਈ ਵਾਰ ਤਾਂ ਸੋਚਦੀ ਆਂ ਸਾਨੂੰ ਇਹੋ ਜਿਹੇ ਤਿਉਹਾਰ ਮਨਾਉਣ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਲੋੜ ਆ, ਪਿਆਰ ਜਾਂ ਪਿਆਰ ਕਰਨ ਵਾਲਿਆਂ ਨੂੰ ਸਮà¨à¨£ ਦੀ ਲੋੜ ਆ। ਮੰਨਦੀ ਆਂ ਬਹà©à¨¤ ਲੋਕ ਇਹਦਾ ਗਲਤ ਫਾਇਦਾ ਵੀ ਚੱਕਦੇ ਆ, ਇੱਕ ਦੂਜੇ ਦੀਆਂ ਜਿੰਦਗੀਆਂ ਵੀ ਬਰਬਾਦ ਕਰ ਦਿੰਦੇ ਆ , ਪਰ ਸੋਚਦੀ ਆਂ ਕਸੂਰ ਉਹਨਾਂ ਕੱਲਿਆਂ ਦਾ ਨੀ ਹà©à©°à¨¦à¨¾à¥¤ ਸ਼ਾਇਦ ਅਸਲ ਕਸੂਰ ਉਹਨਾਂ ਦੇ ਹਾਲਾਤਾਂ ਦਾ ਹà©à©°à¨¦à¨¾, ਉਹਨਾਂ ਨੇ ਕਦੇ ਆਪਣੇ ਮਾਂ ਬਾਪ ਜਾਂ ਪਰਵਾਰ ਚ ਅਸਲੀ ਪਿਆਰ ਦੇਖਿਆ ਈ ਨੀ ਹà©à©°à¨¦à¨¾à¥¤ ਵੈਸੇ ਤਾਂ ਪਿਆਰ ਸਾਡੀਆਂ ਬੀਬੀਆਂ, ਦਾਦੀਆਂ ਨਾਨੀਆਂ ਦੇ ਜਮਾਨਿਆਂ ਚ ਵੀ ਹà©à©°à¨¦à¨¾ ਸੀ, ਬੇਜà©à¨¬à¨¾à¨¨à¨¾à¨‚,ਗੂੰਗਾ, ਸ਼ਾਇਦ ਆਂਖੋ ਹੀ ਆਂਖੋ ਮੇਂ ਇਸ਼ਾਰੇ ਵਾਲਾ ਪਿਆਰ ਹà©à©°à¨¦à¨¾ ਸੀ। ਪਰ ਸ਼ਾਇਦ ਉਹ ਲੋਕ ਸੱਚਾ ਸà©à©±à¨šà¨¾ ਰੱਬ ਵਰਗਾ ਪਿਆਰ ਕਰਦੇ ਸੀ। ਅਸਲ ਚ ਪਿਆਰ ਕਬਜਾ ਜਾਂ ਧੱਕਾ ਨੀ ਹà©à©°à¨¦à¨¾, ਪਿਆਰ ਤਾਂ ਦà©à©±à¨– ਸà©à©±à¨– ਵੇਲੇ ਨਾਲਦੇ ਦਾ ਹੱਥ ਫੜਕੇ ਤà©à¨°à¨¨à¨¾, ਹਰ ਖà©à¨¸à¨¼à©€ ਚ ਨਾਲ ਹੱਸਣਾ, ਤੇ ਦà©à©±à¨– ਚ ਨਾਲ ਰੋਣਾ ਈ ਹà©à©°à¨¦à¨¾à¥¤ ਪਿਆਰ ਤਾਂ ਕà©à¨¦à¨°à¨¤ ਦਾ ਬਖਸ਼ਿਆ ਵਰਦਾਨ ਹà©à©°à¨¦à¨¾, ਨਾ ਇਹਦੀ ਕੋਈ ਕਿਸਮ ਆ,ਨਾ à¨à¨¾à¨¸à¨¼à¨¾, ਨਾਂ ਇਹ ਚਾਕਲੇਟ, ਗਿਫਟਾਂ ਮੰਗਦਾ, ਨਾਂ ਗà©à¨²à¨¾à¨¬ ਦੇ ਫà©à©±à¨², ਇਹ ਤਾਂ ਬੱਸ ਪਿਆਰ ਦੇ ਦੋ ਮਿੱਠੇ ਬੋਲ ਈ ਮੰਗਦਾ। |