à¨à©±à¨¸. ਜੀ. ਪੀ. ਸੀ. ਨੂੰ ਤੋੜਨ ਦੀ ਇਜਾਜ਼ਤ ਕਿਸੇ ਨੂੰ ਨਹੀਂ : ਸà©à¨–ਬੀਰ |
ਚੰਡੀਗੜà©à¨¹ :-14ਫਰਵਰੀ-20(ਮੀਡੀਆਦੇਸਪੰਜਾਬ)-
ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ-à¨à¨¾à¨œà¨ªà¨¾ ਦੇ
ਇਕ ਵਫਦ ਵਲੋਂ ਸ਼à©à©±à¨•à¨°à¨µà¨¾à¨° ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮà©à¨²à¨¾à¨•à¨¾à¨¤
ਕੀਤੀ ਗਈ। ਇਸ ਮੌਕੇ ਸà©à¨–ਬੀਰ ਬਾਦਲ ਵਲੋਂ à¨à©±à¨š. à¨à©±à¨¸. ਜੀ. ਪੀ. ਸੀ. ਦਾ ਮà©à©±à¨¦à¨¾ ਰਾਜਪਾਲ
ਅੱਗੇ ਚà©à©±à¨•à¨¿à¨† ਗਿਆ।ਉਨà©à¨¹à¨¾à¨‚ ਕਿਹਾ ਕਿ ਕਿਸੇ ਨੂੰ ਵੀ à¨à©±à¨¸. ਜੀ. ਪੀ. ਸੀ. ਨੂੰ ਤੋੜਨ ਦੀ
ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਸ ਲਈ ਪੰਜਾਬ ਸਰਕਾਰ ਨੂੰ ਇਸ ਸਬੰਧੀ ਆਪਣਾ ਹਲਫਨਾਮਾ
ਵਾਪਸ ਲੈਣਾ ਚਾਹੀਦਾ ਹੈ। ਇਸ ਦੌਰਾਨ ਸà©à¨–ਬੀਰ ਬਾਦਲ ਨੇ ਕਿਹਾ ਕਿ ਬਹਿਬਲਕਲਾਂ ਕੇਸ 'ਚ
ਅਕਾਲੀ ਦਲ 'ਤੇ à¨à©‚ਠੇ ਦੋਸ਼ ਲੱਗ ਰਹੇ ਹਨ।ਸà©à¨–ਬੀਰ ਬਾਦਲ ਨੇ ਕਿਹਾ ਕਿ ਬਹਿਬਲਕਲਾਂ ਦੇ
ਮà©à©±à¨– ਗਵਾਹ ਦੀ ਮੌਤ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਉਨà©à¨¹à¨¾à¨‚ ਕਿਹਾ ਕਿ ਇਸ
ਘਟਨਾ ਦੇ ਮà©à©±à¨– ਗਵਾਹ ਨੂੰ ਕਾਂਗਰਸੀ ਵਿਧਾਇਕਾਂ ਵਲੋਂ ਤੰਗ ਕੀਤਾ ਗਿਆ ਸੀ।
|