ਬੋਨੀ à¨à¨¾à¨µà©‡à¨‚ ਬਣਿਆ ਅਕਾਲੀ ਪਰ ਅਜਨਾਲਾ ਅਜੇ ਵੀ ਟਕਸਾਲੀ |
ਅੰਮà©à¨°à¨¿à¨¤à¨¸à¨° :-14ਫਰਵਰੀ-20(ਮੀਡੀਆਦੇਸਪੰਜਾਬ)- ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ à¨à¨¾à¨µà©‡à¨‚ ਅਕਾਲੀ ਦਲ ਵਿਚ ਵਾਪਸੀ ਕਰ ਗਠਹਨ ਪਰ ਉਨà©à¨¹à¨¾à¨‚ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਅਜੇ ਵੀ ਟਕਸਾਲੀ ਹਨ। ਡਾ. ਰਤਨ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਬੋਨੀ ਸਮà¨à¨¦à¨¾à¨° ਹੋ ਗਠਹਨ ਅਤੇ ਆਪਣੇ ਫੈਸਲੇ ਖà©à¨¦ ਲੈ ਸਕਦੇ ਨਹ। ਡਾ. ਅਜਨਾਲਾ ਨੇ ਕਿਹਾ ਕਿ ਅਕਾਲੀ ਦਲ
ਵਿਚ ਵਾਪਸੀ ਵਰਗੀ ਕੋਲੀ ਗੱਲ ਨਹੀਂ ਹੈ, ਸà©à¨–ਬੀਰ ਬਾਦਲ ਬਸ ਮੇਰਾ ਹਾਲ ਜਾਨਣ ਘਰ ਆਠਸਨ
ਕਿਉਂਕਿ ਮੈਂ ਠੀਕ ਨਹੀਂ ਰਹਿੰਦਾ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਈ ਹੈ। ਦੂਜੇ
ਪਾਸੇ ਬੋਨੀ ਅਜਨਾਲਾ ਨੇ ਕਿਹਾ ਕਿ ਸà©à¨–ਬੀਰ ਬਾਦਲ ਜਦੋਂ ਉਨà©à¨¹à¨¾à¨‚ ਦੇ ਘਰ ਆਠਸੀ ਤਾਂ
ਉਨà©à¨¹à¨¾à¨‚ ਨੇ ਪਿਤਾ ਰਤਨ ਅਜਨਾਲਾ ਦਾ ਹਾਲ-ਚਾਲ ਪà©à©±à¨›à¨¿à¨† ਸੀ। à¨à¨¾à¨µà©‡à¨‚ ਬੋਨੀ ਅਜਨਾਲਾ ਵਲੋਂ
ਅਕਾਲੀ ਦਲ ਵਿਚ ਵਾਪਸੀ ਕਰ ਲਈ ਗਈ ਹੈ ਪਰ ਡਾ. ਰਤਨ ਸਿੰਘ ਦੀ ਅਕਾਲੀ ਦਲ ਨਾਲ ਨਾਰਾਜ਼ਗੀ
ਜਿਉਂ ਦੀ ਤਿਉਂ ਹੈ। ਇਸ ਤੋਂ ਇਲਾਵਾ ਟਕਸਾਲੀ ਦਲ ਦੇ ਪà©à¨°à¨§à¨¾à¨¨ ਰਣਜੀਤ ਸਿੰਘ ਬà©à¨°à¨¹à¨®à¨ªà©à¨°à¨¾
ਨੇ ਵੀ ਡਾ. ਰਤਨ ਸਿੰਘ ਅਜਨਾਲਾ ਦੇ ਉਨà©à¨¹à¨¾à¨‚ ਨਾਲ ਹੋਣ ਦੀ ਗੱਲ ਕਹੀ ਸੀ।
|