ਦà©à¨¬à¨ˆ ਚ ਸੜਕ ਤੇ 28 ਨੌਜਵਾਨ ਲਈ ਰੱਬ ਬਣ ਬਹà©à©œà¨¿à¨† ਓਬਰਾਠ|
ਪਟਿਆਲਾ :-14ਫਰਵਰੀ-20(ਮੀਡੀਆਦੇਸਪੰਜਾਬ)- ਸਰਬੱਤ ਦਾ à¨à¨²à¨¾ ਚੈਰੀਟੇਬਲ ਟਰੱਸਟ ਦੇ ਮà©à¨–à©€ ਡਾ. à¨à©±à¨¸. ਪੀ. ਸਿੰਘ ਓਬਰਾਠਇਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਬੇਸਹਾਰਾ ਨੌਜਵਾਨਾਂ ਲਈ ਮਸੀਹਾ ਬਣ ਕੇ ਸਾਹਮਣੇ ਆਠਹਨ। ਦà©à¨¬à¨ˆ ਵਿਚ ਇਕ ਸਕਿਓਰਿਟੀ ਕੰਪਨੀ ਬੰਦ ਹੋਣ ਨਾਲ ਉਥੇ ਸਕਿਓਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਨ ਵਾਲੇ ਨੌਜਵਾਨ ਬੇਸਹਾਰਾ ਹੋ ਗਠਹਨ। ਕੰਪਨੀ ਬੰਦ
ਹੋਣ ਨਾਲ ਬੇਰà©à©›à¨—ਾਰਾਂ ਵਿਚ ਬਹà©à¨—ਿਣਤੀ ਪੰਜਾਬੀਆਂ ਦੀ ਹੈ। ਵਿਦੇਸ਼ੀ ਧਰਤੀ 'ਤੇ ਆਰਥਿਕ
ਤੰਗੀ ਦਾ ਸ਼ਿਕਾਰ ਹੋਠਨੌਜਵਾਨ ਆਪਣੇ ਦੇਸ਼ ਪਰਤਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ
ਮਜਬੂਰ ਹੋ ਰਹੇ ਹਨ। ਦà©à¨¬à¨ˆ ਵਿਚ ਫਸੇ ਅਜਿਹੇ ਨੌਜਵਾਨਾਂ ਦੀ ਗਿਣਤੀ 28 ਤੱਕ ਦੱਸੀ ਜਾ ਰਹੀ
ਹੈ। ਕਰੀਬ ਚਾਰ ਮਹੀਨੇ ਪਹਿਲਾਂ ਇਹ ਨੌਜਵਾਨ ਨੌਕਰੀ ਲਈ ਦà©à¨¬à¨ˆ ਗਠਸਨ। ਜਿਥੇ ਇਕ
ਸਕਿਓਰਿਟੀ ਕੰਪਨੀ ਵਿਚ ਕੰਮ ਤਾਂ ਮਿਲਿਆ ਪਰ ਤਨਖਾਹ ਨਹੀਂ ਮਿਲੀ, ਆਖਰ ਚਾਰ ਮਹੀਨੇ ਬਾਅਦ
ਮਾਲਕ ਕੰਪਨੀ ਬੰਦ ਕਰਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਨੌਜਵਾਨ ਸੜਕਾਂ 'ਤੇ ਆ ਗà¨à¥¤
ਫਿਲਹਾਲ ਇਨà©à¨¹à¨¾à¨‚ ਨੌਜਵਾਨਾਂ ਕੋਲ ਨਾ ਰਹਿਣ ਲਈ ਕੋਈ ਠਿਕਾਣਾ ਰਿਹਾ ਤੇ ਨਾ ਹੀ ਖਾਣ ਲਈ
ਜੇਬ ਵਿਚ ਕੋਈ ਧੇਲਾ ਰਿਹਾ ਹੈ।ਸਰਬੱਤ ਦਾ à¨à¨²à¨¾ ਚੈਰੀਟੇਬਲ ਟਰੱਸਟ ਦੇ ਮà©à¨–à©€ ਡਾ. à¨à©±à¨¸.
ਪੀ. ਸਿੰਘ ਓਬਰਾਠਦੇ ਇਹ ਮਾਮਲਾ ਧਿਆਨ ਵਿਚ ਆਇਆ ਤਾਂ ਉਨà©à¨¹à¨¾à¨‚ ਨੌਜਵਾਨਾਂ ਨੂੰ ਆਪਣੇ ਘਰ
ਤੱਕ ਪਹà©à©°à¨šà¨¾à¨‰à¨£ ਦਾ ਜ਼ਿੰਮਾ ਚà©à©±à¨• ਲਿਆ। ਡਾ. ਓਬਰਾਠ28 ਨੌਜਵਾਨਾਂ 'ਚੋਂ 8 ਨੂੰ ਦà©à¨¬à¨ˆ
ਤੋਂ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਉਣਗੇ। 8 ਨੌਜਵਾਨਾਂ ਸਮੇਤ ਡਾ. ਓਬਰਾਠ15 ਫਰਵਰੀ
ਨੂੰ ਮà©à¨¹à¨¾à¨²à©€ à¨à¨…ਰਪੋਰਟ 'ਤੇ ਪà©à©±à¨œà¨£à¨—ੇ। ਇਨà©à¨¹à¨¾à¨‚ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ
ਆਪਣੇ ਘਰ ਤੱਕ ਪਹà©à©°à¨šà¨¾à¨‰à¨£ ਲਈ ਪà©à¨°à¨•à¨¿à¨°à¨¿à¨† ਸ਼à©à¨°à©‚ ਕਰ ਦਿੱਤੀ ਗਈ ਹੈ ਤੇ ਸਾਰੀ ਕਾਰਵਾਈ ਪੂਰੀ
ਹੋਣ 'ਤੇ ਬਾਕੀਆਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ।
|