DSGMC ਨੇ ਰੱਦ ਕੀਤੀ ਜੀ.ਕੇ. ਦੀ ਮੈਂਬਰਸ਼ਿਪ |
ਨਵੀਂ ਦਿੱਲੀ :-14ਫਰਵਰੀ-20(ਮੀਡੀਆਦੇਸਪੰਜਾਬ)- ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨¨ ਕਮੇਟੀ (ਡੀ.à¨à©±à¨¸.ਜੀ.à¨à©±à¨®.ਸੀ.) ਨੇ ਅੱਜ ਯਾਨੀ ਸ਼à©à©±à¨•à¨°à¨µà¨¾à¨° ਨੂੰ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨà©à¨¹à¨¾à¨‚ ਨੂੰ ਕਮੇਟੀ 'ਚ ਸਬਰਸੰਮਤੀ ਨਾਲ ਕੱਢ ਦਿੱਤਾ ਗਿਆ। ਦੱਸ ਦੇਈਠਕਿ ਇਹ ਮੀਟਿੰਗ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ
ਹੋਈ। ਬੈਠਕ 'ਚ ਇਸ ਤੋਂ ਇਲਾਵਾ ਹੋਰ ਵੀ ਕਈ ਸਖਤ ਫੈਸਲੇ ਲਠਗà¨à¥¤ ਡੀ.à¨à©±à¨¸.ਜੀ.à¨à©±à¨®.ਸੀ.
ਦੇ ਅਧਿਕਾਰਤ ਗਰà©à©±à¨ª 'ਚ ਜਨਰਲ ਹਾਊਸ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਸਾਰਿਆਂ ਨੂੰ ਸੱਦਾ
ਦਿੰਦੇ ਹੋਠਕਿਹਾ ਗਿਆ ਸੀ ਕਿ ਤà©à¨¸à©€à¨‚ ਸਾਰੇ ਇਨà©à¨¹à¨¾à¨‚ ਇਤਿਹਾਸਕ ਪਲਾਂ ਦਾ ਹਿੱਸਾ ਬਣੋ।
ਦੂਜੇ ਪਾਸੇ 'ਜਾਗੋ' ਪਾਰਟੀ ਦੇ ਮà©à¨–à©€ ਅਤੇ ਡੀ.à¨à©±à¨¸.ਜੀ.à¨à©±à¨®.ਸੀ. ਦੇ ਸਾਬਕਾ ਪà©à¨°à¨§à¨¾à¨¨
ਮਨਜੀਤ ਸਿੰਘ ਜੀ.ਕੇ. ਨੇ ਅੱਜ ਯਾਨੀ ਸ਼à©à©±à¨•à¨°à¨µà¨¾à¨° ਦà©à¨ªà¨¹à¨¿à¨° ਬਾਅਦ 2.30 ਵਜੇ ਦਿੱਲੀ ਸਿੱਖ
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨¬à©°à¨§ ਬਾਰੇ ਕà©à¨ 'ਸਨਸਨੀਖੇਜ਼ ਖà©à¨²à¨¾à¨¸à©‡' ਕਰਨ ਦਾ à¨à¨²à¨¾à¨¨
ਵੀ ਕੀਤਾ ਹੋਇਆ ਸੀ।
|