ਸà©à¨ªà¨°à©€à¨® ਕੋਰਟ ਨੇ ਦਿੱਲੀ ਚ ਨਿਰਮਾਣ ਕੰਮ ਤੇ ਲੱਗੀ ਪਾਬੰਦੀ ਹਟਾਈ |
ਨਵੀਂ ਦਿੱਲੀ :-14ਫਰਵਰੀ-20(ਮੀਡੀਆਦੇਸਪੰਜਾਬ)- ਦਿੱਲੀ-à¨à©±à¨¨.ਸੀ.ਆਰ. 'ਚ ਨਿਰਮਾਣ ਕੰਮ 'ਤੇ ਲੱਗੀ ਪਾਬੰਦੀ ਨੂੰ ਸà©à¨ªà¨°à©€à¨® ਕੋਰਟ ਨੇ ਹਟਾ ਦਿੱਤਾ ਹੈ। ਦਿੱਲੀ-à¨à©±à¨¨.ਸੀ.ਆਰ. 'ਚ ਹà©à¨£ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਨਿਰਮਾਣ ਕੰਮ 'ਤੇ ਪਾਬੰਦੀ ਨਹੀਂ ਰਹੇਗੀ। ਜਸਟਿਸ ਅਰà©à¨£ ਮਿਸ਼ਰਾ ਅਤੇ ਜਸਟਿਸ ਇੰਦਰਾ ਬੈਨਰਜੀ ਦੀ ਬੈਂਚ ਨੇ ਹਵਾ ਸਾਫ਼ ਹੋਣ ਤੋਂ ਬਾਅਦ ਬਿਲਡਰਜ਼ ਦੀ ਪਟੀਸ਼ਨ 'ਤੇ
ਆਪਣੇ ਪà©à¨°à¨¾à¨£à©‡ ਆਦੇਸ਼ 'ਚ ਤਬਦੀਲੀ ਕੀਤੀ ਹੈ। ਪਿਛਲੇ ਸਾਲ ਨਵੰਬਰ-ਦਸੰਬਰ 'ਚ ਲਗਾਤਾਰ
ਵਿਗੜਦੀ ਹਵਾ ਦੀ ਕਵਾਲਿਟੀ ਨੂੰ ਦੇਖਦੇ ਹੋਠਅਗਲੇ ਆਦੇਸ਼ ਤੱਕ ਨਿਰਮਾਣ ਕੰਮ 'ਤੇ ਰੋਕ ਲਗਾ
ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਾਤਾਵਰਣ ਪà©à¨°à¨¦à©‚ਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ ਨੇ
ਦਿੱਲੀ-à¨à©±à¨¨.ਸੀ.ਆਰ. 'ਚ ਹੌਟ-ਮਿਕਸ ਪਲਾਂਟਸ ਅਤੇ ਸਟੋਨ-ਕà©à¨°à¨¶à¨° 'ਤੇ ਪਾਬੰਦੀ ਨੂੰ ਅੱਗੇ
ਵਧਾ ਦਿੱਤਾ ਸੀ। ਹਵਾ ਦੀ ਕਵਾਲਿਟੀ ਸà©à¨§à¨¾à¨°à¨¨ ਲਈ ਦਿੱਲੀ ਸਰਕਾਰ ਨੇ ਓਡ-ਈਵਨ ਯੋਜਨਾ ਵੀ
ਸ਼à©à¨°à©‚ ਕੀਤੀ ਸੀ।
ਨਿਰਮਾਣ ਕੰਮਾਂ ਤੋਂ ਪà©à¨°à¨¦à©‚ਸ਼ਣ ਕਾਫੀ ਘੱਟ ਹà©à©°à¨¦à¨¾ ਹੈ ਇਸ ਰੋਕ ਵਿਰà©à©±à¨§ ਕਈ ਸੰਗਠਨਾਂ ਨੇ ਆਵਾਜ਼ ਚà©à©±à¨•à©€ ਸੀ। ਉਨà©à¨¹à¨¾à¨‚ ਦਾ ਕਹਿਣਾ ਸੀ ਕਿ ਨਿਰਮਾਣ ਕੰਮਾਂ ਤੋਂ ਪà©à¨°à¨¦à©‚ਸ਼ਣ ਕਾਫੀ ਘੱਟ ਹà©à©°à¨¦à¨¾ ਹੈ, ਜਦਕਿ ਇਸ ਦਾ ਅਸਰ ਦਿੱਲੀ-à¨à©±à¨¨.ਸੀ.ਆਰ. ਦੇ ਕਈ ਲੱਖ ਲੋਕਾਂ 'ਤੇ ਪੈ ਰਿਹਾ ਹੈ। ਬਿਲਡਿੰਗ ਨਿਰਮਾਣ ਸਮੱਗਰੀ ਨਾਲ ਸਟੀਲ ਇੰਡਸਟਰੀ ਦਾ ਕੰਮ ਵੀ ਚੌਪਟ ਹੋਣਾ ਦੱਸਿਆ ਗਿਆ। ਨਿਰਮਾਣ ਉਦਯੋਗ ਨਾਲ ਜà©à©œà©‡ ਲੋਕਾਂ ਨੇ ਵੱਡਾ ਅੰਦੋਲਨ ਕਰਨ ਦੀ ਵੀ ਧਮਕੀ ਦਿੱਤੀ। ਬਾਅਦ 'ਚ ਕੋਰਟ ਵਲੋਂ ਇਸ 'ਚ ਢਿੱਲ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ 'ਚ ਨਿਰਮਾਣ ਕੰਮਾਂ 'ਤੇ ਰੋਕ ਲੱਗੀ ਹੈ। ਪà©à¨°à¨¦à©‚ਸ਼ਣ ਕਾਰਨ ਸਾਲ 2017 'ਚ 6 ਦਿਨ, 2018 'ਚ 12 ਦਿਨ ਅਤੇ 2019 'ਚ ਮਹੀਨੇ à¨à¨° ਤੋਂ ਜ਼ਿਆਦਾ ਦਿਨ ਤੱਕ ਰੋਕ ਲੱਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸà©à¨ªà¨°à©€à¨® ਕੋਰਟ ਨੇ ਦਸੰਬਰ ਮਹੀਨੇ 'ਚ ਨਿਰਮਾਣ ਕੰਮਾਂ ਨੂੰ ਦਿਨ 'ਚ ਕਰਨ ਦੀ ਛੋਟ ਦਿੱਤੀ ਸੀ। ਕੋਰਟ 'ਚ ਨਿਰਦੇਸ਼ ਅਨà©à¨¸à¨¾à¨°, ਨਿਰਮਾਣ ਕੰਮ ਸ਼ਾਮ 6 ਵਜੇ ਤੱਕ ਹੀ ਕੀਤੇ ਜਾ ਸਕਦੇ ਸਨ। ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਇਸ 'ਤੇ ਰੋਕ ਲੱਗੀ ਸੀ। ਕੋਰਟ ਨੇ ਹà©à¨£ ਇਸ ਨੂੰ ਹਟਾ ਦਿੱਤਾ ਹੈ। |