ਸਿੱਖ ਪਛਾਣ ਦਾ ਸਵਾਲ (ਲੇਖਕ- ਡਾ.ਸੇਵਕ ਸਿੰਘ) |
ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਹੜੱਪਣ ਮਗਰੋਂ ਸਿੱਖਾਂ ਨੂੰ ਨਹਿਰਾਂ ਕੱਢਕੇ ਖੇਤੀ ਵਿਚ ਲਾਉਣ ਅਤੇ ਵਿਸ਼ੇਸ਼ ਫੌਜੀ à¨à¨°à¨¤à©€ ਰਾਹੀਂ ਸੰਤà©à¨¶à¨Ÿ ਕਰਨ ਦਾ ਸਫਲ ਯਤਨ ਕੀਤਾ ਪਰ ਕà©à¨ ਸਮੇਂ ਮਗਰੋਂ ਈਸਾਈਆਂ ਦੀ ਧਰਮ ਪਰਿਵਰਤਨ ਅਤੇ ਆਰੀਆ ਸਮਾਜੀਆਂ ਦੀ ਸ਼à©à©±à¨§à©€à¨•à¨°à¨¨ ਦੀ ਲਹਿਰ ਨੇ ਸਿੱਖ ਹਸਤੀ ਨੂੰ ਖਤਰਾ ਮਹਿਸੂਸ ਕਰਵਾਇਆ। ਰਾਜ ਪà©à¨°à¨¬à©°à¨§ ਉਪਰ ਅੰਗਰੇਜ਼ਾਂ ਦਾ ਕਬਜ਼ਾ ਸੀ ਅਤੇ ਗà©à¨°à¨¦à©à¨†à¨°à¨¾ ਪà©à¨°à¨¬à©°à¨§ ਉਪਰ ਸਿੱਖ ਨà©à¨®à¨¾ ਹਿੰਦੂ ਮਹੰਤਾਂ ਦਾ। ਸਿੱਖਾਂ ਦੀ ਬਚਾਅ ਲਈ ਉੱਠੀ ਲਹਿਰ ਨੇ ਆਪਣੇ ਮੂਲ ਅਸਥਾਨਾਂ (ਗà©à¨°à¨¦à©à¨†à¨°à¨¿à¨†à¨‚) ਦਾ ਪà©à¨°à¨¬à©°à¨§ ਸà©à¨§à¨¾à¨°à¨¨ ਦਾ ਬੀੜਾ ਉਠਾਇਆ ਜਿਸ ਦਾ ਸਿੱਧਾ ਅਰਥ ਸੀ ਸਿੱਖ ਹਸਤੀ ਦਾ ਵਿਚਾਰਧਾਰਕ ਅਤੇ ਸà¨à¨¿à¨†à¨šà¨¾à¨°à¨• ਨਿਖੇੜਾ। ਇਹ ਕਾਰਜ ਬà©à¨°à¨¾à¨¹à¨®à¨£à©€ ਸà¨à¨¿à¨†à¨šà¨¾à¨°à¨• ਗà©à¨²à¨¾à¨®à©€ ਨੂੰ ਚà©à¨£à©Œà¨¤à©€ ਦਿੰਦਾ ਸੀ ਇਸ ਕਰਕੇ ਹਿੰਦੂ ਜਾਗà©à¨°à¨¤à©€ ਦੇ(ਮਹਾਤਮਾ ਗਾਂਧੀ ਵਰਗੇ) ਮੋਢੀਆਂ ਨੇ ਬੜੀ ਜਲਦੀ ਹੀ ਇਸ ਲਹਿਰ ਨੂੰ ਆਪਣੀ ਪਹà©à©±à¨š ਅਤੇ ਪà©à¨°à¨à¨¾à¨µ ਨਾਲ à¨à¨¾à¨°à¨¤ ਦੀ ਰਾਜਸੀ ਆਜ਼ਾਦੀ ਦੀ ਲਹਿਰ ਵਿਚ ਆਪਣੀ ਪੂਛ ਬਣਾ ਲਿਆ । ਇਸ ਲਹਿਰ ਦੇ ਨਿਸ਼ਾਨੇ ਤੋਂ à¨à¨Ÿà¨•à¨£ ਨਾਲ ਸਿੱਖ ਹਸਤੀ ਅੱਜ ਤੱਕ à¨à¨¾à¨°à¨¤à©€ ਸੰਵਿਧਾਨ ਵਿਚ ਹਿੰਦੂ ਪਹਿਚਾਣ ਦਾ ਅੰਗ ਬਣ ਕੇ ਰਹਿ ਗਈ ਹੈ। ਬੰਦੇ ਦੀ ਨਿੱਜੀ ਪਛਾਣ ਦੇ ਅਨੇਕਾਂ ਪੱਖ ਹà©à©°à¨¦à©‡ ਹਨ ਜਿਵੇਂ ਉਮਰ,ਵਰਗ,ਇਲਾਕਾ,ਅਹà©à¨¦à¨¾,ਅਤੇ ਹà©à¨¨à¨° ਆਦਿ ਪਰ ਜਦੋਂ ਤੋਂ ਮਨà©à©±à¨– ਨੇ ਸਮਾਜਿਕ ਜ਼ਿੰਦਗੀ ਜੀਣੀ ਸ਼à©à¨°à©‚ ਕੀਤੀ ਹੈ ਉਸ ਦਿਨ ਤੋਂ ਅੱਜ ਤੱਕ ਰਾਜਸੀ ਪਛਾਣ ਦਾ ਸਵਾਲ ਸਠਤੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਬਿਨਾਂ ਬਾਕੀ ਕà©à©±à¨² ਪਛਾਣਾਂ ਖਤਰੇ ਵਿਚ ਪੈ ਜਾਂਦੀਆਂ ਹਨ। ਇਤਿਹਾਸ ਗਵਾਹ ਹੈ ਕਿ ਜਿੰਨਾਂ ਲੋਕ ਸਮੂਹਾਂ ਨੇ ਆਪਣੀ ਰਾਜਨੀਤਿਕ ਪਛਾਣ ਹਾਸ਼ਲ ਨਹੀਂ ਕੀਤੀ ਜਾਂ ਗà©à¨† ਲਈ ਉਨà©à¨¹à¨¾à¨‚ ਦੇ ਨਿਸ਼ਾਨ ਵੀ ਖਤਮ ਹੋ ਗà¨à¥¤ ਯਹੂਦੀਆਂ ਨੇ ਵੀ ਸਦੀਆਂ ਮਗਰੋਂ ਆਪਣੀ ਰਾਜਸੀ ਪਛਾਣ ਧਾਰਨ ਕਰਕੇ ਹੀ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਰਾਜਸੀ ਪਛਾਣ ਤੋਂ à¨à¨¾à¨µ ਕਿਸੇ ਨਿਸ਼ਚਿਤ ਇਲਾਕੇ ਵਿਚ ਕਿਸੇ ਲੋਕ ਸਮੂਹ ਦਾ ਪà©à¨°à¨à©‚ਸੱਤਾ ਸੰਪੰਨ ਰਾਜ ਪà©à¨°à¨¬à©°à¨§à¥¤ ਜ਼ਿੰਦਗੀ ਦੇ ਮà©à©±à¨²à¨¾à¨‚ ਨੂੰ ਤੈਅ ਨੂੰ ਤਹਿ ਕਰਨ ਅਤੇ ਚਲਾਉਣ ਵਾਲੇ ਢਾਂਚਿਆਂ ਉਪਰ ਰਾਜਨੀਤਿਕ ਕੰਟਰੋਲ ਆਜ਼ਾਦ ਰੂਪ ਵਿਚ ਜੀਣ ਲਈ ਕਿਸੇ ਵੀ ਲੋਕ ਸਮੂਹ ਦੀ ਮà©à©±à¨¢à¨²à©€ ਲੋੜ ਹੈ। ਗà©à¨°à©‚ ਨਾਨਕ ਪਾਤਸ਼ਾਹ ਦੇ ਪà©à¨°à¨šà¨¾à¨° ਦੌਰਿਆਂ ਤੋਂ ਲੈ ਕੇ ਅੱਜ ਤੱਕ ਵਿਰੋਧੀਆਂ ਦà©à¨¸à¨®à¨£à¨¾à¨‚ ਨੇ ਸਿੱਖ ਹੋਂਦ ਨੂੰ ਕਦੇ ਕਿਸੇ ਵੀ ਰੂਪ ਵਿਚ ਨਹੀਂ ਚਿਤਵਿਆ ਉਂਠਆਖਣ ਜੋ ਮਰਜ਼ੀ। ਪਰ ਸਿੱਖਾਂ ਨੇ ਪਿਛਲੇ ਲੰਬੇ ਸਮੇਂ ਵਿਚ ਆਪਣੇ ਆਪ ਨੂੰ ਬਾਰ-ਬਾਰ ਹਿੰਦੂ ਧਰਮ ਦੇ ਰਾਖੇ, à¨à¨¾à¨°à¨¤ à¨à©‚ਮੀ ਦੇ ਸਿਪਾਹੀ ਜਾਂ ਧਰਮ ਨਿਰਪੱਖ ਪੰਜਾਬੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਖੌਤੀ ਆਜ਼ਾਦੀ ਮਗਰੋਂ ਇਕਵਾਰ à¨à¨¨à©‡ ਦਬਾਅ ਹੇਠਆ ਗਠਕਿ ਆਪਣੇ ਆਪ ਨੂੰ ਮà©à©±à¨– ਧਾਰਾ ਵਿਚ ਚੱਲਣ ਵਾਲੇ ਸੱਚੇ à¨à¨¾à¨°à¨¤à©€ ਸਿੱਧ ਕਰਨ ਲਈ ਆਪਣੀ ਨਾਮ-ਧਰੀਕ ਪਛਾਣ ਛੱਡ ਕੇ ਕਾਂਗਰਸ ਵਿਚ ਸਮਿਲਤ ਹੋ ਕੇ ਚੋਣਾਂ ਲੜੀਆਂ(ਜਿੱਥੋਂ ਬਦਨà©à¨®à¨¾ ਬਾਦਲਨà©à¨®à¨¾ ਰਾਜਨੀਤੀ ਦਾ ਮà©à©±à¨¢ ਬੱà¨à¨¾)। ਸਿੱਖਾਂ ਦੇ ਜਿਸ ਵਰਗ ਨੇ ਪੰਥ ਦੀ ਅਗਵਾਈ ਅਤੇ ਨà©à¨®à¨¾à¨‡à©°à¨¦à¨—à©€ ਕਰਨੀ ਸੀ ਉਸਨੇ ਸਿੱਖਾਂ ਦੇ ਰਾਜਸੀ ਪਛਾਣ ਦੇ ਮਾਮਲੇ ਵਿਚ ਸਦਾ ਹਿਚਕਿਚਾਹਟ ਦਿਖਾਈ ਹੈ। ਮà©à©œ ਸà©à¨°à¨œà©€à¨¤à©€ ਦੇ ਦੌਰ ਤੋਂ 1947 ਤੱਕ ਸਿੱਖਾਂ ਦੀ ਪੰਜਾਬ ਦੇ ਕਿਸੇ ਜਿਲੇ ਵਿਚ ਵੀ ਬਹà©à¨—ਿਣਤੀ ਨਹੀਂ। ਅਖੌਤੀ ਆਜ਼ਾਦੀ ਮਗਰੋਂ à¨à¨¾à¨ˆ ਜੋਧ ‘ਸਿੰਘ ਵਰਗੇ’ ਮਹਾਂ ਵਿਦਵਾਨਾਂ ਨੇ ਕਿਹਾ ਕਿ ਹà©à¨£ à¨à¨¾à¨°à¨¤ ਸੈਕੂਲਰ(ਧਰਮ ਨਿਰਪੱਖ) ਰਾਜ ਹੈ ਇਸ ਕਰਕੇ ਧਰਮ ਦੇ ਆਧਾਰ ‘ਤੇ ਰਾਜਸੀ ਪਾਰਟੀ ਬਣਾਉਣੀ ਵੀ ਪਿਛਾਂਹ ਖਿੱਚੂ ਗੱਲ ਹੈ। ਇੱਥੋਂ ਤੱਕ ਕਿ ਪੰਜਾਬੀ ਸੂਬੇ ਦੀ ਮੰਗ ਵੀ ਪੰਜਾਬੀਆਂ ਵਜੋਂ ਮੰਗਣ ਦੀ ਕੌਸ਼ਿਸ਼ ਕੀਤੀ ਗਈ। ਵਿਰੋਧੀਆਂ ਨੇ ਸਪਸ਼ਟ ਰੂਪ ਵਿਚ ਇਸ ਨੂੰ ਸਿੱਖ ਹੋਮਲੈਂਡ ਦੀ ਮੰਗ ਕਿਹਾ ਪਰ ਸਿੱਖ ਆਗੂ ਅੱਜ ਤੱਕ ਵੀ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਨੂੰ ਹੀ ਰੋਈ ਜਾਂਦੇ ਨੇ। ਜਦੋਂ 1978 ਤੋਂ 1995 ਤੱਕ à¨à¨¾à¨°à¨¤à©€ ਧਰਮ ਨਿਰਪੱਖਤਾ ਦਾ ਸਾਰਾ ਹੇਜ਼-ਪਿਆਰ ਨੰਗਾ ਹੋ ਗਿਆ ਤਾਂ ਹà©à¨£ ਨਵੀਂ ਢà©à©±à¨šà¨° ਡਾਹ ਲਈ ਹੈ ਕਿ ਹà©à¨£ ਦà©à¨¨à©€à¨†à¨‚ ਤਰੱਕੀ ਕਰਕੇ ਇਕ ਵੱਡੇ ਪਿੰਡ ਬਣ ਗਈ ਹੈ ਜਿਸ ਕਰਕੇ ਵਖਰੇ ਰਾਜ ਦੀ ਮੰਗ ਕਰਣੀ ਬਹà©à¨¤à©€ ਸਿਆਣਪ ਨਹੀਂ। ਅਜਿਹੀਆਂ ਗੱਲਾਂ ਤੋਂ ਇਕ ਅਖਾਣ ਯਾਦ ਆਉਂਦਾ ਠ“ਰੱਬਾ ਰਿਜ਼ਕ ਨਾ ਦੇਈਂ ਮਾਂ ਲੱਕੜਾਂ ਨੂੰ à¨à©‡à¨œà©‚ਗੀ’’। ਦੂਜੇ ਪਾਸੇ ਇਸ ਵਰਗ ਨੂੰ ਅੰਗਰੇਜ਼ੀ ਰਾਜ ਦੇ ਸਮੇਂ ਤੋਂ ਹੀ ਇਹ ਚਿੰਤਾ ਹੈ ਕਿ ਸਿੱਖ ਜà©à¨†à¨¨à©€ ਵਿਰਸੇ ਤੋਂ ਮੂੰਹ ਮੋੜ ਰਹੀ ਹੈ (ਕੇਸ ਕਟਾਉਣੇ ਤੇ ਨਸ਼ੇ ਕਰਨੇ ਆਦਿ) ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਇਸ ਗੱਲ ਦੀ ਵਧੇਰੇ ਚਿੰਤਾ ਹà©à©°à¨¦à©€ ਹੈ ਕਿ ਪੰਜਾਬ ਵਿਚ ਸਿੱਖ ਨੌਜà©à¨†à¨¨ ਆਪਣਾ ਸਰੂਪ ਗà©à¨† ਰਹੇ ਹਨ। ਪਰ ਖੌਰੇ ਕਿਹੜੀ ਘਾਟ ਕਾਰਨ ਇਹ ਇਲਮ ਨਹੀਂ ਹà©à©°à¨¦à¨¾ ਕਿ ਕਿਸ ਢਾਂਚੇ ਕਾਰਨ ਬਿਮਾਰੀ ਇਲਾਜ ਕਰਨ ਦੇ ਬਾਵਜੂਦ ਵਧਦੀ ਜਾ ਰਹੀ ਹੈ। ਧੜਾਧੜ ਵਧ ਰਹੇ ਪà©à¨°à¨šà¨¾à¨°à¨• ਸਿੱਖੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਿੱਖ ਹਸਤੀ ਦੇ ਸੰਕਟ ਨੂੰ ਬਾਹਰੀ ਪਛਾਣ ਤੋਂ ਅੱਗੇ ਲੈ ਜਾ ਕੇ ਨਹੀਂ ਦੇਖ ਰਹੇ ਕਿ ਸਿੱਖ ਸਮੱਸਿਆ ਸਿੱਧੇ ਰੂਪ ਵਿਚ ਰਾਜਸੀ ਤਾਕਤ ਤੋਂ ਵਿਰਵੇ ਹੋਣ ਨਾਲ ਸੰਬੰਧਤ ਹੈ। ਪੰਦਰਾਂ ਵਰਿਆਂ ਦੀ ਲਹੂ ਡੋਲਵੀ ਜੰਗ ਮਗਰੋਂ ਰਵਾਇਤੀ ਆਗੂਆਂ ਨੇ ਪੰਥਕ ਪਛਾਣ ਤੇ ਮà©à©œ ਪੰਜਾਬੀਅਤ ਦਾ ਪੋਚਾ ਫੇਰ ਦਿੱਤਾ ਹੈ। ਪੰਜਾਬੀਅਤ ਦਾ à¨à©‚ਤ ਸਿੰਘ ਸà¨à¨¾ ਲਹਿਰ ਦੇ ਸਮੇਂ ਤੋਂ ਹੀ ਸਿੱਖ ਹਸਤੀ ਦਾ ਪਿਛਾ ਕਰ ਰਿਹਾ ਹੈ। ਕੀ ਕਦੀ ਇਹ ਨਾਅਰਾ ਲਾਉਣ ਵਾਲਿਆਂ ਤੇ ਮà©à¨¸à¨²à¨®à¨¾à¨¨à¨¾à¨‚ ਜਾਂ ਹਿੰਦੂਆਂ ਦਾ ਇਸ ਪਛਾਣ ਲਈ ਜੂà¨à¨£ ਦਾ ਦਾਅਵਾ ਪੇਸ਼ ਕੀਤਾ ਹੈ ਜਾਂ ਇਹ ਸਿੱਖਾਂ ਦੀ ਹੱਕੀ ਮੰਗ ਨੂੰ ਘੱਟੇ ਰੋਲਣ ਲਈ ਛੱਡਿਆ ਗਿਆ ਸ਼ੋਸ਼ਾ ਹੈ। ਸਿੱਖਾਂ ਦੀ ਨਿਉਂ ਜੜà©à¨¹ ਪੰਜਾਬ ਹੋਣ ਕਾਰਨ ਓਹ ਦੇਸ਼ ਪੰਜਾਬ ਤੋਂ ਮà©à¨¨à¨•à¨° ਨਹੀਂ ਹਨ ਨਾ ਹੀ ਪੰਜਾਬੀਅਤ ਤੋਂ । ਪਰ ਇਸ ਤੋਂ ਵੀ ਅੱਗੇ ਉਹਨਾਂ ਦੀ ਪਛਾਣ ਦਾ ਵਧੇਰੇ ਵੱਡਾ ਆਧਾਰ ਹੈ ਰੂਹਾਨੀ ਅਤੇ ਵਿਚਾਰਧਾਰਕ । ਜਿਸ ਨੂੰ ਦੂਜੇ ਮੰਨਣ ਲਈ ਉੱਕਾ ਹੀ ਤਿਆਰ ਨਹੀਂ ਹਨ ਸਗੋਂ ਇਸ ਤੋਂ ਇਨਕਾਰ ਕਰਕੇ ਸਿੱਖਾਂ ਨੂੰ ਸਪਸ਼ਟੀਕਰਨ ਦੇਣ ਦੀ ਥਾਂ ਤੇ ਖੜà©à¨¹à©‡ ਕਰਨ ਲਈ ਪੰਜਾਬੀਅਤ ਜਾਂ ਰਾਸ਼ਟਰੀਅਤਾ ਦਾ ਰੌਲਾ ਉੱਚਾ ਕੀਤਾ ਜਾਂਦਾ ਹੈ। ਪੰਜਾਬ ਵਿਚ ਸਰੂਪ ਪੱਖੋਂ ਬਹà©à¨¤à©‡ ਸਿੱਖ ਕਹਾਉਣ ਵਾਲੇ ਤਾਂ ਮà©à©±à¨– ਧਾਰਾ ਦੇ ਪੰਜਾਬੀ ਹੋ ਗਠਹਨ। ਇਕ ਅੜਿੱਕਾ ਰਹਿੰਦਾ ਹੈ ਪੰਜਾਬੀ ਬੋਲੀ ਦਾ, ਜਿਹੜਾ ਮà©à©±à¨– ਧਾਰਾ ਲਈ ਰੜਕਵਾਂ ਹੈ। ਇਸ ਅੜਿੱਕੇ ਨੂੰ ਵੀ ਖਿੱਚ ਕੇ ਬਰਾਬਰ ਕਰਨ ਲਈ ਪੰਜਾਬੀ ਬੋਲੀ ਨੂੰ ਦੇਵਨਾਗਰੀ ਅਤੇ ਰੋਮਨ ਲਿਪੀ ਲਿਖਣ ਦਾ ਰਿਵਾਜ਼ ਪਾਉਣ ਦੀ ਕੋਸ਼ਿਸ਼ਾਂ ਹਨ। ਇਸਦੇ ਨਾਲ ਦੂਜੀ ਕੋਸ਼ਿਸ਼ ਗੈਰ-ਪੰਜਾਬੀਆਂ ਦੀ ਆਮਦ ਨਾਲ ਹਿੰਦੀ ਮਾਂ ਬੋਲੀ ਵਾਲੇ ਪੰਜਾਬੀਆਂ ਦੇ ਮੇਲ ਤੋਂ ਬਰਾਬਰ ਵੋਟਾਂ ਕਰਨ ਦੀ ਹੈ ਜਿਸ ਨਾਲ ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਟੰਟਾ ਵੀ ਅਸਲੋਂ ਹੀ ਮà©à©±à¨• ਜਾਵੇਗਾ। ਪੰਜਾਬ ਤੋਂ ਬਾਹਰਲੇ ਸਿੱਖ ਸਰੂਪ ਪੱਖੋਂ ਤਾਂ ਪੰਜਾਬ ਦੇ ਸਿੱਖਾਂ ਨਾਲੋਂ ਵਧੇਰੇ ਸਾਬਤ ਸੂਰਤ ਹਨ ਪਰ ਉਹਨਾਂ ਦੀ à¨à¨¾à¨¸à¨¾ ਵੀ ਮà©à©±à¨– ਧਾਰਾ ਵਾਲੀ ਹੈ। ਜਿਸ ਕਰਕੇ ਪੰਜਾਬੀ à¨à¨¾à¨¶à¨¾ ਵਰਗੀ ਅੜਚਣ ਵੀ ਨਹੀਂ ਹੈ। ਦੂਜਾ ਕਿਸੇ ਥਾਂ ਵੀ ਉਹਨਾਂ ਦੀ ਸਿਆਸੀ ਤੌਰ ਤੇ ਵੱਖਰੀ ਹੋਂਦ ਨਹੀਂ ਹੈ। ਜਿਸ ਕਰਕੇ ਓਹ à¨à¨¾à¨œà¨ªà¨¾ ਜਾਂ ਕਾਂਗਰਸ ਦੇ ਸਿੱਧੇ ਵਰਕਰ ਹਨ ਜਾਂ ਫਿਰ ਖੇਤਰੀ ਪਾਰਟੀਆਂ ਰਾਹੀਂ ਅਸਿੱਧੇ ਹਿਮੈਤੀ। ਸਿੱਖ ਪਛਾਣ ਦੇ ਮਾਮਲੇ ਤੇ ਕਾਂਗਰਸ ਅਤੇ à¨à¨¾à¨œà¨ªà¨¾ ਦਾ ਮਾਪਦੰਡ ਇੱਕੋ ਜਿਹਾ ਹੀ ਹੈ। ਕਾਂਗਰਸ ਪਿਤਾਮਾ ਮਹਾਤਮਾ ਗਾਂਧੀ ਅਤੇ ਆਰ.à¨à¨¸.à¨à¨¸ ਦੇ ਸੰਚਾਲਕ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਗਰਦਾਨਦੇ ਹਨ। ਇਸ ਤਰà©à¨¹à¨¾à¨‚ ਪੰਜਾਬ ਤੋਂ ਬਾਹਰ ਸਿੱਖ ਪਛਾਣ ਦਾ ਸਵਾਲ ਬà©à¨°à¨¾à¨¹à¨®à¨£à¨µà¨¾à¨¦à©€ ਤਾਣੇ ਬਾਣੇ ਲਈ ਜ਼ਿਆਦਾ ਮà©à¨¶à¨•à¨² ਖੜੀ ਕਰਨ ਵਾਲਾ ਨਹੀਂ ਹੈ। ਅਸਲ ਵਿਚ ਸਿੱਖਾਂ ਦੀ ਪਛਾਣ ਦਾ ਆਧਾਰ ਕੀ ਹੈ ਸਿੱਖ ਅਖੌਤੀ ਅਜ਼ਾਦੀ ਮਗਰੋਂ ਕਦੇ ਪੰਜਾਬ ਦੇ ਆਰਥਿਕ ਹਿੱਤਾਂ ਲਈ ਸੰਘਰਸ ਕਰਦੇ ਹਨ, ਕਦੀ ਪੰਜਾਬੀ à¨à¨¾à¨¶à©€ ਸੂਬੇ ਲਈ, ਕਦੇ ਧਾਰਮਿਕ ਘੱਟ ਗਿਣਤੀ ਵਜੋਂ ਵਿਸੇਸ ਅਧਿਕਾਰ ਅਤੇ ਕਦੇ ਅਵਲ ਦਰਜੇ ਦੇ ਸ਼ਹਿਰੀ ਹੋਣ ਲਈ ਕੋਸ਼ਿਸ਼। ਜੇ ਸਿੱਖ ਪਛਾਣ ਦੀ ਸਮੱਸਿਆ ਪੰਜਾਬ ਦੇ ਆਰਥਿਕ ਹਿੱਤਾਂ ਅਤੇ ਪੰਜਾਬੀ ਸੱà¨à¨¿à¨†à¨šà¨¾à¨°à¨¨à©à¨®à¨¾ ਹੈ ਤਾਂ ਇਸ ਦੇ ਹੱਲ ਲਈ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਂਣ ਤੋਂ ਪਹਿਲਾਂ à¨à¨¾à¨ˆ ਜੋਧ ਸਿੰਘ ਦà©à¨†à¨°à¨¾ ਪੰਥ ਲਈ ਠੀਕ ਰਾਹ ਦੇ ਸà©à¨à¨¾à¨… ਨੂੰ ਮੰਨਣਾ ਚਾਹੀਦਾ ਹੈ ਕਿ ਇਕ ਤਾਂ ਸਿੱਖ ਆਪਣੀ ਪਾਰਟੀ ਦਾ ਅਧਾਰ ਧਾਰਮਿਕ ਨਾ ਰੱਖਣ, ਦੂਜਾ ਕੋਈ ਰਾਜਸੀ ਮੰਗ ਨਾ ਕਰਨ। ਕੇਂਦਰੀ ਸਰਕਾਰ ਨੂੰ ਸੰਵਿਧਾਨ ਅਤੇ ਕਾਨੂੰਨ ਲਾਗੂ ਕਰਨ ਲਈ ਸਹਿਯੋਗ ਦੇਣ ਤਾਂ ਜੋ ਕੌਮੀ ਸਰਕਾਰ ਉਹਨਾਂ ਦੇ ਗà©à¨£à¨¾à¨‚ ਦੀ ਵਰਤੋਂ ਕਰਨ ਲਈ ਉਹਨਾਂ ਨੂੰ ਸਹੂਲੀਅਤ ਦੇਵੇ। ਸਿੱਖਾਂ ਦੀ à¨à¨•à¨¤à¨¾ ਦਾ ਅਧਾਰ ਵੀ ਅਕਾਦਮਿਕ ਤੇ ਧਾਰਮਿਕ ਹੋਣਾ ਚਾਹੀਦਾ ਹੈ ਕਿਉਂਕਿ ਰਾਜਨੀਤਿਕ ਮੰਗ ਸਿੱਖਾਂ ਨੂੰ ਇੱਕ ਨਹੀਂ ਹੋਣ ਦਿੰਦੀ। ਜੇ ਸਿੱਖਾਂ ਨੇ ਆਪਣੇ ਆਪ ਨੂੰ ਧਾਰਮਿਕ ਘੱਟ ਗਿਣਤੀ ਮੰਨਣਾ ਹੈ ਤਾਂ ਉਹਨਾਂ ਲਈ ਸੀਮਤ ਜਿਹੀ ਰਾਜਸੀ ਨà©à¨®à¨¾à¨‡à©°à¨¦à¨—à©€, ਵਿਦਿਅਕ ਤੇ ਧਾਰਮਿਕ ਸਰਗਰਮੀਆਂ ਲਈ ਸੀਮਤ ਛੋਟ ਅਤੇ ਕà©à¨ ਨੌਕਰੀਆਂ ਦਾ ਰਾਖਵਾਂ ਕਰਨ ਕਾਫੀ ਹੈ। ਪਰ ਇਹ ਗੱਲ ਜ਼ਿਕਰਯੋਗ ਹੈ ਕਿ ਅੰਗਰੇਜਾਂ ਨੇ ਸਿੱਖਾਂ ਨੂੰ ਧਾਰਮਿਕ ਘੱਟ-ਗਿਣਤੀਆਂ ਵਜੋਂ ਮਾਨਤਾ ਦਿੱਤੀ ਸੀ। ਪਰ ਮੌਜੂਦਾ à¨à¨¾à¨°à¨¤à©€ ਰਾਜਤੰਤਰ ਜਾਂ ਸਿੱਖਾਂ ਦੀ ਵੱਖਰੀ ਹੋਂਦ ਤੋਂ ਹੀ ਮà©à¨¨à¨•à¨° ਹੈ। ਅਜਿਹੀ ਹਾਲਤ ਵਿਚ ਧਾਰਮਿਕ ਘੱਟ ਗਿਣਤੀ ਦੀ ਮੰਗ ਆਪਣੇ ਵਿਚ ਬੇ-ਮਾਇਨਾ ਹੈ। ਉਠਵੀ ਦà©à¨¨à©€à¨†à¨‚ ਵਿਚ ਧਾਰਮਿਕ ਘੱਟ ਗਿਣਤੀ ਦੇ ਤੌਰ ‘ਤੇ ਰਹਿਣ ਵਾਲੇ ਲੋਕਾਂ ਦਾ ਹਸ਼ਰ ਜੱਗ ਜ਼ਾਹਿਰ ਹੈ। ਦà©à¨¨à©€à¨†à¨‚ ਵਿਚ ਕਦੇ ਵੀ ਕਿਤੇ ਵੀ ਕੋਈ ਲੋਕ ਸਮੂਹ ਜਦ ਕਿਸੇ ਹਕੂਮਤ ਜਾਂ ਸਥਾਪਤੀ ਨਾਲ ਟਕਰਾਅ ਵਿਚ ਆਉਂਦਾ ਹੈ ਤਾਂ ਇਸਦੇ ਕਈ ਆਧਾਰ ਹੋ ਸਕਦੇ ਹਨ ਜਿਵੇਂ ਪਦਾਰਥਕ (ਰੋਜ਼ੀ ਰੋਟੀ ਆਦਿ) ਸੱà¨à¨¿à¨†à¨šà¨¾à¨°à¨• (ਜਿਵੇਂ ਤਾਮਿਲ,ਨਾਗੇ ਅਤੇ ਮੀਜੋਂ ਆਦਿ) ਰੂਹਾਨੀ ਅਤੇ ਵਿਚਾਰਧਾਰਾ (ਇਸਲਾਮ ਤੇ ਇਸਾਈਅਤ, ਸਿੱਖ ਅਤੇ ਬà©à¨°à¨¹à¨¾à¨®à¨£à¨µà¨¾à¨¦ ਆਦਿ)। ਅਸਲ ਵਿਚ ਸਿੱਖਾਂ ਦੇ ਟਕਰਾਅ ਦੇ ਅਧਾਰ ਨੂੰ ਮਹੱਤਵ ਦੇਣ ਦੀ ਥਾਂ ਵਕਤੀ ਲੋੜਾਂ ਦੇ ਆਧਾਰ ਤੇ ਸਿੱਖ ਸਿਆਸਤ ਨੇ ਮੋੜ ਕੱਟੇ ਹਨ ਜਿਸ ਕਰਕੇ ਸਮੱਸਿਆ ਹੋਰ ਉਲà¨à¨¦à©€ ਗਈ। ਸਿੱਖਾਂ ਨੇ ਮà©à¨¢à¨²à©‡ ਪੜਾਅ ਵਿਚ ਮà©à¨—ਲਾਂ ਦੀ ਰਾਜਨੀਤਿਕ ਗà©à¨²à¨¾à¨®à©€ ਤੋਂ ਛà©à¨Ÿà¨•à¨¾à¨°à¨¾ ਪਾ ਲਿਆ ਪਰ ਬà©à¨°à¨¹à¨¾à¨®à¨£à©€ ਸà¨à¨¿à¨†à¨šà¨¾à¨°à¨• ਗà©à¨²à¨¾à¨®à©€ ਤੋਂ ਮà©à¨•à¨¤à©€ ਦੀ ਲਹਿਰ ਅੰਗਰੇਜੀ ਸਮਰਾਜ ਤੋਂ ਰਾਜਨੀਤਿਕ ਅਜਾਦੀ ਲੈਣ ਵਿਚ à¨à¨Ÿà¨• ਗਈ ਜਿਸ ਨਾਲ ਨਵੀਂ ਰਾਜਨੀਤਿਕ ਗà©à¨²à¨¾à¨®à©€ ਅਤੇ ਦੋਹਰੀ ਸà¨à¨¿à¨†à¨šà¨¾à¨°à¨• ਗà©à¨²à¨¾à¨®à©€ ਪੱਲੇ ਪਈ। ਇਸ ਤਿੰਨ ਚਾਰ ਮੂਹੀ ਸਮੱਸਿਆ ਕਰਕੇ ਸਾਡੇ ਚਿੰਤਕ ਅਤੇ ਆਗੂ ਇਧਰ ਉਧਰ ਹੱਥ ਪੈਰ ਮਾਰਦੇ ਹਨ। ਪਰ ਸਿਆਣੇ ਵੈਦ ਪà©à¨°à¨¾à¨£à©‡ ਰੋਗ ਨੂੰ ਪਹਿਲਾਂ ਜੜੋਂ ਪà©à©±à¨Ÿà¨¦à©‡ ਹਨ। ਸਿੱਖ ਸਮਾਜ ਦੇ ਸੰਸਥਾਗਤ ਢਾਂਚਿਆਂ ਉਪਰ ਰਾਜਨੀਤਿਕ ਕੰਟਰੋਲ ਬਿਨਾਂ ਬà©à¨°à¨¾à¨¹à¨®à¨£à©€ ਸà¨à¨¿à¨†à¨šà¨¾à¨°à¨• ਅਤੇ ਰਾਜਨੀਤਿਕ ਗà©à¨²à¨¾à¨®à©€ ਤੋਂ ਛà©à¨Ÿà¨•à¨¾à¨°à¨¾ ਨਹੀਂ ਹੋ ਸਕਦਾ। ਅੱਜ ਦà©à¨¨à©€à¨†à¨‚ à¨à¨° ਵਿਚ ਦਰਜਨਾਂ ਕੌਮਾਂ ਰਾਜਨੀਤਿਕ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਹਨ ਜਿਨà©à¨¹à¨¾à¨‚ ਦਾ ਆਧਾਰ à¨à¨¾à¨¶à¨¾à¨ˆ ਜਾਂ ਸà¨à¨¿à¨†à¨šà¨¾à¨°à¨• ਹੈ। ਜਿਹੜੇ ਕੌਮੀ ਰਾਜਾਂ ਦੇ ਖà©à¨°à¨¨ ਦੀ ਗੱਲ ਕੀਤੀ ਜਾਂਦੀ ਹੈ ਉਨਾਂ ਦੀ ਹੋਂਦ à¨à©‚ਗੋਲਿਕ ਆਧਾਰ ਤੇ ਸੀ ਜਿਵੇਂ à¨à¨¾à¨°à¨¤ ਕੰਨਿਆ ਕà©à¨®à¨¾à¨°à©€ ਤੋਂ ਕਸ਼ਮੀਰ ਤੱਕ ਧੱਕੇ ਨਾਲ ਇੱਕ ਕੌਮੀਅਤ ਬਣਿਆ ਹੋਇਆ ਹੈ ਜਿਸਦੇ ਟà©à¨•à©œà©‡ ਹੋਣੇ ਲਾਜ਼ਮੀ ਹਨ। ਸਿੱਖ ਪਛਾਣ ਦਾ ਸਵਾਲ à¨à¨¾à¨¶à¨¾ ਜਾਂ ਸà¨à¨¿à¨†à¨šà¨¾à¨° ਤੋਂ ਅੱਗੇ ਰੂਹਾਨੀ ਅਤੇ ਵਿਚਾਰਧਾਰਕ ਆਧਾਰ ਵਾਲਾ ਹੈ। ਜਿਸਦਾ ਮà©à¨•à¨¾à¨¬à¨²à¨¾ ਅੱਗੇ ਸà¨à¨¿à¨†à¨¤à¨¾à¨µà¨¾à¨‚ ਦੇ à¨à©‡à©œ ਵਿਚ ਹੋਣਾ ਹੈ, ਜਿਥੇ ਸਿਰਾਂ ਦੀ ਗਿਣਤੀ, ਫੌਜੀ ਤਾਕਤ ਅਤੇ ਪੈਸੇ ਦੀ ਥਾਂ ਵਿਚਾਰਾਂ ਦੀ ਤਾਜ਼ਗੀ ਅਤੇ ਸਮà©à©±à¨šà©€ ਮਨà©à©±à¨–ਤਾ ਨੂੰ ਕਲਾਵੇ ਵਿਚ ਲੈਣ ਦੀ ਸਮਰੱਥਾ ਦਾ ਲੇਖਾ ਹੋਵੇਗਾ ਜਿਸ ਥਾਂ ਉਪਰ ਸਿੱਖ ਚਾਰ ਸਦੀਆਂ ਪਹਿਲਾਂ (ਗà©à¨°à©‚ ਗà©à¨°à©°à¨¥ ਸਾਹਿਬ ਦੀ ਸੰਪਾਦਨਾ ਦੇ ਸਮੇਂ ਤੋਂ) ਖੜà©à¨¹à©‡ ਹਨ। ਇਸ ਕਰਕੇ ਸਿੱਖ ਪਛਾਣ ਦੇ ਸà©à¨†à¨² ਨੂੰ ਵਿਚਾਰਧਾਰਕ ਤੇ ਰੂਹਾਨੀ ਪਿਛੋਕੜ ਵਾਲੀ ਸà¨à¨¿à¨…ਤਾ ਵਜੋਂ ਵੇਖਣਾ ਚਾਹੀਦਾ ਹੈ। ਜਿਸਦਾ à¨à©‚ਗੋਲਿਕ ਅਕਾਰ ਅਤੇ ਇਤਿਹਾਸਕ ਉਮਰ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ ਜਿਸ ਕੋਲ ਆਪਣੇ ਰਾਜ ਦੇ ਇਤਿਹਾਸਕ ਹਵਾਲੇ ਅਤੇ ਸਿਧਾਂਤਕ ਆਧਾਰ ਮੌਜੂਦ ਹਨ। ਉਸਨੂੰ ਆਪਣਾ ਮਾਡਲ ਦà©à¨¨à©€à¨†à¨‚ ਸਾਹਮਣੇ ਮੂਰਤੀਮਾਨ ਕਰਨ ਲਈ ਵੀ ਰਾਜ ਇਕ ਅਟੱਲ ਲੋੜ ਹੈ। |