....ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ...... |
(ਬਾਪ ਦਾ ਖ਼ਤ) ਮੈਂ ਅੱਜ ਫ਼ੈਸਲਾ ਕੀਤਾ ਹੈ ਕਿ ਤੈਨੂੰ ਇਕ ਸ਼ਹੀਦ ਦੀ ਅਮਰ ਗਾਥਾ ਸà©à¨£à¨¾à¨µà¨¾à¨‚। ਪਰ ਸ਼à©à¨°à©‚ ਕਿਵੇਂ ਕਰਾਂ? ਕਿਹੜੇ ਸ਼ਹੀਦ ਦੀ ਗੱਲ ਸ਼à©à¨°à©‚ ਕਰਾਂ? ਤੈਨੂੰ ਤਾਰੂ ਸਿੰਘ ਸ਼ਹੀਦ ਦੀ ਸਾਖੀ ਸà©à¨£à¨¾à¨µà¨¾à¨‚, ਜਿਸ ਨੇ ਸੀਸ ਦਾ ਪਿਆਲਾ ਬਣਾ ਕੇ ਉਸ ਵਿਚ ਆਪਣਾ ਲਹੂ ਇਸ ਲਈ ਦਿੱਤਾ, ਤਾਂਕਿ ਸਦੀਆਂ ਦੀ ਬà©à¨œà¨¼à¨¦à¨¿à¨²à©€ ਧੋਤੀ ਜਾ ਸਕੇ? ਜਾਂ ਕੀ ਤੈਨੂੰ à¨à¨¾à¨ˆ ਬੋਤਾ ਸਿੰਘ ਦੀ ਸਾਖੀ ਚੰਗੀ ਲੱਗੇਗੀ, ਜਿਸ ਨੇ ਆਪਣੇ ਅਮਰ ਸ਼ਹੀਦ ਸਾਥੀ ਗਰਜਾ ਸਿੰਘ ਨਾਲ ਮਿਲ ਕੇ ਖ਼ਾਲਸੇ ਦੀ ਸਰਦਾਰੀ ਤੇ ਸà©à¨¤à©°à¨¤à¨°à¨¤à¨¾ ਦਾ ਦਾਅਵਾ ਪੇਸ਼ ਕਰਨ ਲਈ ਮà©à¨—ਲਾਂ ਦੀ ਹਿਕ ‘ਤੇ ਖੜੇ ਹੋ ਕੇ ਚੰਗੀ ਉਗਰਾਹà©à¨£à©€ ਸ਼à©à¨°à©‚ ਕਰ ਦਿੱਤੀ ਸੀ। ਸ਼ਾਇਦ ਤੈਨੂੰ ਦਰਬਾਰ ਸਾਹਿਬ ਅੰਮà©à¨°à¨¿à¨¤à¨¸à¨° ਦੇ ਉਸ ਮਹਾਨ ਗà©à¨°à©°à¨¥à©€ à¨à¨¾à¨ˆ ਮਨੀ ਸਿੰਘ ਦੀ ਸਾਖੀ ਜ਼ਿਆਦਾ ਚੰਗੀ ਲੱਗੇਗੀ, ਜਿਸ ਦੇ ਸਰੀਰ ਦੇ ਬੰਦ ਬੰਦ ਕੱਟੇ ਗà¨, ਪਰ ਉਹ ਸ਼ਾਂਤ ਤੇ ਅਡੋਲ ਬੈਠਾ ਰਿਹਾ। ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦੇ ਬਹਾਦਰੀ à¨à¨°à©‡ ਕਾਰਨਾਮੇ ਤੈਨੂੰ ਵਧੇਰੇ ਦਿਲਚਸਪ ਲੱਗਣਗੇ, ਜਿਸ ਨੇ ਆਪਣੇ 800 ਸਾਥੀਆਂ ਸਮੇਤ ਅਦà©à©±à¨¤à©€ ਸ਼ਹਾਦਤ ਦਿੱਤੀ ਸੀ। ਜਾਂ ਮੈਂ ਬਾਬਾ ਦੀਪ ਸਿੰਘ ਦੀ ਗੱਲ ਯਾਦ ਕਰਾਵਾਂ, ਜਿਸ ਬਾਰੇ ਅਜੇ ਤੀਕ ਇਹ ਨਿਰਣਾ ਨਹੀਂ ਹੋ ਸਕਿਆ ਕਿ ਉਸ ਦੀ ਬà©à©±à¨§à©€ ਵਧੇਰੀ ਤੇਜ਼ ਸੀ ਜਾਂ ਉਸ ਦਾ ਦੋਧਾਰਾ ਖੰਡਾ ? ਸ਼ਾਇਦ ਆਪਣਾ ਧਿਆਨ ਉਨà©à¨¹à¨¾à¨‚ ਹਜ਼ਾਰਾਂ ਲੱਖਾਂ ਸ਼ਹੀਦਾਂ ਵੱਲ ਕਰਨਾ ਜ਼ਿਆਦਾ ਚੰਗਾ ਰਹੇਗਾ, ਜਿਨਾਂ ਨੇ ਖ਼ਾਲਸੇ ਦੀ ਆਜ਼ਾਦ ਹੋਣੀ ਮਨਵਾਉਣ ਲਈ ਆਪਣੀਆਂ ਜਾਨਾਂ ਹੱਸ ਹੱਸ ਵਾਰ ਦਿੱਤੀਆਂ। ਜਾਂ ਫਿਰ ਅੰਤ ਅਸੀਂ ਕਿਸੇ ਇਕ ਅਜਿਹੇ ਸ਼ਹੀਦ ਵੱਲ ਮà©à©œà©€à¨ ਜਿਸ ਨੇ ਮੌਤ ਦਾ ਜਾਮ ਖ਼ਾਲਸੇ ਵੱਲੋਂ à¨à¨¾à¨°à©€ ਕà©à¨°à¨¬à¨¾à¨¨à©€à¨†à¨‚ ਮਗਰੋਂ ਪà©à¨°à¨¾à¨ªà¨¤ ਕੀਤੇ ਰਾਜ ਦੀ ਸ਼ਮਾ ਨੂੰ ਜਗਦੇ ਰੱਖਣ ਲਈ ਪੀਤਾ ਸੀ? ਹਾਂ, ਮੈਨੂੰ ਪਤਾ ਹੈ, ਛੋਟੇ ਬੱਚਿਆਂ ਦਾ ਸਬਰ ਉਨà©à¨¹à¨¾à¨‚ ਦੇ ਕੱਦ ਤੋਂ ਵੱਡਾ ਨਹੀਂ ਹà©à©°à¨¦à¨¾à¥¤ ਇਸ ਲਈ ਤੇਰਾ ਸਬਰ ਹੋਰ ਨਹੀਂ ਅਜ਼ਮਾਵਾਂਗਾ ਤੇ ਸਿੱਧੀ ਗੱਲ ਕਰਾਂਗਾ ਉਸ ਇਕ ਹਦ ਦੀ ਜਿਸ ਬਾਰੇ ਕà©à¨ ਕਹਿਣ ਨੂੰ ਅੱਜ ਮੇਰਾ ਜੀਅ ਕਰ ਰਿਹਾ ਹੈ। ਮੈਂ ਤੈਨੂੰ ਚਿੱਟੀ ਦਾਹੜੀ ਵਾਲੇ ਇਕ ਸੰਤ-ਸਿਪਾਹੀ ਦੇ ਜੀਵਨ ਦੇ ਅੰਤਿਮ ਪਲਾਂ ਦੀ à¨à¨¾à¨¤ ਵਿਖਾਵਾਂਗਾ, ਜੋ ਸà¨à¨°à¨¾à¨µà¨¾à¨‚ ਵਿਖੇ 10 ਫ਼ਰਵਰੀ, 1846 ਵਾਲੇ ਦਿਨ ਸ਼ਹੀਦ ਹੋ ਗਿਆ ਸੀ। ਉਸ ਦਾ ਨਾਂ ਸੀ ਸਰਦਾਰ ਸ਼ਾਮ ਸਿੰਘ ਤੇ ਅਟਾਰੀ ਦਾ ਸਰਦਾਰ ਕਰ ਕੇ ਜਾਣਿਆ ਜਾਂਦਾ ਸੀ। ਸਿਰ ਤੋਂ ਪੈਰਾਂ ਤੀਰ ਉਹ ਸੋਨੇ ਦਾ ਬਣਿਆ ਹੋਇਆ ਸੀ ਤੇ ਉਸ ਦਾ ਦਿਲ ਕਿਸੇ ਹੋਰ ਵੀ ਵਧੀਆ ਸ਼ੈਅ ਦਾ ਬਣਿਆ ਹੋਇਆ ਸੀ। ਤੇ ਸਵਾਰ ਹà©à©°à¨¦à¨¾ ਸੀ, ਉਸ ਦੇ ਖà©à¨° ਹੀਰਿਆਂ ਦੇ ਬਣੇ ਹੋਠਸਨ ਤੇ ਉਸ ਦੀ ਅੰਤਿਮ ਸਮੇਂ ਉਸ ਦੇ ਨਾਲ ਗਠਸਾਥੀ ਬਹਾਦਰ ਲੋਕਾਂ ਦੀ à¨à©€à©œ ਵਿਚ ਇਸ ਤਰਾਂ ਜਗਮਗ ਕਰਦੇ ਹਨ, ਜਿਵੇਂ ਤਾਰਿਆਂ ਵਿਚਕਾਰ ਚੰਨ ! ਜੇ.ਡੀ. ਕਨਿੰਘਮ, ਜੋ ਆਪਣੀ ਪà©à¨¸à¨¤à¨• ਹਿਸਟਰੀ ਔਵ ਦਾ ਸਿਖਜ਼ ਦੇ ਰਾਹੀਂ ਸਦਾ ਜੀਵਤ ਰਹੇਗਾ, ਲਿਖਦਾ ਹੈ ਕਿ ਪਹਿਲੀ ਸਿੱਖ ਜੰਗ ਦੇ ਸ਼à©à¨°à©‚ ਤੋਂ ਹੀ ਡੋਗਰੇ ਤੇ ਬà©à¨°à¨¾à¨¹à¨®à¨£ ਜਿਨà©à¨¹à¨¾à¨‚ ਦੇ ਹੱਥਾਂ ਵਿਚ ਸਿਖ ਰਾਜ (ਸਰਕਾਰ-à¨-ਖ਼ਾਲਸਾ ਜੀਉ) ਦੀ ਵਾਗਡੋਰ ਸੀ, ਇਸ ਗੱਲ ਵਿਚ ਦਿਲਚਸਪੀ ਰੱਖਦੇ ਸਨ ਕਿ ਸਿਖ ਫ਼ੌਜਾਂ ਦਾ ਰਾਜਨੀਤਿਕ ਜਾਂ ਦਰਬਾਰ ਦੇ ਮਾਮਲਿਆਂ ਉਪਰ ਅਸਰ ਘੱਟ ਹੋ ਜਾਵੇ, ਇਸ ਲਈ ਉਹ ਅਜਿਹਾ ਪà©à¨°à¨¬à©°à¨§ ਕਰ ਰਹੇ ਸਨ, ਜਿਸ ਨਾਲ ਸਿੱਖ ਫ਼ੌਜਾਂ ਅੰਗਰੇਜ਼ਾਂ ਹੱਥੋਂ ਹਾਰ ਜਾਣ। 9 ਫਰਵਰੀ ਤੋਂ ਬਹà©à¨¤ ਪਹਿਲਾਂ ਉਨà©à¨¹à¨¾à¨‚ ਦਾ ਦà©à¨¸à¨¼à¨®à¨£ ਦੀਆਂ ਫ਼ੌਜਾਂ ਨਾਲ ਸਮà¨à©Œà¨¤à¨¾ ਹੋ ਗਿਆ ਲੱਗਦਾ ਸੀ। ਇਸ ਤਰà©à¨¹à¨¾à¨‚ ਸਿੱਖ ਫ਼ੌਜਾਂ ਦਾ ਬਾਹਮਣ ਆਗੂ ਤੇਜ ਸਿੰਘ ਜੰਗ ਦੇ ਮੈਦਾਨ ਵਿਚ ਇਹ ਕਹਿਣ ਲਈ ਆਇਆ ਕਿ ਸਰਦਾਰ ਸ਼ਾਮ ਸਿੰਘ ਆਪਣਾ ਜੀਵਨ ਖ਼ਤਰੇ ਵਿਚ ਨਾ ਪਾਵੇ। ਜੰਗ ਦੇ ਮੈਦਾਨ ਵਿਚ ਜੂਠਰਹੀ ਫ਼ੌਜ ਦੇ ਕਮਾਂਡਰ ਨੂੰ ਇਹ ਸà©à¨£ ਕੇ ਬੜਾ ਧੱਕਾ ਲੱਗਾ। ਚਲਾਕ ਬà©à¨°à¨¾à¨¹à¨®à¨£ ਜਿਸ ਦੇ ਦਿਲ ਵਿਚ ਬੜਾ ਜ਼ਹਿਰ à¨à¨°à¨¿à¨† ਹੋਇਆ ਸੀ ਤੇ ਮà©à©°à¨¹ ਵਿਚ ਫਰੇਬ, ਸਰਦਾਰ ਦੇ ਸ਼à©à¨§ ਇਰਾਦਿਆਂ ਨੂੰ ਨਾ ਸਮਠਸਕਿਆ ਤੇ ਪਰੇਸ਼ਾਨ ਜਿਹਾ ਹੋ ਗਿਆ। ਸਰਦਾਰ ਨੇ ਉਸ ਵੱਲ ਘਿਰਣਾ ਦੀ ਨਜ਼ਰ ਨਾਲ ਵੇਖਿਆ ਤੇ ਆਪਣੀ ਥਾਂ ਤੋਂ ਉਠਕੇ ਤੇਜ ਸਿੰਘ ਨੂੰ ਵਿਦਾ ਹੋਣ ਦਾ ਇਸ਼ਾਰਾ ਕਰਦੇ ਹੋਠਨਾਲ ਲੱਗਦੇ ਤੰਬੂ ਵਲ ਚੱਲ ਪਿਆ, ਜਿਥੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਬੀੜ ਪà©à¨°à¨•à¨¾à¨¸à¨¼à¨®à¨¾à¨¨ ਸੀ। ਸਰਦਾਰ ਸ਼ਾਮ ਸਿੰਘ ਜà©à©œà©‡ ਹੋਠਹੱਥਾਂ ਨਾਲ ਅਰਦਾਸ ਕਰ ਰਿਹਾ ਸੀ, ਜਦੋਂ ਕਿਸੇ ਨਿਕੰਮੀ ਮਾਂ ਦਾ ਗੱਦਾਰ ਪà©à©±à¨¤à¨° ਤੇਜ ਸਿੰਘ ਕੰਬ ਦੇ ਦà©à¨†à¨° ‘ਤੇ ਪਹà©à©°à¨š ਗਿਆ। ਤੇਜ ਸਿੰਘ ਮà©à¨¹à¨¾à¨ ਟੱਪ ਕੇ ਅੰਦਰ ਜਾਣਾ ਚਾਹà©à©°à¨¦à¨¾ ਸੀ, ਪਰ ਕਿਸੇ ਅਗੰਮੀ ਸ਼ਕਤੀ ਨੇ ਉਸ ਦੇ ਪੈਰ ਰੋਕ ਲà¨à¥¤ ਸਰਦਾਰ ਸ਼ਾਮ ਸਿੰਘ ਦੀ ਅਰਦਾਸ ਹਮੇਸ਼ਾ ਵਾਂਗ ਸਪੱਸ਼ਟ ਤੇ ਉੱਚੀ ਆਵਾਜ਼ ਵਿਚ ਸੀ। ਉਥੇ ਖੜੇ ਚੋਬਦਾਰ ਤੇ ਹੋਰ ਬੰਦੇ ਕੰਨ ਲਾ ਕੇ ਉਹ ਕà©à¨ ਸà©à¨£à¨¨ ਦਾ ਯਤਨ ਕਰ ਰਹੇ ਸਨ, ਜੋ ਸਰਦਾਰ ਸ਼ਾਮ ਸਿੰਘ ਅਰਦਾਸ ਵਿਚ ਕਹਿ ਰਿਹਾ ਸੀ। “ਸੱਚੇ ਪਾਤਿਸ਼ਾਹ, ਤੈਨੂੰ ਆਪਣੇ ਖ਼ਾਲਸੇ ਤੋਂ ਬੜੀ ਨਿਰਾਸ਼ਾ ਹੋ ਰਹੀ ਹੋਵੇਗੀ, ਪਰ ਸ਼ੇਰਾਂ ਦੀ ਅਗਵਾਈ ਲੰਬੜ ਤੇ ਕà©à©±à¨¤à©‡ ਕਰ ਰਹੇ ਨੇ। ਆਪਣੇ ਖ਼ਾਲਸੇ ਨੂੰ ਮਾਫ਼ ਕਰ ਦਈ ਮਿਹਰਾਂ ਦੇ ਸਾਈਂ ਕਿਉਂਕਿ ਖ਼ਾਲਸਾ ਤੇਰਾ ਹੈ ਅਤੇ ਤੇਰੇ ਹà©à¨•à¨® ਤੇ ਸਦਾ ਜਿੰਦ ਕà©à¨°à¨¬à¨¾à¨¨ ਕਰਨ ਨੂੰ ਤਿਆਰ ਹੈ। ਕੱਲà©à¨¹ ਤੇਰਾ ਨਿਮਾਣਾ ਬੇਵਕ ਇਹ ਮਿੱਟੀ ਦਾ ਠੀਕਰਾ à¨à©°à¨¨ ਕੇ ਤੇਰੇ ਦਰ ਤੋਂ ਪਸ਼ਚਾਤਾਪ ਵਜੋਂ ਮਾਫ਼ੀ ਮੰਗੇਗਾ। ਅਰਦਾਸ ਕਰਨ ਉਪਰੰਤ ਉਹ ਦਰਵਾਜ਼ੇ ਵੱਲ ਆਇਆ ਤੇ ਆਪਣੇ ਸਾਈਸ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, “ਜਾ ਆਪਣੇ ਰਾਜੀ ਨੂੰ ਕਹਿ ਦੇ ਕਿ ਸਰਦਾਰ ਕੱਲà©à¨¹ ਜਗ ਦੇ ਮੈਦਾਨ ਵਿਚ ਉਸ ਉਪਰ ਸਵਾਰੀ ਕਰੇਗਾ। ਉਹਨੂੰ ਚੰਗੀ ਤਰà©à¨¹à¨¾à¨‚ ਤਿਆਰ ਕਰ ਦੇਵਾਂ। ਸਰਦਾਰਨੀ ਨੂੰ ਵੀ ਅਟਾਰੀ ਸà©à¨¨à©‡à¨¹à¨¾ à¨à©‡à¨œ ਦੇ ਕਿ ਸ਼ਾਮ ਸਿੰਘ ਹà©à¨£ ਘਰ ਨਹੀਂ ਪਰਤੇਗਾ। ਜਦੋਂ ਵੀ ਤੇਜ ਸਿੰਘ ਹੌਸਲਾ ਕਰ ਕੇ ਸ਼ਾਮ ਸਿੰਘ ਵੱਲ ਵੇਖਣ ਦਾ ਯਤਨ ਕਰਦਾ, ਚੰਨ ਕਿਸੇ ਬੱਦਲੀ ਹੇਠਜਾ ਵੜਦਾ। ਇਸ ਤਰà©à¨¹à¨¾à¨‚ ਕà©à¨¦à¨°à¨¤ ਨੇ ਇਕ ਸੱਪ ਦੀ ਨਜ਼ਰ ਸ਼ਹੀਦ ਦੇ ਚਿਹਰੇ ਉੱਪਰੋਂ ਪੈਣੋਂ ਰੋਕ ਦਿੱਤੀ। ਸਾਰਿਆਂ ਨੂੰ ਵਿਦਾ ਹੋਣ ਦਾ ਇਸ਼ਾਰਾ ਕਰ ਕੇ ਸਰਦਾਰ ਵਾਪਸ ਪਾਠਕਰਨ ਲਈ ਮà©à©œ ਗਿਆ।
ਸਰਦਾਰ ਵੱਲੋਂ ਸ਼ਹੀਦ ਹੋ ਜਾਣ ਦਾ ਪà©à¨°à¨£ ਲਠਜਾਣ ਦੀ ਖ਼ਬਰ ਅੱਗ ਵਾਂਗ ਫੈਲ ਕੇ ਹਜ਼ਾਰਾਂ ਸਿਖ ਫ਼ੌਜੀ ਤੰਬੂ ਵੱਲ à¨à©±à¨œ ਪà¨à¥¤ ਸਾਰੀ ਰਾਤ ਉਹ ਇਕ ਇਕ ਕਰ ਕੇ ਸਾਹਮਣਿਉਂ ਲੰਘਦੇ ਹੋਠਆਪਣੇ ਸਰਦਾਰ ਦੀ ਇਕ ਅੰਤਮ à¨à¨²à¨• ਪà©à¨°à¨¾à¨ªà¨¤ ਕਰਨ ਜਾ ਯਤਨ ਕਰਦੇ ਰਹੇ। ਹਰ ਇਕ ਨੂੰ ਵੇਖਿਆ ਕਿ ਚਿੱਟੀ ਦਾਹੜੀ ਵਾਲਾ ਸਰਦਾਰ ਗà©à¨° ਦੇ ਸ਼ਬਦ ਦਾ ਜਾਪ ਸ਼ਰਧਾਮਈ ਹੋ ਕੇ ਕਰਦਾ ਰਿਹਾ। ਜੋ ਕà©à¨ ਉਨਾਂ ਵੇਖਿਆ, ਉਹ ਯà©à©±à¨§ ਤੋਂ ਪਹਿਲਾਂ ਦੀ ਇਕ ਸà©à¨¹à¨¾à¨µà¨£à©€ ਤੇ ਪਵਿੱਤਰ ਯਾਦ ਬਣ ਕੇ ਉਨà©à¨¹à¨¾à¨‚ ਦੇ ਮਨਾਂ ਵਿਚ ਸਦਾ ਲਈ ਉਕਰੀ ਗਈ। ਉਹ ਸਵੇਰੇ ਜਲਦੀ ਜਾਗ ਕੇ ਚਿੱਟਾ ਦà©à©±à¨§ ਪà©à¨¸à¨¼à¨¾à¨•à¨¾à¨‚ ਪਹਿਨ ਕੇ ਤਿਆਰ ਹੋ ਗਿਆ। ਇਹ ਰੰਗ ਉਸ ਦੇ ਬੀਤੀ ਸ਼ਾਮ ਦੇ ਪà©à¨°à¨£ ਦੇ à¨à¨¨ ਅਨà©à¨•à©‚ਲ ਸੀ। ਉਸ ਨੇ ਗà©à¨°à©‚ ਦੀ ਹਾਜ਼ਰੀ ਵਿਚ ਤਲਵਾਰ ਮਿਆਨੋਂ ਧੂਹ ਲਈ ਤੇ ਮà©à©œ ਕੇ ਕਦੀ ਮਿਆਨ ਵਿਚ ਨਹੀਂ ਪਾਈ। ਦਸਤਾਰ ਉਪਰ ਉਸ ਨੇ ਖਫਣ ਵਲà©à¨¹à©‡à¨Ÿ ਲਿਆ। ਦà©à¨¸à¨¼à¨®à¨£ ਨੇ ਵੀ ਇਹ ਗੱਲ ਲਿਖੀ ਹੈ। ਕਿ ਚਿੱਟੇ ਵਸਤਰਾਂ ਵਿਚ ਲਿਪਟੀ ਉਹ ਆਤਮਾ ਜੰਗ ਦੇ ਮੈਦਾਨ ਵਿਚ ਹਰ ਥਾਂ ਨਜ਼ਰ ਆ ਰਹੀ ਸੀ ਤੇ ਮੌਤ ਦੇ ਆਹੂ ਲਾਹ ਰਹੀ ਸੀ। ਉਹਨੇ ਅਜਿਹੀ ਲੜਾਈ ਲੜੀ, ਜਿਸ ਨੂੰ ਵੇਖਣ ਲਈ ਫ਼ਰਿਸ਼ਤੇ ਵੀ ਆà¨à¥¤ ਉਸ ਦੀ ਪà©à¨°à©‡à¨°à¨¨à¨¾à¨®à¨ˆ ਹਸਤੀ ਸਠਲਈ ਉਤਸ਼ਾਹ ਦਾ ਸੋਮਾ ਬਣੀ। ਉਸ ਦੇ ਜਵਾਨ ਸ਼ੇਰਾਂ ਵਾਂਗ ਲੜੇ ਇਸ ਗੱਲ ਦੇ ਬਾਵਜੂਦ ਕਿ ਤੇਜ ਸਿੰਘ ਆਪਣੇ ਪਿਛਲੱਗਾਂ ਸਣੇ ਬੜੇ ਮਹੱਤਵਪੂਰਨ ਮੌਕੇ ‘ਤੇ à¨à©±à¨œ ਗਿਆ ਤੇ ਵਾਪਸ ਮà©à©œà¨¦à¨¿à¨†à¨‚ ਦਰਿਆ ਪਾਰ ਕਰਨ ਲਈ ਮੌਜੂਦ ਇੱਕੋ ਇਕ ਲੱਕੜ ਦਾ ਪà©à¨² ਵੀ ਤੋੜ ਗਿਆ। ‘ਸਰਦਾਰ ਦੀ ਕਾਇਮ ਕੀਤੀ ਮਿਸਾਲ ਦਾ ਅਸਰ ਹਰ ਇਕ ਤੇ ਹੋਇਆ ਅਤੇ ਚਾਰੇ ਪਾਸਿਉਂ ਘੋੜ-ਸਵਾਰ ਤੇ ਪੈਦਲ ਦਸਤਿਆਂ ਵੱਲੋਂ ਘਰੇ ਜਾਣ ਦੇ ਬਾਵਜੂਦ, ਕਿਸੇ ਇਕ ਵੀ ਸਿਖ ਨੇ ਹਥਿਆਰ ਸà©à©±à¨Ÿà¨£ ਦੀ ਗੱਲ ਨਾ ਸੋਚੀ ਅਤੇ ਗà©à¨°à©‚ ਗੋਬਿੰਦ ਸਿੰਘ ਦੇ ਕਿਸੇ ਵੀ ਸਿਖ ਨੇ ਢਿਲ ਨਾ ਵਿਖਾਈ। ਉਹਨਾਂ ਨੇ ਹਰ ਥਾਂ ਜੇਤੂਆਂ ਦਾ ਸਾਹਮਣੇ ਹੋ ਕੇ ਟਾਕਰਾ ਕੀਤਾ ਤੇ ਹੌਲੀ ਹੌਲੀ ਮਰ ਮਿਟਦੇ ਗà¨à¥¤ ਕਈ ਤਾਂ ਇਕੱਲੇ ਰਹਿ ਜਾਣ ‘ਤੇ ਵੀ ਸਾਹਮਣੇ ਖੜੇ ਦà©à¨¸à¨¼à¨®à¨£ ਦੀ à¨à©€à©œ ’ਤੇ ਟà©à©±à¨Ÿ ਕੇ ਪੈਣੋਂ ਨਾ ਹਟੇ, ਜਦਕਿ ਉਨà©à¨¹à¨¾à¨‚ ਨੂੰ ਪਤਾ ਸੀ ਕਿ ਇਸ ਤਰà©à¨¹à¨¾à¨‚ ਕਰਨ ਦਾ ਮਤਲਬ ਯਕੀਨੀ ਮੌਤ ਸੀ। ਜੋਤ੠ਹਾਰੇ ਹੋਇਆਂ ਵੱਲ ਉਨà©à¨¹à¨¾à¨‚ ਦੇ ਪਹਾੜ ਵਰਗੇ ਹੌਸਲੇ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਪਾ ਕੇ ਵੇਖ ਰਹੇ ਸਨ। (ਕਨਿੰਘਮ)॥ ਸਰਦਾਰ ਦਾ ਜਿਸਮ ਗੋਲੀਆਂ ਨਾਲ ਛਾਨਣੀ ਹੋਇਆ ਪਿਆ ਸੀ ਤੇ ਗੋਲੀਆਂ ਦੇ ਨਿਸ਼ਾਨ ਗਿਣੇ ਨਹੀਂ ਸਨ ਜਾ ਸਕਦੇ, ਜਦੋਂ ਵਰਦੀ ਵਾਲੀਆਂ ਲਾਸ਼ਾਂ ਦੇ ਅੰਬਾਰ ਚੋਂ ਉਸ ਦਾ ਸਰੀਰ ਧੂਹ ਕੇ ਕੱਢਿਆ ਗਿਆ। ਉਸ ਥਾਂ ਤੇ ਦà©à¨¸à¨¼à¨®à¨£ ਦੀਆਂ ਲਾਸ਼ਾਂ ਸਠਤੋਂ ਵਧ ਸਨ। ਛੇ ਸਿਪਾਹੀ ਸਰਦਾਰ ਦੀ ਦੇਹ ਚà©à©±à¨• ਕੇ ਦਰਿਆ ਚੋਂ ਤੈਰ ਕੇ ਵਾਪਸ ਪਰਤੇ। ਪਿੰਡ ਦੇ ਬਾਹਰਵਾਰ ਚਿਤਾ ਤਿਆਰ ਸੀ ਅਤੇ ਅਟਾਰੀ ਦੇ ਮਰਦ ਤੇ ਤੀਵੀਆਂ, ਜਿਨà©à¨¹à¨¾à¨‚ ਦਾ ਪà©à¨°à¨£ ਦਾ ਪਤਾ ਸੀ. ਸਦਮਾ ਸਹਿਣ ਲਈ ਤਿਆਰ ਖੜੇ ਸਨ। ਸਰਦਾਰਨੀ ਆਉ ਹੀ ਸà©à¨¨à©‡à¨¹à¨¾ ਮਿਲਿਆ, ਉਸ ਨੇ ਦੋ ਚਿਤਾਵਾਂ ਤਿਆਰ ਕਰਨ ਦਾ ਹà©à¨•à¨® ਦਿੱਤਾ। ਉਹ ਪà©à¨¸à¨¼à¨¾à¨•à¨¾ ਲੈ ਕੇ ਜੋ ਸਰਦਾਰ ਨੇ ਆਪਣੇ ਵਿਆਹ ਵਾਲੇ ਦਿਨ ਪਹਿਨਿਆ ਸੀ ਸਰਦਾਰਨੀ ਚਿਤਾ ਤੇ ਬਹਿ ਗਈ ਤੇ ਸ਼ਾਂਤ ਚਿਤ ਹੋ ਉਸ ਨੇ ਚਿਤਾ ਨੂੰ ਅੱਗ ਦਿੱਤੀ। ਜਦੋਂ ਸਰਦਾਰ ਦੀ ਦੇਹ ਉਥੇ ਪਹà©à©°à¨šà©€ ਤਾਂ ਸਰਦਾਰਨੀ ਦਾ ਸਰੀਰ ਖਾਕ ਬਣ ਚà©à©±à¨•à¨¿à¨† ਸੀ ਤੇ ਅੱਗ ਦੇ à¨à¨¾à¨‚ਬੜ ਬਲ ਰਹੇ ਸਨ। ਉਹਨਾਂ ਨੇ ਸਰਦਾਰ ਦੀ ਦੇਹ ਨੂੰ ਦੂਜੀ ਚਿਤਾ ‘ਤੇ ਰੱਖ ਦਿੱਤਾ ਤੇ ਉਸ ਦੇ ਵੱਡੇ ਪà©à©±à¨¤à¨° ਨੇ ਸੰਗੀ-ਸਾਥੀਆਂ ਦੀ ਸਹਾਇਤਾ ਨਾਲ ਚਿਤਾ ਨੂੰ ਲਾਂਬੂ ਲਾ ਦਿੱਤਾ। ਜੇ ਤੈਨੂੰ ਮੇਰੇ ਬੱਚੇ ਹਜ਼ਾਰ ਮੀਲ ਚੱਲ ਕੇ ਵੀ ਜਾਣਾ ਪਵੇ ਤਾਂ ਚੱਲ ਕੇ ਜ਼ਰੂਰ ਜਾਈਂ ਤੇ ਵੇਖੀਂ ਉਸ ਸਰਦਾਰ ਤੇ ਉਸ ਦੀ ਸਰਦਾਰਨੀ ਦੀ ਸਮਾਧੀ । ਪੰਜਾਬ ਦੇ ਉਸ ਅਤਿ ਪਿਆਰੇ ਸਰਦਾਰ ਦੇ ਅੰਤਮ ਆਰਾਮ ਦਾ ਟਿਕਾਣਾ ਤੂੰ ਜ਼ਰੂਰ ਵੇਖੀਂ। ਜੇ ਤੂੰ ਉਥੇ ਉਸ ਵੇਲੇ ਪਹà©à©°à¨šà©‡, ਜਿਸ ਵੇਲੇ ਸੂਰਜ ਦਾ ਜਲੌ ਸਮਾਪਤ ਹੋ ਰਿਹਾ ਹà©à©°à¨¦à¨¾ ਹੈ ਤੇ ਫਿੱਕੇ ਅਸਮਾਨ ‘ਤੇ ਉਸ ਦਾ ਹੂ ਫੈਲ ਰਿਹਾ ਹà©à©°à¨¦à¨¾ ਹੈ ਤਾਂ ਤੈਨੂੰ ਇਕ ਬਿਰਧ ਮਾਤਾ ਦਾ ਪਰਛਾਵਾਂ ਸਮਾਧੀ ਵੱਲ ਵਧਦਾ ਨਜ਼ਰ ਆਵੇਗਾ। ਜਦੋਂ ਮੈਂ ਉਥੇ ਗਿਆ ਸੀ ਤਾਂ ਇਕ ਬਿਰਧ ਮਾਤਾ ਆਪਣੀ ਸੋਟੀ ’ਤੇ à¨à©à¨•à©€ ਹੋਈ ਉਥੇ ਪਹà©à©°à¨šà©€à¥¤ ਸੋਟੀ ਉਸ ਨੇ ਸਮਾਧੀ ਕੋਲ ਟਿਕਾਅ ਦਿੱਤੀ। ਫਿਰ ਉਸ ਨੇ ਮਿੱਟੀ ਦਾ ਦੀਵਾ ਬਾਲ ਕੇ ਸਮਾਧੀ ‘ਤੇ ਰੱਖ ਦਿੱਤਾ। ਇੱਕੋ ਜ਼ੋਰਦਾਰ à¨à¨Ÿà¨•à©‡ ਨਾਲ ਫਿਰ ਉਹ ਸਿੱਧੀ ਖੜੀ ਹੋ ਗਈ ਤੇ ਅਸਮਾਨ ਵੱਲ ਟਿਕਟਿਕੀ ਲਾ ਕੇ ਵੇਖਦੀ ਰਹੀ। ਉਸ ਧà©à©°à¨¦à¨²à¨•à©‡ ਜਹੇ ਵਿਚ ਮੈਂ ਉਸ ਦੀਆਂ ਅੱਖਾਂ ਵਿਚ ਦੋ ਹੰà¨à©‚ ਵੇਖੇ ਤੇ ਫਿਰ ਉਸ ਦੀਆਂ ਨਜ਼ਰਾਂ ਵਿਚ ਨਿਰਾਸ਼ਾ। ਤੇ ਉਹ ਪਰਤ ਗਈ। ਅਟਾਰੀ ਵਿਚ ਇਕ ਵਿਸ਼ਵਾਸ ਹੈ ਕਿ ਧੂ ਤਾਰੇ ਵਰਗਾ ਚਮਕਦਾਰ ਇਕ ਤਾਰਾ ਉਦੋਂ ਅਸਮਾਨ ਵਿਚ ਨਜ਼ਰ ਆਵੇਗਾ, ਜਦੋਂ ਧਰਤੀ ਤੇ ਸ਼ਾਮ ਸਿੰਘ ਵਰਗਾ ਇਕ ਹੋਰ ਮਨà©à©±à¨– ਜਨਮ ਲਵੇਗਾ। ਸ਼ਹੀਦ ਦੀ ਆਤਮਾ, ਮੇਰੇ ਬੱਚੇ ਉਪਰ ਵੇਖਦੀ ਹੈ ਤੇ ਉਦਾਸ ਹੋ ਜਾਂਦੀ, ਪਰ ਫਿਰ ਉਸ ਦੀ ਨਜ਼ਰ ਪੰਜਾਬ ਦੀਆਂ ਧੀਆਂ ਵੱਲ ਆ ਟਿਕਦੀ ਹੈ। ਸ਼ਾਮ ਸਿੰਘ ਵਰਗਾ ਇਕ ਹੋਰ ਕਦੋਂ ਜਨਮ ਲਵੇਗਾ? ਉਹ ਪà©à©±à¨›à¨¦à©€ ਹੈ। |