..... ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ। .... |
1980
ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮà©à¨°à¨¿à¨¤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ
ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਠਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ
ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕà©à¨² ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ
ਬਜà©à¨°à¨— ਵੱਲ ਪਈ ਜਿਸ ਦੀ ਮੈ ਕੇਵਲ ਪਿੱਠਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ
ਖੱਦਰ ਦਾ ਕà©à©œà¨¤à¨¾ ਪਾਇਆ ਹੋਇਆ ਸੀ। ਉਸ ਦੀ ਹਾਲਤ ਬਹà©à¨¤ ਖਸਤਾ ਸੀ ਜਿਸ ਉੱਤੇ ਕਈ ਰੰਗ
ਬਿਰੰਗੀਆਂ ਘਸਮੈਲੀਆਂ ਜਹੀਆਂ ਟਾਕੀਆਂ ਵੀ ਲਗੀਆਂ ਸਨ। ਉਹ ਬਜà©à¨°à¨— ਚੌਕੜਾ ਲਗਾ ਕੇ ਤੇ ਸਿਰ
ਸà©à©±à¨Ÿ ਕੇ ਅਡੌਲ ਚਿਤ ਬੈਠਾ
ਕੀਰਤਨ ਵਿਚ ਲੀਨ ਜਾਪਦਾ ਸੀ। ਮੇਰੇ ਮਨ ਵਿਚ ਆਇਆ ਕਿ ਇਹ
ਵਿਅਕਤੀ ਕਿਤਨੀ ਸ਼ਰਧਾ ਨਾਲ ਗà©à¨°à¨¬à¨¾à¨£à©€ ਸਰਵਣ ਕਰ ਰਿਹਾ ਹੈ। ਵਾਹਿਗà©à¨°à©‚ ਦਾ ਬੜਾ ਤੱਪਸਵੀ
ਸੇਵਕ ਲਗਦਾ। ਪਰ ਹੈਰਾਨੀ ਦੀ ਗੱਲ ਹੈ ਕਿ ਵਾਹਿਗà©à¨°à©‚ ਨਾਲ ਇਤਨੇ ਡੂੰਘੇ ਰੂਪ ਵਿਚ ਹੋਣ ਦੇ
ਬਾਵਜੂਦ ਵੀ ਉਸ ਨੇ ਇਸ ਨੂੰ ਇਕ ਚੰਗੀ ਜਿਹੀ ਕਮੀਜ ਵੀ ਨਹੀ ਦਿੱਤੀ। ਇਹ ਗੱਲ ਸੋਚ ਕੇ ਮੈ
ਕà©à¨ ਬੇਚੈਨ ਜਿਹਾ ਹੋਇਆ ਤੇ ਆਪਣੇ ਮਨ ਵਿਚ ਧਾਰਿਆ ਕਿ ਜਦੋ ਇਹ ਬਜà©à¨°à¨— ਉੱਠੇ ਗਾ ਤਾਂ ਮੈ
ਇਸ ਨੂੰ ਕà©à¨ ਮਾਇਆ ਦੇਕੇ ਬੇਨਤੀ ਕਰਾਗਾਂ ਕਿ ਉਹ ਆਪਣੇ ਲਈ ਕਮੀਜ ਦਾ ਇਕ ਜੋੜਾ ਨਵਾਂ ਲੈ
ਲਵੇ। ਮੈ ਉਸ ਵਕਤ ਦੀ ਉਡੀਕ ਕਰਨ ਲੱਗ ਪਿਆ ਜਦ ਉਹ ਬਜà©à¨°à¨— ਦਰਬਾਰ ਸਾਹਿਬ ਤੋ ਉੱਠੇ ਤੇ
ਮੈ ਆਪਣੇ ਮਨ ਦੀ ਇਛਾ ਪੂਰੀ ਕਰ ਸਕਾਂ। ਵਕਤ ਬੀਤਦਾ ਗਿਆ ਪਰ ਉਹ ਬਜà©à¨°à¨— ਅਡੋਲ ਤੇ ਅਹਿੱਲ
ਹੀ ਰਿਹਾ। ਇਸ ਦੌਰਾਨ ਗà©à¨°à©‚ ਮਹਾਰਾਜ ਦੇ ਸਰੂਪ ਦੀ ਤਸ਼ਰੀਫ ਆਵਰੀ ਹੋਈ ਹà©à¨•à¨®à¨¨à¨¾à¨®à¨¾ ਲਿਆ
ਗਿਆ ਅਰਦਾਸਾ ਹੋਇਆ । ਇਸ ਸਠਦੇ ਮਗਰੌ ਉਹ ਫਿਰ ਨਜਿੱਠਕੇ ਬੈਠਕੇ ਪਹਿਲਾ ਵਰਗੀ ਹਾਲਤ
ਵਿਚ ਹੋ ਗਿਆ। ਇਸ ਦੌਰਾਨ ਸਵੇਰ ਦੇ ਸਾਢੇ ਪੰਜ ਵੱਜ ਗà¨à¥¤ ਮੈ ਹੋਰ ਬੈਚੇਨ ਹੋਣ ਲੱਗ ਪਿਆ।
ਕਿਉਕਿ ਮੈ ਗੈਸਟ ਹਾਊਸ ਜਾਕੇ ਤਿਆਰ ਹੋਣਾ ਸੀ। ਪਰ ਮੈ ਕੀ ਕਰਦਾ ਮੇਰੇ ਮਨ ਦੀ ਬੈਚੇਨੀ
ਮੈਨੂੰ ਟਿਕਣ ਨਹੀ ਸੀ ਦੇ ਰਹੀ। ਬਜà©à¨°à¨— ਤਾਂ ਇਧਰ ਉਧਰ ਦੇਖਣ ਦੀ ਗੱਲ ਦੂਰ ਹਿੱਲਣ ਦਾ ਨਾਮ
ਵੀ ਨਹੀ ਸੀ ਲੈ ਰਿਹਾ। ਆਖਿਰ ਮੈ ਆਪਣੇ ਮਨ ਨਾਲ ਆਪਣੇ ਲਈ ਛੇ ਵਜੇ ਤੱਕ ਦਾ ਸਮਾਂ ਮਿਥ
ਲਿਆ। ਕਿ ਉਹ ਜੇ ਕਰ ਛੇ ਵਜੇ ਤਕ ਉਠਪਿਆ ਤਾਂ ਠੀਕ ਹੈ ਵਰਨਾ ਮੈ ਮਜਬੂਰਨ ਉਸ ਮਿਲੇ ਬਿਨਾ
ਚਲੇ ਜਵਾਗਾਂ । ਕà©à¨ ਦੇਰ ਮਗਰੋ ਜਦ ਘੜੀ ਨੇ ਛੇ ਵਜਾਠਉਹ ਬਜà©à¨°à¨— ਉੱਠਪਿਆ। ਮੈ ਸ਼à©à¨•à¨°
ਕੀਤਾ। ਉਹ ਲਾਗਲੇ ਕਿਵਾੜ ਵਿਚੋਂ ਬਾਹਰ ਨਿਕਲ ਕੇ ਹਰਿ ਕੀ ਪੌੜੀ ਵੱਲ ਚੱਲ ਪਿਆ। ਮੈਂ ਵੀ
ਹਿੰਮਤ ਕਰਕੇ ਉਸ ਦੇ ਪਿੱਛੇ ਪਿੱਛੇ ਚੱਲ ਪਿਆ। ਮੈ ਜਦ ਉਸ ਦੇ ਬਰਾਬਰ ਹੋਇਆ ਤਾਂ ਉਸ ਨੇ
ਮੇਰੇ ਵੱਲ ਦੇਖੇ ਬਿਨਾਂ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਆ à¨à¨¾à¨ˆ ਦਾਨੀ ਪà©à©±à¨¤à¨°à¨¾ ਦੋ
ਘੰਟੇ ਹੋ ਗਠਹਨ। ਨਾ ਤਾਂ ਤੂੰ ਆਪ ਕੀਰਤਨ ਸà©à¨£à¨¿à¨†à¨¤à©‡ ਨਾ ਮੈਨੂੰ ਸà©à¨¨à¨£ ਦਿੱਤਾ। ਹਾਂ ਕਰ
ਲੈ ਆਪਣੀ ਇੱਛਾ ਪੂਰੀ ਲੈ ਦੇ ਮੈਨੂਂ ਕà©à©œà¨¤à¨¾ ਪਜਾਮਾ। ਉਸ ਮਹਾਂਪà©à¨°à¨¸à¨¼ ਦੇ ਿੲਹ ਗੱਲ ਸà©à¨£
ਕੇ ਹੱਕਾ ਬੱਕਾ ਰਹਿ ਗਿਆ। ਆਪਣੀ ਜਿੰਦਗੀ ਵਿਚ ਇਹ ਜਾਨਣ ਦਾ ਪਹਿਲਾ ਹੀ ਅਵਸਰ ਸੀ। ਕਿ
ਕੋਈ ਵਿਅਕਤੀ ਆਪਣੀ ਅੰਦਰਲੀ ਸ਼ਕਤੀ ਨਾਲ ਕਿਸੇ ਦੂਜੇ ਦੇ ਵਿਚਾਰਾਂ ਨੂੰ ਬਿਨ ਬੋਲਿਆ ਜਾਣ
ਲਵੇ। ਇਸ ਹਾਲਤ ਵਿਚ ਮੈ ਉਸ ਬਜà©à¨°à¨— ਦੇ ਗੋਡਿਆ ਨੂੰ ਸਤਿਕਾਰ ਨਾਲ ਹੱਥ ਲਗਾਇਆ। ਉਨੇਂ
ਪਿਆਰ ਨਾਲ ਮੈਨੂੰ ਗਲਵਕੜੀ ਵਿਚ ਲੈ ਲਿਆ। ਸ਼ਾਬਸ਼ ਦਿੱਤੀ ਕਿੳਕਿ ਮੇਰੀ ਦਿਲੀ à©à¨à¨¾à¨µà¨¨à¨¾
ਮਾੜੀ ਨਹੀ ਸੀ। ਉਹ ਹੱਸ ਮà©à¨– ਬਜà©à¨°à¨— ਸੀ। ਹੌਸਲਾਂ ਕਰਕੇ ਮੈ ਪà©à¨›à¨¿à¨† ਬਾਬਾ ਜੀ ਮੇਰੀ ਇੱਕ
ਸ਼ੰਕਾ ਤਾਂ ਨਵਿਰਤ ਕਰ ਦਿਓ ਕਿ ਰੱਬ ਨੇ ਤà©à¨¹à¨¨à©‚à©° ਟਾਕੀਆਂ ਵਾਲਾ ਕà©à©œà¨¤à¨¾ ਹੀ ਕਿਉਂ ਦਿੱਤਾ
ਜਦ ਕਿ ਤà©à¨¸à©€ ਉਸਦੇ ਇਤਨੇ ਸ਼ਰਧਾਵਾਨ ਹੋ। ਇਸ ਤੇ ਉਸ ਬਜà©à¨°à¨— ਨੇ ਕਿਹਾ। ਅਜਿਹਾ ਨਹੀ
ਪà©à©±à¨¤à¨° ਰੱਬ ਦੀਆਂ ਦਿੱਤਾਂ ਦਾ ਤਾਂ ਕੋਈ ਅੰਦਾਜਾਂ ਨਹੀ ਲਗਾ ਸਕਦਾ। ਇਸ ਅਸਥਾਨ ਵਿੱਚ ਤਾਂ
ਇਤਨੀ ਸ਼ਕਤੀ ਹੈ ਕਿ ਮੈਲੀਆਂ ਤੋ ਮੈਲੀਆਂ ਆਤਮਾਵਾਂ ਵੀ ਸਵੱਛ ਤੇ ਨਿਰਛਲ ਹੋ ਜਾਂਦੀਆਂ
ਹਨ। ਉਹ ਕਹਿਣ ਲੱਗੇ ਮੈ ਬਚਪਨ ਤੋ ਹੀ ਨੇਮ ਨਾਲ ਦਰਬਾਰ ਸਾਹਿਬ ਆਉਦਾਂ ਹਾਂ। ਉਸ ਸਮੇ
ਮੇਰੇ ਸਿਰ ਕੇਸ ਨਹੀ ਸਨ। ਇਸ ਕਰਨ ਮੈਨੂੰ ਰà©à¨®à¨¾à¨² ਨਾਲ ਆਪਣਾ ਸਿਰ ਢੱਕ ਕੇ ਆਉਣਾ ਪੈਦਾ
ਸੀ। ਰੋਜ ਦੀ ਇਸ ਸਿਰ ਢੱਕਨ ਦੀ ਕਵਾਇਦ ਕਾਰਨ ਮੇਰਾ ਹਰ ਵਕਤ ਇਸੇ ਗੱਲ ਚ ਹੀ ਧਿਆਨ
ਰਹਿੰਦਾ ਕਿ ਕਿਧਰੇ ਰà©à¨®à¨¾à¨² ਡਿੱਗ ਨਾ ਪà¨à¥¤ ਸੋ ਇਸ ਸਮੱਸਿਆ ਦੇ ਹੱਲ ਲਈ ਮੈ ਪੂਰਨ ਕੇਸ ਰੱਖ
ਕੇ ਦਸਤਾਰ ਸਜਾਅ ਲਈ। ਇਵੇ ਮੈਨੂੰ ਵਧੇਰੇ ਵਿਸ਼ਵਾਸ ਤੇ ਆਤਮਿਕ ਬਲ ਪà©à¨°à¨¦à¨¾à¨¨ ਹੋਇਆ। ਅਤੇ
ਮੇਰੇ ਮਨ ਤੇ ਗà©à¨°à¨¬à¨¾à¨£à©€ ਦੀ ਰੰਗਤ ਚੜਨ ਤੇ ਮੈ ਕà©à©œà¨¤à©‡ ਤੇ ਇਕ ਟਾਕੀ ਠੋਕ ਦਿਤੀ ਫਿਰ ਲਾਲਚ
ਵੱਸ ਹੋਇਆ ਤਾਂ ਕà©à©œà¨¤à©‡ ਤੇ ਦੂਜੀ ਟਾਕੀ ਠੋਕ ਦਿੱਤੀ ਇਵੇਂ ਕਰਦਿਆਂ ਅੱਜ ਮੈ 11 ਟਾਕੀਆਂ
ਲਗਾ ਚà©à©±à¨•à¨¾à¥¤ ਇਹ ਸà©à¨£à¨¦à©‡ ਹੀ ਮੈ ਹਾਸੇ ਵਿਚ ਕਿਹਾ ਕਿ ਇਵੇ ਨਾ ਕਹਿ ਲਈਠਕਿ ਰੱਬ ਦੀ
ਦਿੱਤੀ ਵਰਦੀ ਤੇ ਤਰੱਕੀ ਦੇ 11 ਤਗਮੇ ਲਗਾ ਕੇ ਇਸ ਨੂੰ ਸਜਾਇਆ। ਉਨਾਂ ਕਿਹਾ ਮੈ ਜਦ ਵੀ
ਦਰਬਾਰ ਸਾਹਿਬ ਆਉਂਦਾ ਇਹ ਕà©à©œà¨¤à¨¾ ਪਾ ਕੇ ਹੀ ਆਉਂਦਾ । ਇਹ ਮੈਨੂੰ ਦਸਦਾ ਮੈ ਕਿਨਾ ਪੈਂਡਾ
ਤਹਿ ਕਰ ਲਿਆ । ਮੈਂ ਉਨਾਂ ਦੇ ਬਚਨ ਸà©à¨£à¨¦à¨¾ ਗਿਆ ਜਲਦੀ ਹੀ ਉਨਾਂ ਨੇ ਆਪਣੇ ਕੰਨ ਫੜ ਲà¨
ਮੈਨੂੰ à¨à¨¾à¨°à©€ ਆਵਾਜ ਚ ਕਿਹਾ ਗੱਲਾਂ ਗੱਲਾਂ ਵਿਚ ਲà©à©±à¨Ÿ ਕੇ ਲੈ ਗਿਆ। ਇਹ ਗੱਲ ਤੈਨੂੰ ਸਣਾ
ਕੇ ਲਗਦਾ ਮੇਰੀ ਹਉਮੈ ਜਾਗਣ ਲੱਗੀ ਹੈ। ਹà©à¨£ ਤੂੰ ਜਾ ਪਰ ਇਹ ਗੱਲ ਕਿਸੇ ਕੋਲ ਕਰੀਂ ਨਾ।
ਨਾਮ ਜਪਿਆ ਕਰ ਿੲਸ ਦਵਾਰੇ ਤੇ ਸੱਚੀ ਲਗਨ ਨਾਲ ਆਇਆ ਕਰ। ਤਕਰੀਬਨ 10 ਦਸ ਸਾਲ ਬਾਅਦ ਇਕ
ਮਾਤਾ ਜੀ ਸਿਵਲ ਲਾਈਨ ਲà©à¨§à¨¿à¨†à¨£à©‡ ਵਿਖੇ ਸਥਿਤ ਲੜਕੀਆਂ ਦੇ ਕਾਲਜ ਪਾਸ ਰਹਿੰਦੇ ਹਨ। ਮੈਨੂ
ਮੇਰੇ ਘਰ ਮਿਲਣ ਲਈ ਆਠਉਨਾਂ ਗੱਲਾਂ ਗੱਲਾਂ ਵਿਚ ਮੈਨੂੰ ਦਸਿਆ ਕਿ ਉਨਾਂ ਨੂੰ ਪਤਾ ਲੱਗਾ
ਹੈ ਕਿ ਟਾਕੀਆਂ ਵਾਲੇ ਬਜà©à¨°à¨— ਹਾਲੇ ਵੀ ਜੀਵਤ ਹਨ। ਅਤੇ ਅੱਜ ਕੱਲ ਅਮਰੀਕਾ ਵਿਚ ਰਹਿ ਰਹੇ
ਹਨ। ਉਨਾਂ ਦਸਿਆ ਕਿ ੳਨਾਂ ਬਜà©à¨°à¨—ਾਂ ਨੇ ਇਹ ਸਾਰੀ ਵਿਥਿਆ ਅਖਬਾਰਾਂ ਤੇ ਕਿਤਾਬਾਂ ਵਿਚ
ਛਪੀ ਪੜ ਲਈ ਹੈ ਤੇ ਕਹਿੰਦੇ ਸਨ ਕਿ ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ।
- ਜà©à¨à¨¾à¨° ਸਿੰਘ ਲਖਪà©à¨°à©€ - |