ਅੱਖੀਆਂ ਉਡੀਕ ਦੀਆਂ ਰਿਲੀਜ਼ |
ਇਸ ਦੌਰਾਨ ਫ਼ਿਲਮ ਦੀ ਅਦਾਕਾਰਾ ਰੋਸ਼ਨੀ ਨੇ ਦੱਸਿਆ ਕਿ ਇਹ ਉਨà©à¨¹à¨¾à¨‚ ਦੀ ਤੀਸਰੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ 'ਮਜਾਜਣ' ਅਤੇ 'ਜਗ ਜਿਉਂਦਿਆਂ ਦੇ ਮੇਲੇ' 'ਚ ਵੀ ਕੰਮ ਕਰ ਚà©à©±à¨•à©€ ਹੈ ਅਤੇ ਇਸ ਫ਼ਿਲਮ 'ਚ ਉਸ ਦੀ ਮà©à©±à¨– à¨à©‚ਮਿਕਾ ਹੈ। ਉਸ ਨੇ ਕਿਹਾ ਕਿ ਫ਼ਿਲਮ ਦੌਰਾਨ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਫ਼ਿਲਮ 'ਚ ਉਨà©à¨¹à¨¾à¨‚ ਵੱਲੋਂ ਨਿà¨à¨¾à¨‡à¨† ਕਿਰਦਾਰ ਦਰਸ਼ਕਾਂ ਨੂੰ ਪਸੰਦ ਆਇਆ ਹੈ। ਇਸ ਫ਼ਿਲਮ 'ਚ ਇਕ ਲੜਕੀ ਦੇ ਪਿਤਾ ਦਾ ਕਿਰਦਾਰ ਨਿà¨à¨¾à¨… ਰਹੇ ਗà©à©±à¨—à©‚ ਗਿੱਲ ਨੇ ਕਿਹਾ ਕਿ ਇਸ ਫ਼ਿਲਮ ਨੇ ਲੋਕਾਂ ਲਈ ਇਕ ਚੰਗਾ ਸੰਦੇਸ਼ ਗà©à©°à¨¦à¨¿à¨† ਹੈ ਤੇ ਫ਼ਿਲਮ ਰਾਹੀਂ ਜੋ ਕੋਸ਼ਿਸ਼ਾਂ ਕੀਤੀਆਂ ਹਨ ਉਹ ਇਕ ਪà©à¨°à¨¸à©°à¨¸à¨¾à¨¯à©‹à¨— ਕਦਮ ਹੈ। ਫ਼ਿਲਮ ਦੀ ਕਹਾਣੀ ਦੇ ਲੇਖਕ ਸà©à¨–ਵਿੰਦਰ ਸà©à©±à¨–à©€ ਨੇ ਕਿਹਾ ਕਿ ਅੱਜ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਉਹ ਬਹà©à¨¤ ਖà©à¨¶ ਹਨ ਤੇ ਇਹ ਫ਼ਖਰ ਮਹਿਸੂਸ ਕਰਦੇ ਹਨ ਕਿ ਜਿਸ ਮਕਸਦ ਦੀ ਸੋਚ ਲੈ ਕੇ ਉਨà©à¨¹à¨¾à¨‚ ਨੇ ਕਲਮ ਚà©à©±à¨• ਕੇ ਫ਼ਿਲਮ ਦੀ ਕਹਾਣੀ ਲਿਖੀ ਉਸ ਨੇ ਦਰਸ਼ਕਾਂ ਨੇ ਸਾਕਾਰ ਦਰ ਦਿੱਤਾ ਹੈ। ਸà©à©±à¨–à©€ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਉਸ ਵੇਲੇ ਹੋਰ ਵੀ ਵਧੇਰੇ ਖà©à¨¶à©€ ਹੋਵੇਗੀ ਜਦੋਂ 13 ਜਨਵਰੀ ਨੂੰ ਮਾਪੇ ਆਪਣੀ ਲੜਕੀ ਦੀ ਲੋਹੜੀ ਵੀ ਲੜਕਿਆਂ ਵਾਂਗ ਮਨਾਉਣਗੇ। ਇਸ ਮੌਕੇ ਦਵਿੰਦਰ ਬੌਬੀ, ਨਵਤੇਜ ਸੰਧੂ, ਗà©à©±à¨¡à©‚ ਜੇਠੂਵਾਲ ਆਦਿ ਵੀ ਹਾਜ਼ਰ ਸਨ। |