ਪੰਥ ਤੇਰਾ ਅੱਜ (300) ਸਾਲਾ ,
ਗੂਰ ਗਦੀ ਦਿਵਸ ਮਨਾ ਰਿਹਾ ਹੈ!
ਰੋਮ ਰੋਮ ਗà©à¨°à© ਨਾਨਕ ਲੇਵਾ ਦਾ,
ਧੰਨ ਧੰਨ ਨਾਨਕ ਗਾ ਰਿਹਾ ਹੈ!
ਅਕਾਲ ਪੂਰਖ ਦੇ ਧਰਮ ਨੂੰ ਅਜ,
ਅਕਾਲ ਪੂਰਖਦੀ ਫੋਜ ਮਨਾਰਹੀ ਹੈ!
ਧੂਰ ਕੀ ਬਾਣੀ ਜਪੂਜੀ ਦੂਨੀਆ ਦੇ,
ਸਬੇ ਰੋਗ ਸੰਤਾਪ ਮਿਟਾ ਰਹੀ ਹੈ!
ਜੇ ਕਿਸੇ ਨੂੰ ਕੋਈ ਹੈ à¨à©‚ਲੇਖਾ ਤਾਂ,
ਸੂਖਮਨੀ ਸਾਹਿਬ ਪੜà©à¨¹ ਕੇ ਦੇਖ ਲਵੇ!
ਵਿਗੜੇ ਕਾਰਜ ਸਬ ਠੀਕ ਹੋ ਜਾਂਦੇ,
ਕੋਈ ਸਿਮਰਨ ਕਰਕੇ ਦੇਖ ਲਵੇ!
ਸੰਗਤ ਵਿਚੋ ਸਬ ਕੂਜ ਮਿਲ ਜਾਂਦਾ,
ਗੂਰੂ ਦੀ ਸੰਗਤ ਕਰਕੇ ਦੇਖ ਲਵੇ!
à¨à¨¾à¨¹à¨°à¨¾ ਪੀਰ ਹੈ ਗà©à¨°à©‚ ਨਾਨਕ ਬਾਬਾ,
ਕੋਈ ਸਿਜਦੇ ਕਰ ਕਰ ਦੇਖ ਲਵੇ !
ਕੋਹੜੇ ਪਿੰਗਲੇ ਸਬ ਠੀਕ ਹੋ ਜਾਂਦੇ ;
ਬੀਬੀ ਰਜਨੀ ਵਲ ਕੋਈ ਦੇਖ ਲਵੇ!
ਅਟਕ ਦਰਿਆ ਜਹੇ ਬੀ ਅਟਕ ਜਾਂਦੇ,
ਕੋਈ ਅਰਦਾਸ ਕਰਕੇ ਦੇਖ ਲਵੇ!
ਦੋਫਾੜ ਹੋਕੇ ਬੀ ਜਪੂਜੀ ਪੜੀ ਜਾਂਦੇਂ,
à¨à¨¸à©‡ ਸਿਦਕੀਆਂ ਨੂ ਕੋਈ ਦੇਖ ਲਵੇ!
ਸਤੀਦਾਸ ਮਤੀਦਾਸ ਕੂਰਬਾਨ ਹੋ ਗà¨,
ਹਿੰਦ ਦੀ ਚਾਦਰ ਵਲ ਕੋਈ ਦੇਖ ਲਵੇ!
ਚੰਡੀ ਦੀ ਵਾਰ ਪੜਨ ਵਾਲੇ ਸਿੰਘਸੂਰੇ,
ਬਚਿਤਰ ਸਿੰਘ ਵਲ ਕੋਈ ਦੇਖ ਲਵੇ!
ਨਿਤ ਨੇਮੀਆ ਦੇ ਘਰਾ ਚ ਬਰਕਤਾਂ ਨੇ,
ਕੋਈ ਨਿਤਾ ਪਰਤੀ ਜੂੜਕੇ ਦੇਖ ਲਵੇ !
ਗà©à¨°à©‚ ਗà©à¨°à©°à¨¥ ਦਾ ਸਦਾ ਸਤਿਕਾਰ ਰੈਹਿਣਾ,
ਤੇ ਖੋਜੀ ਖੋਜਾਂ ਕਰ ਕਰ ਦੇਖ ਲਵੇ!
ਹਥਤੇਰਾ ਖੀਸਾਮੇਰਾ ਗà©à¨°à©‚ ਬਖਸ਼ ਦਿੰਦਾਂ,
ਬੰਦਾ ਗà©à¨°à©‚ਘਰ ਸੇਵਾ ਕਰਕੇ ਦੇਖ ਲਵੇ !
ਕੂਕੜ ਪਿੰਡੀਠਨੂ ਮਾਣ ਗà©à¨°à© ਗà©à¨°à©°à¨¥ ਉਤੇ,
ਆਗਿਆ à¨à¨ˆ ਅਕਾਲ ਕੀ,
ਤਬੇ ਚਲਾਇਓ ਪੰਥ!
ਸਬ ਸਿਖਨ ਕੋ ਹੂਕਮ ਹੈ ,
ਗà©à¨°à©‚ ਮਾਨਿਓ ਗਰੰਥ!
ਤੇ à¨à¨¾à¨®à©‡ ਕੋਈ ਆਰਾਂ ਲਾ ਲਾ ਦੇਖ ਲਵੇ!
ਆਓ ਹਾਜਰੀ ਲੂਆਈਠਸਾਰੇ ਅਪਾ ਰਲਕੇ;
(300) ਸਾਲ ਗà©à¨°à©‚ ਦੇ ਨਾਲ,
ਹਰ ਵੇਲੇ ਹਰ ਪਲ ਗà©à¨°à© ਦੇ ਨਾਲ!
ਦਲਬੀਰ ਸਿੰਘ ਕà©à¨•à©œà¨ªà¨¿à©°à¨¡à©€à¨†à¨‚ (ਜਰਮਨੀ)
0049-171-945-9654
E-Mail:
This e-mail address is being protected from spam bots, you need JavaScript enabled to view it
|