ਪà©à¨°à©‡à¨®à©€ ਕà©à¨¨à¨¾à¨² ਵਰਮਾ ਨਾਲ ਵਿਆਹ ਦੇ ਬੰਧਨ 'ਚ ਅਦਾਕਾਰਾ ਪੂਜਾ ਬੈਨਰਜੀ |
ਜਲੰਧਰ :-25ਅਪà©à¨°à©ˆà¨²-20(ਮੀਡੀਆਦੇਸਪੰਜਾਬ)-
ਅਦਾਕਾਰਾ ਪੂਜਾ ਬੈਨਰਜੀ ਅਤੇ ਕà©à¨¨à¨¾à¨² ਵਰਮਾ ਨੇ ਆਖਿਰਕਾਰ ਵਿਆਹ ਕਰਵਾ ਹੀ ਲਿਆ ਹੈ।
ਦੋਹਾਂ ਦਾ ਵਿਆਹ 15 ਅਪà©à¨°à©ˆà¨² ਨੂੰ ਪਹਿਲਾਂ ਤੋਂ ਹੀ ਤੈਅ ਸੀ ਪਰ 'ਲੌਕ ਡਾਊਨ' ਕਰਕੇ ਪੂਰੀ
ਪਲਾਨਿੰਗ ਚੌਪਟ ਹੋ ਗਈ। 'ਲੌਕ ਡਾਊਨ' ਕਰਕੇ ਇਸ ਜੋੜੀ ਨੇ à¨à¨¾à¨µà©‡à¨‚ ਸੱਤ ਫੇਰੇ ਨਹੀਂ ਲà¨
ਪਰ ਦੋਹਾਂ ਨੇ ਕੋਰਟ ਮੈਰਿਜ ਕਰ ਲਈ। ਇਨà©à¨¹à¨¾à¨‚ ਹੀ ਨਹੀਂ ਵਿਆਹ ਲਈ ਇਸ ਜੋੜੀ ਨੇ ਜਿਹੜੇ
ਪੈਸੇ ਇਕੱਠੇ ਕੀਤੇ ਸਨ
ਉਹ ਸਾਰੇ ਗਰੀਬਾਂ ਵਿਚ ਵੰਡ ਦਿੱਤੇ। ਇਸ ਸਠਦੀ ਜਾਣਕਾਰੀ ਦਿੰਦੇ ਹੋਠਪੂਜਾ ਨੇ ਆਪਣੇ ਇੰਸਟਾਗà©à¨°à¨¾à¨® 'ਤੇ ਲਿਖਿਆ, ''ਤà©à¨¹à¨¾à¨¡à©‡ ਸਾਰਿਆਂ ਲਈ ਸਾਡੀ ਪà©à¨°à¨¾à¨°à¨¥à¨¨à¨¾, ਸਾਡੇ ਵਲੋਂ ਛੋਟਾ ਜਿਹਾ ਯੋਗਦਾਨ। ਅਸੀਂ ਆਪਣੇ ਵਿਆਹ 'ਤੇ ਜੋ ਪੈਸੇ ਖਰਚਣੇ ਸੀ ਉਹ ਸਾਰੇ ਦਾਨ ਕਰ ਰਹੇ ਹਾਂ। ਇਸ ਸਮਾਂ ਸੇਲੀਬà©à¨°à©‡à¨Ÿ ਕਰਨ ਦਾ ਨਹੀਂ ਜਦੋਂ ਇਹ ਦà©à¨¨à©€à¨† ਫਿਰ ਤੋਂ ਰਹਿਣ ਲਾਇਕ ਬਣ ਜਾਵੇਗੀ ਉਦੋਂ ਸੇਲੀਬà©à¨°à©‡à¨Ÿ ਕਰਾਂਗੇ।''ਪੂਜਾ ਨੇ ਲਿਖਿਆ ਹੈ ''ਇਹ ਤਸਵੀਰ ਪਿਛਲੇ ਸਾਲ ਦੀ ਹੈ ਜਦੋਂ ਉਨà©à¨¹à¨¾à¨‚ ਨੇ ਦà©à¨°à¨—ਾ ਪੂਜਾ ਦੌਰਾਨ ਸੰਧੂਰ ਖੇਡਿਆ ਸੀ। 15 ਅਪà©à¨°à©ˆà¨² ਨੂੰ ਹੋਣਾ ਸਥਿਤੀ ਇਸ ਤਰà©à¨¹à¨¾à¨‚ ਦੀ ਹੈ ਕਿ ਅਸੀਂ ਸਾਰੀਆਂ ਰਸਮਾਂ ਕੈਂਸਲ ਕਰ ਦਿੱਤੀਆਂ। ਹਾਲਾਂਕਿ ਅਸੀਂ ਇਕ ਮਹੀਨਾ ਪਹਿਲਾ ਹੀ ਆਪਣਾ ਵਿਆਹ ਰਜਿਸਟਰ ਕਰ ਲਿਆ ਸੀ। ਪਰਿਵਾਰ ਤੇ ਬਜ਼à©à¨°à¨—ਾ ਦੇ ਅਸ਼ੀਰਵਾਦ ਨਾਲ ਅਸੀਂ ਨਵੀਂ ਜ਼ਿੰਦਗੀ ਸ਼à©à¨°à©‚ ਕਰਨ ਜਾ ਰਹੇ ਹਾਂ। ਅਸੀਂ ਤà©à¨¹à¨¾à¨¡à©€à¨†à¨‚ ਸà©à¨ ਇੱਛਾਵਾਂ ਚਾਹà©à©°à¨¦à©‡ ਹਾਂ।''
|