ਪà©à¨²à¨¸ ਨੇ ਮਨਾਇਆ ਬੱਚੇ ਦਾ ਜਨਮ ਦਿਨ, ਕੇਕ ਲੈ ਕੇ ਪà©à©±à¨œà©€ ਘਰ |
ਸੰਗਰੂਰ, :-29ਅਪà©à¨°à©ˆà¨²-20(ਮੀਡੀਆਦੇਸਪੰਜਾਬ)-ਕੋਰੋਨਾ
ਵਾਇਰਸ ਕਾਰਨ ਜਿਥੇ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ, ਉਥੇ ਹੀ ਕਈ ਦਿਲ ਨੂੰ ਛੂਹਣ
ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪੰਜਾਬ ਪà©à¨²à¨¸ ਜੋ ਕਿ ਕੋਰੋਨਾ ਦੀ ਜੰਗ 'ਚ
ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਠਵੀ ਆਪਣੀ ਡਿਊਟੀ ਨਿà¨à¨¾ ਰਹੀ ਹੈ। ਉਥੇ ਹੀ ਲੋਕਾਂ ਦੀ
ਖà©à¨¶à©€ 'ਚ ਵੀ ਸ਼ਾਮਲ ਹੋ ਰਹੀ ਹੈ। ਇਸ ਤਰà©à¨¹à¨¾à¨‚ ਦਾ ਹੀ ਮਾਮਲਾ ਸੰਗਰੂਰ 'ਚ ਸਾਹਮਣੇ ਆਇਆ
ਹੈ, ਜਿਥੇ ਪੀ. ਸੀ. ਆਰ. ਪà©à¨²à¨¸ ਨੇ ਕਰਫਿਊ ਦੌਰਾਨ ਇਸ਼ਾਨ ਅਰੋੜਾ ਦੇ ਸਪà©à©±à¨¤à¨° ਸਾਹਿਰ
ਅਰੋੜਾ ਦੇ ਪਹਿਲੇ ਜਨਮ ਦਿਨ ਮੌਕੇ ਉਨà©à¨¹à¨¾à¨‚ ਦੇ ਬੱਚੇ ਨੂੰ ਕੇਕ à¨à©‡à¨Ÿ ਕੀਤਾ।
ਥਾਣਾ ਸਿਟੀ ਸੰਗਰੂਰ ਦੇ ਪੀ. ਸੀ. ਆਰ. ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਪੰਮਾ ਵੱਲੋਂ ਬੱਚੇ ਨੂੰ ਕੇਕ ਅਤੇ ਗਿਫਟ ਦੇ ਕੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਬੱਚੇ ਦੇ ਪਰਿਵਾਰਕ ਮੈਬਰਾਂ ਵੱਲੋਂ ਪੀ. ਸੀ. ਆਰ. ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ à¨. à¨à¨¸. ਆਈ. ਸੰਜੇ ਕà©à¨®à¨¾à¨°, à¨. à¨à¨¸. ਆਈ. ਬਲਵਿੰਦਰ ਸਿੰਘ, ਹੌਲਦਾਰ ਜਸਵੀਰ ਸਿੰਘ, ਕਪਿਲ ਦੇਵ, ਲੇਡੀਜ਼ ਹੌਲਦਾਰ ਸੋਨੀ ਰਾਣੀ, ਲੇਡੀਜ਼ ਕਾਂਸਟੇਬਲ ਬੇਬੀ ਬਾਂਸਲ ਨੇ ਸਾਹਿਰ ਅਰੋੜਾ ਨੂੰ ਆਸ਼ੀਰਵਾਦ ਦਿੱਤਾ।
|