ਕੋਰੋਨਾ ਨਾਲ ਮà©à¨•à¨¾à¨¬à¨²à¨¾ ਕਰੇਗਾ ਇਹ ਖਾਸ ਰੋਬੋਟ, ਨਰਸਾਂ ਅਤੇ ਕਰਮਚਾਰੀਆਂ ਨੂੰ ਮਿਲੇਗੀ ਮਦਦ |
ਓਡੀਸ਼ਾ :-30ਅਪà©à¨°à©ˆà¨²-20(ਮੀਡੀਆਦੇਸਪੰਜਾਬ)- ਕੋਰੋਨਾ ਵਾਇਰਸ ਦਾ ਕਹਿਰ à¨à¨¾à¨°à¨¤ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ
ਨਾਲ ਮà©à¨²à¨¾à¨¬à¨²à¨¾ ਕਰਨ ਲਈ ਹਰ ਪੱਧਰ 'ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਕੋਸ਼ਿਸ਼ ਵਿਚ
ਓਡੀਸ਼ਾ ਦੇ ਸ਼ਹਿਰ ਕਟਕ ਵਿਚ ਸਥਿਤ ਸਰਕਾਰ ਵਲੋਂ ਸੰਚਾਲਤ ਉਦਯੋਗਿਕ ਸਿਖਲਾਈ ਸੰਸਥਾ (ਆਈ.
ਟੀ. ਆਈ.) ਵੀ ਜà©à©œ ਗਿਆ ਹੈ। ਇਸ ਆਈ. ਟੀ. ਆਈ. ਨੇ ਕੋਵਿਡ-19 ਨਾਲ ਮà©à¨•à¨¾à¨¬à¨²à¨¾ ਕਰਨ ਲਈ ਦੋ
ਘੱਟ ਲਾਗਤ ਵਾਲੇ ਰੋਬੋਟ ਤਿਆਰ ਕੀਤੇ ਹਨ। ਜੋ ਕਿ ਸਿਹਤ ਕਰਮਚਾਰੀਆਂ ਅਤੇ ਨਰਸਾਂ ਨੂੰ
ਵਾਇਰਸ ਤੋਂ ਬਚਾ ਸਕਦੇ ਹਨ ਅਤੇ ਨਿੱਜੀ ਸà©à¨°à©±à¨–ਿਆ ਉਪਕਰਣਾਂ (ਪੀ. ਪੀ. ਈ.) ਦੀ ਲੋੜ ਨੂੰ
ਘਟਾ ਸਕਦੇ ਹਨ।
ਆਈ. ਟੀ. ਆਈ. ਕਟਕ ਦੇ ਪà©à¨°à¨¿à©°à¨¸à©€à¨ªà¨² ਰਿਸ਼ੀਕੇਸ਼ ਮੋਹੰਤੀ ਨੇ ਕਿਹਾ ਕਿ ਹਰੇਕ ਰੋਬੋਟ ਦੀ
ਕੀਮਤ 2.5 ਲੱਖ ਰà©à¨ªà¨ ਦੇ ਨੇੜੇ-ਤੇੜੇ ਹੋਣ ਦੀ ਉਮੀਦ ਹੈ। ਉਨà©à¨¹à¨¾à¨‚ ਦੱਸਿਆ ਕਿ ਕੋਰੋਨਾ
ਵਾਇਰਸ ਮਹਾਂਮਾਰੀ ਨੂੰ ਦੇਖਦਿਆਂ ਸੰਸਥਾ ਨੇ ਇਕ ਨਵੀਂ ਸ਼à©à¨°à©‚ਆਤ ਟੀਮ ਗਠਿਤ ਕੀਤੀ ਹੈ, ਜਿਸ
ਨੇ ਆਪਣੀ ਪà©à¨°à¨¯à©‹à¨—ਸ਼ਾਲਾ 'ਚ ਰੋਬੋਟ ਵਿਕਸਿਤ ਕੀਤੇ ਹਨ। ਇਹ ਰੋਬੋਟ ਕੋਰੋਨਾ ਨਾਲ ਪੀੜਤ
ਮਰੀਜ਼ਾਂ ਨੂੰ ਹਸਪਤਾਲ 'ਚ ਸੇਵਾ ਮà©à¨¹à©±à¨ˆà¨† ਕਰਵਾਉਣਗੇ। ਦੋ ਰੋਬੋਟਾਂ 'ਚੋਂ ਇਕ ਸਰਵਿਸ
ਰੋਬੋਟ ਹੈ, ਜਿਸ ਦਾ ਨਾਂ ਹੈ- ਸੀਓà©-ਬੋਟ, ਜੋ ਕਿ ਪਹੀਠ'ਤੇ ਚਲ ਸਕਦਾ ਹੈ। ਇਸ ਦੀ ਹੱਥ
ਵਰਗੀ ਬਣਤਰ ਟà©à¨°à©‡à¨… ਨੂੰ ਫੜੀ ਰੱਖ ਸਕਦੀ ਹੈ ਅਤੇ 20 ਕਿਲੋ ਤੱਕ à¨à¨¾à¨° ਲੈ ਕੇ ਜਾ ਸਕਦੀ
ਹੈ। ਇਹ ਕੋਵਿਡ-19 ਹਸਪਤਾਲਾਂ 'ਚ ਰੋਗੀ ਨੂੰ ਖਾਣਾ-ਪਾਣੀ ਅਤੇ ਦਵਾਈਆਂ ਲੈ ਜਾਣ ਅਤੇ ਆਉਣ-ਜਾਣ ਨੂੰ ਵਰਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਦਾ ਜ਼ੋਖਮ ਘੱਟੇਗਾ। ਮਰੀਜ਼ਾਂ ਦੀ ਸੇਵਾ ਕਰ ਰਹੇ ਨਰਸ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਤੋਂ ਮਦਦ ਮਿਲੇਗੀ। ਇਸ ਨਾਲ ਉਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚ ਸਕਦੇ ਹਨ। ਇਸ ਦੇ ਜ਼ਰੀਠਮਰੀਜ਼ਾਂ ਦੀ ਕਾਰਜਸ਼ੈਲੀ 'ਤੇ ਵੀ ਨਜ਼ਰ ਰੱਖ ਸਕਦੇ ਹਾਂ। ਇਸ ਰੋਬੋਟ ਵਿਚ ਵਾਇਰਲੈੱਸ ਕਮਿਊਨਿਕੇਸ਼ਨ ਪà©à¨°à©‹à¨Ÿà©‹à¨•à¨¾à¨² ਦੀ ਵਰਤੋਂ ਕੀਤੀ ਗਈ ਹੈ। ਦੂਜੇ ਰੋਬੋਟ ਦਾ ਨਾਮ ਨਿਗਾ-ਬੋਟ (NIGA-BOT) ਹੈ, ਇਕ ਟੈਲੀ-ਹਾਜ਼ਰੀ ਰੋਬੋਟ ਹੈ, ਜਿਸ ਦੀ ਵਰਤੋਂ ਡਾਕਟਰਾਂ ਵਲੋਂ ਨਿਗਰਾਨੀ ਅਤੇ ਟੈਲੀ ਸਲਾਹ-ਮਸ਼ਵਰੇ ਲਈ ਕੀਤੀ ਜਾ ਸਕਦੀ ਹੈ। ਜੋ ਕਿ ਲਾਈਵ ਵੀਡੀਓ ਸਟà©à¨°à©€à¨®à¨¿à©°à¨— ਜ਼ਰੀਠਰੋਗੀਆਂ ਨਾਲ ਦੂਰ ਤੋਂ ਗੱਲ ਕਰ ਸਕਦੇ ਹਨ। ਇਹ ਰੋਬੋਟ ਇਕ ਪਹੀਆਦਾਰ ਮੋਬਾਇਲ ਪਲੇਟਫਾਰਮ ਨਾਲ ਵੀ ਸਮਰੱਥ ਹੈ ਅਤੇ ਇਸ 'ਚ ਵੀਡੀਓ ਕਾਲਿੰਗ ਲਈ ਇਕ ਇੰਟà¨à¨•à¨Ÿà¨¿à¨µ ਡਿਵਾਈਸ ਵੀ ਹੈ। ਇਸ ਰੋਬੋਟ ਦੀ ਵਰਤੋਂ ਸਿਹਤ ਕਰਮਚਾਰੀ ਕਰ ਸਕਦੇ ਹਨ, ਜਿਨà©à¨¹à¨¾à¨‚ ਨੂੰ ਨਿਗਰਾਨੀ ਲਈ ਮਰੀਜ਼ਾਂ ਦੇ ਬਿਸਤਰ ਦੇ ਕਈ ਚੱਕਰ ਲਾਉਣੇ ਪੈਂਦੇ ਹਨ। |