ਕੋਵਿਡ-19 ਦਾ ਕਹਿਰ, ਕੈਨੇਡੀਅਨ ਲੋਕ ਮਾਨਸਿਕ ਤਣਾਅ ਦੇ ਬà©à¨°à©‡ ਦੌਰ ਚ |
ਓਟਾਵਾ :-01ਮਈ-20(ਮੀਡੀਆਦੇਸਪੰਜਾਬ)-
ਗਲੋਬਲ ਪੱਧਰ 'ਤੇ ਫੈਲੇ ਕੋਵਿਡ-19 ਮਹਾਸੰਕਟ ਨਾਲ ਹਰੇਕ ਦੇਸ਼ ਜੂਠਰਿਹਾ ਹੈ। ਤਾਜ਼ਾ
ਜਾਣਕਾਰੀ ਮà©à¨¤à¨¾à¨¬à¨• ਕੋਰੋਨਾਵਾਇਰਸ ਮਹਾਮਾਰੀ ਕਾਰਨ ਕੈਨੇਡਾ ਦੇ ਲੋਕਾਂ ਦੀ ਮਾਨਸਿਕ ਸਿਹਤ
ਵਿਗੜਦੀ ਜਾ ਰਹੀ ਹੈ। ਇਕ ਨਵੇਂ ਸਰਵੇ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਵਾਇਰਸ ਨਾਲ
ਮਰਨ ਵਾਲਿਆਂ ਦੀ ਗਿਣਤੀ 3100 ਦਾ ਅੰਕੜਾ ਪਾਰ ਕਰ ਚà©à©±à¨•à©€ ਹੈ ਜਦਕਿ 53 ਹਜ਼ਾਰ ਤੋਂ
ਵਧੇਰੇ ਲੋਕ ਇਨਫੈਕਟਿਡ
ਹਨ। ਸਰਵੇ ਵਿਚ ਕਿਹਾ ਗਿਆ ਹੈ ਕਿ ਇਹ ਪੱਕਾ ਨਹੀਂ ਹੈ ਕਿ ਇਹ ਸਾਰੀਆਂ ਮੌਤਾਂ ਸਿਰਫ ਕੋਰੋਨਾਵਾਇਰਸ ਕਾਰਨ ਹੋ ਰਹੀਆਂ ਹਨ। ਸਰਵੇ ਮà©à¨¤à¨¾à¨¬à¨• ਕੈਨੇਡਾ ਵਿਚ ਵਾਇਰਸ ਕਾਰਨ ਮੌਤਾਂ ਦਾ ਅੰਕੜਾ ਜਿਹੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਉਂਠਹੀ ਇੱਥੇ ਮਾਨਸਿਕ ਸਿਹਤ ਵਾਲੇ ਮਰੀਜ਼ਾਂ ਵਿਚ à¨à¨¾à¨°à©€ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸਰਵੇ ਦੇ ਮà©à¨¤à¨¾à¨¬à¨• ਕਰੀਬ 50 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਦਾ ਅਸਰ ਉਹਨਾਂ ਦੀ ਮਾਨਸਿਕ ਸਿਹਤ 'ਤੇ ਪਿਆ ਹੈ। ਇਸ ਮਾਮਲੇ 'ਤੇ ਵੋਟਿੰਗ ਕਰਾਉਣ ਵਾਲੇ ਇਕ à¨à©±à¨¨.ਜੀ.ਓ. à¨à¨‚ਗà©à¨¸ ਰੀਡ ਇੰਸਟੀਚਿਊਟ (ARI) ਨੇ ਪਾਇਆ ਕਿ ਕਰੀਬ 50 ਫੀਸਦੀ ਕੈਨੇਡੀਅਨ ਮੰਨਦੇ ਹਨ ਕਿ ਉਹਨਾਂ ਦੀ ਮਾਨਸਿਕ ਹਾਲਤ ਵਿਗੜਦੀ ਜਾ ਰਹੀ ਹੈ। ਉੱਥੇ 10 ਵਿਚੋਂ ਇਕ ਨੇ ਦੱਸਿਆ ਕਿ ਉਸ ਦੀ ਮਾਨਸਿਕ ਸਿਹਤ ਵਿਗੜ ਚà©à©±à¨•à©€ ਹੈ। ਤਾਜ਼ਾ ਅਧਿà¨à¨¨ ਵਿਚ ਕਿਹਾ ਗਿਆ ਹੈਕਿ ਨਵੇਂ ਅੰਕੜਿਆਂ 'ਤੇ ਨਜ਼ਰ ਮਾਰਨ 'ਤੇ ਕੈਨੇਡਾ ਦੀ ਜਿਹੜੀ ਤਸਵੀਰ ਦਿਸਦੀ ਹੈ ਉਹ à¨à¨¿à¨†à¨¨à¨• ਹੈ। ਪਿਛਲੇ ਇਕ ਮਹੀਨੇ ਤੋਂ ਲੋਕਾਂ ਦੀ ਮਾਨਸਿਕ ਸਿਹਤ ਹੋਰ ਜ਼ਿਆਦਾ ਖਰਾਬ ਹੋਈ ਹੈ। à¨.ਆਰ.ਆਈ. ਨੇ ਇਹ ਸਰਵੇ ਇਹ ਪਤਾ ਲਗਾਉਣ ਲਈ ਕੀਤਾ ਸੀ ਕਿ ਨੌਕਰੀ ਜਾਣ ਦੇ ਬਾਅਦ ਕੈਨੇਡੀਅਨ ਲੋਕਾਂ ਦੀ à¨à¨¾à¨µà¨¨à¨¾à¨¤à¨®à¨• ਸਿਹਤ ਦੀ ਕੀ ਹਾਲਤ ਹੈ। ਅਨਿਸ਼ਚਿਤਤਾ ਦੇ ਮਾਹੌਲ ਅਤੇ ਵੱਖਰੇ ਰਹਿਣ ਦੇ ਬਾਅਦ ਲੋਕ ਚਿੰਤਾ ਵਿਚ ਹਨ। ਪੜà©à¨¹à©‹ ਇਹ ਅਹਿਮ ਖਬਰ- US ਸਾਂਸਦ ਨੇ ਕੀਤੀ à¨à¨¾à¨°à¨¤ ਦੀ ਤਾਰੀਫ, ਕਿਹਾ-'ਕੋਰੋਨਾ ਨਾਲ ਲੜਾਈ 'ਚ ਲੀਡਰ ਬਣ ਕੇ ਉà¨à¨°à¨¿à¨†' ਇੰਠਕੀਤਾ ਗਿਆ ਸਰਵੇ à¨à©±à¨¨.ਜੀ.ਓ. ਵੱਲੋਂ ਜਾਰੀ ਕੀਤੇ ਗਠਅੰਕੜਿਆਂ ਵਿਚ ਦੱਸਿਆ ਗਿਆ ਕਿ ਲੋਕਾਂ ਨੂੰ ਪà©à©±à¨›à¨¿à¨† ਗਿਆ ਕਿ ਉਹ ਪਿਛਲੇ ਕà©à¨ ਹਫਤਿਆਂ ਵਿਚ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ। ਉਸ ਦੇ ਬਾਰੇ ਵਿਚ ਦੱਸਣ। ਜਵਾਬ ਵਿਚ ਜ਼ਿਆਦਾਤਰ ਮਤਲਬ 44 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਚਿੰਤਤ ਹਨ। 41 ਫੀਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ 30 ਫੀਸਦੀ ਲੋਕਾਂ ਨੂੰ ਬੋਰੀਅਤ ਮਹਿਸੂਸ ਹੋ ਰਹੀ ਹੈ। ਇਹਨਾਂ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਸ਼à©à¨•à¨°à¨—à©à¨œà¨¾à¨°à©€ ਦਾ ਅਹਿਸਾਸ ਕਰ ਰਹੇ ਹਨ। ਇਸ ਸਰਵੇ ਦਾ ਉਦੇਸ਼ ਇਹ ਸੀ ਕਿ ਕੈਨੇਡਾ ਦੇ ਲੋਕਾਂ ਦੇ ਹਾਲ ਨੂੰ ਇ ਤਸਵੀਰ ਜ਼ਰੀਠਕਿਵੇਂ ਦਰਸ਼ਾਇਆ ਜਾ ਸਕਦਾ ਹੈ। ਲੋਕ ਮà©à¨¶à¨•à¨² ਦੇ ਸਮੇਂ ਦਾ ਸਾਹਮਣਾ ਕਿਸ ਤਰà©à¨¹à¨¾à¨‚ ਕਰ ਰਹੇ ਹਨ ਕਿਉਂਕਿ ਅਜਿਹਾ ਉਹ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖ ਰਹੇ ਹਨ। ਮਾਨਸਿਕ ਚà©à¨£à©Œà¨¤à©€à¨†à¨‚ ਨਾਲ ਜੂà¨à¨£ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਰਥਿਕ ਸੰਘਰਸ਼ ਦੇ ਦੌਰ ਵਿਚੋਂ ਲੰਘ ਰਹੇ ਹਨ। |