ਅੱਜ ਦੇਸ਼ ਦੇ ਇਤਿਹਾਸ ਲਈ ‘ਕਾਲਾ ਦਿਨ’ : ਪà©à¨°à¨¤à¨¾à¨ª ਬਾਜਵਾ |
ਨਵੀਂ ਦਿੱਲੀ:-20-ਸਤੰਬਰ20(ਮੀਡੀਆਦੇਸਪੰਜਾਬ)- ਕਾਂਗਰਸ ਨੇ ਕਿਹਾ ਕਿ ਰਾਜ ਸà¨à¨¾ ’ਚ ਅੱਜ ਕਿਸਾਨ ਸੰਬੰਧੀ ਖੇਤੀ ਬਿੱਲ
ਨੂੰ ਜਿਸ ਤਰà©à¨¹à¨¾à¨‚ ਨਾਲ ਪਾਸ ਕਰਵਾਇਆ ਗਿਆ ਹੈ, ਉਹ ਅਸੰਵਿਧਾਨਕ ਅਤੇ ਕਿਸਾਨਾਂ ਦੇ ਖ਼ਿਲਾਫ਼
ਹੈ। ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰ ਪà©à¨°à¨¤à¨¾à¨ª ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦੇ ਦਿਨ
ਨੂੰ ਦੇਸ਼ ਦੇ ਇਤਿਹਾਸ ’ਚ ‘ਕਾਲਾ ਦਿਨ’ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਬਾਜਵਾ ਨੇ
ਕਿਹਾ ਕਿ ਇਹ ਬਿੱਲ ਇਸ ਸਮੇਂ ਲਿਆਉਣ ਦੀ ਜ਼ਰੂਰਤ
ਨਹੀਂ ਸੀ। ਇਸ ਤੋਂ ਕਿਸਾਨਾਂ ਨੂੰ à¨à¨¾à¨°à©€ ਨà©à¨•à¨¸à¨¾à¨¨ ਹੋਣ ਵਾਲਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਸਮੇਂ ਪੂਰੀ ਫ਼ੌਜ ਗਲਵਾਨ ਘਾਟੀ ’ਚ ਚੀਨ ਨਾਲ ਮà©à¨•à¨¾à¨¬à¨²à©‡ ਲਈ ਖੜà©à¨¹à©€ ਹੈ ਅਤੇ ਦੇਸ਼ ਦੇ ਸਾਹਮਣੇ ਇਕ ਸੰਕਟ ਹੈ, ਇਸ ਲਈ ਬਿੱਲ ਇਸ ਸਮੇਂ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਜੇਕਰ ਇਹ ਬਿੱਲ ਲਿਆਉਣਾ ਹੀ ਸੀ ਤਾਂ ਅਗਲੇ ਸਾਲ ਲਿਆਂਦਾ ਜਾ ਸਕਦਾ ਸੀ ਪਰ ਸਰਕਾਰ ਨੂੰ ਆਪਣੇ ਕਾਰਪੋਰੇਟ ਦੋਸਤਾਂ ਨੂੰ ਛੇਤੀ ਫਾਇਦਾ ਪਹà©à©°à¨šà¨¾à¨‰à¨£à¨¾ ਸੀ, ਇਸ ਲਈ ਇਹ ਬਿੱਲ ਲੈ ਕੇ ਆਈ ਹੈ। ਉੱਥੇ ਹੀ ਕਾਂਗਰਸ ਨੇਤਾ ਅà¨à¨¿à¨¶à©‡à¨• ਮਨੂੰ ਸਿੰਘਵੀ ਅਤੇ ਸ਼ਕਤੀ ਸਿੰਘ ਗੋਹਿਲ ਨੇ ਸਾਂà¨à©‡ ਪੱਤਰਕਾਰਾਂ ਸੰਮੇਲਨ ਵਿਚ ਕਿਹਾ ਕਿ ਇਸ ਬਿੱਲ ਨੂੰ ਰਾਜ ਸà¨à¨¾ ਵਿਚ ਜਿਸ ਤਰà©à¨¹à¨¾à¨‚ ਨਾਲ ਪਾਸ ਕਰਵਾਇਆ ਗਿਆ ਹੈ, ਉਹ ਲੋਕਤੰਤਰ ਦੀ ਹੱਤਿਆ ਹੈ। ਸਰਕਾਰ ਦੇ ਇਸ ਰਵੱਈਠਨੂੰ ਦੇਖਦਿਆਂ ਪਾਰਟੀ ਉਨà©à¨¹à¨¾à¨‚ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਈ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਮਨਮਰਜ਼ੀ ਕਰਦੀ ਰਹੀ ਹੈ। ਘੱਟੋ-ਘੱਟ ਸਮਰਥਨ ਮà©à©±à¨² ਨੂੰ ਲੈ ਕੇ ਜੋ ਬਿਆਨ ਪà©à¨°à¨§à¨¾à¨¨ ਮੰਤਰੀ ਮੋਦੀ ਦੇ ਰਹੇ ਹਨ, ਉਸ ’ਚ ਸੱਚਾਈ ਨਹੀਂ ਹੈ। ਇਹ ਕਾਨੂੰਨੀ ਪੂਰੀ ਤਰà©à¨¹à¨¾à¨‚ ਨਾਲ ਕਿਸਾਨਾਂ ਖ਼ਿਲਾਫ਼ ਹੈ ਅਤੇ ਇਸ ਨਾਲ ਉਨà©à¨¹à¨¾à¨‚ ਨੂੰ à¨à¨¾à¨°à©€ ਨà©à¨•à¨¸à¨¾à¨¨ ਹੋਵੇਗਾ। ਕਾਂਗਰਸ ਦੇ ਮੈਨੀਫੈਸਟੋ ਵਿਚ ਕਿਸਾਨਾਂ ਦੇ ਸੰਬੰਧ ਵਿਚ ਜੋ ਗੱਲ à¨à¨¾à¨œà¨ªà¨¾ ਪਾਰਟੀ ਕਹਿ ਰਹੀ ਹੈ, ਉਸ ’ਚ ਸੱਚਾਈ ਨਹੀਂ ਹੈ ਅਤੇ ਜਦੋਂ ਸਰਕਾਰ ਤੋਂ ਇਸ ਬਾਰੇ ਸਵਾਲ ਪà©à©±à¨›à©‡ ਜਾ ਰਹੇ ਹਨ ਤਾਂ ਉਸ ’ਤੇ ਉਹ ਕੋਈ ਜਵਾਬ ਨਹੀਂ ਦੇ ਰਹੀ ਹੈ। ਸਿੰਘਵੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਵੋਟ ਵੰਡ ਦੀ ਮੰਗ ਕੀਤੀ ਪਰ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਹ ਬਿੱਲ ਸੰਘੀ ਢਾਂਚੇ ਦੇ ਖ਼ਿਲਾਫ਼ ਹੈ। ਨਿਯਮਾਂ ਮà©à¨¤à¨¾à¨¬à¨• ਇਹ ਬਿੱਲ ਪਾਸ ਹੀ ਨਹੀਂ ਹੋਇਆ ਹੈ। ਇਸੇ ਸਥਿਤੀ ਨੂੰ ਦੇਖਦੇ ਹੋਠਕਾਂਗਰਸ ਨੇ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਹੈ। |