ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗà©à¨œà¨°à¨¾à¨² ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮà¨à©‡ ਸਰਕਾਰ |
ਨਵੀਂ ਦਿੱਲੀ :-20-ਸਤੰਬਰ20(ਮੀਡੀਆਦੇਸਪੰਜਾਬ)- ਰਾਜ ਸà¨à¨¾ ’ਚ ਅੱਜ ਯਾਨੀ ਕਿ à¨à¨¤à¨µà¨¾à¨° ਨੂੰ ਖੇਤੀ ਬਿੱਲ ਨੂੰ ਪੇਸ਼ ਕੀਤਾ
ਗਿਆ ਹੈ। ਸਰਕਾਰ ਲਈ ਇਸ ਬਿੱਲ ਨੂੰ ਰਾਜ ਸà¨à¨¾ ’ਚ ਪਾਸ ਕਰਾਉਣਾ ਵੱਡੀ ਚà©à¨£à©Œà¨¤à©€ ਹੈ। ਬਿੱਲ
’ਤੇ ਤਿੱਖੀ ਬਹਿਸ ਜਾਰੀ ਹੈ। ਸ਼à©à¨°à©à¨°à©‹à¨®à¨£à©€ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗà©à¨œà¨°à¨¾à¨² ਨੇ
ਖੇਤੀ ਬਿੱਲ ਦੇ ਵਿਰੋਧ ’ਚ ਬੋਲਦਿਆਂ ਕਿਹਾ ਕਿ ਬਿੱਲ ਨੂੰ ਇਕ ਚੋਣ ਕਮੇਟੀ ਨੂੰ à¨à©‡à¨œà¨¿à¨†
ਜਾਣਾ ਚਾਹੀਦਾ ਹੈ ਤਾਂ ਜੋ ਸਾਰੇ ਹਿੱਤ ਧਾਰਕਾਂ ਨੂੰ ਸà©à¨£à¨¿à¨† ਜਾ ਸਕੇ। ਇਹ ਨਾ ਸੋਚੋ ਕਿ
ਪੰਜਾਬ ਦੇ ਕਿਸਾਨ ਕਮਜ਼ੋਰ ਹਨ।
ਓਧਰ ਕਾਂਗਰਸ ਵੀ ਇਸ ਬਿੱਲ ਦਾ ਪà©à¨°à©›à©‹à¨° ਵਿਰੋਧ ਕਰ ਰਹੀ ਹੈ। ਪੰਜਾਬ ਤੋਂ ਕਾਂਗਰਸ ਦੇ ਰਾਜ ਸà¨à¨¾ ਮੈਂਬਰ ਪà©à¨°à¨¤à¨¾à¨ª ਸਿੰਘ ਬਾਜਵਾ ਨੇ ਖੇਤੀ ਬਿੱਲਾਂ ’ਤੇ ਤਿੱਖੀ ਬਹਿਸ ਦਰਮਿਆਨ ਕਿਹਾ ਕਿ ਕਾਂਗਰਸ ਇਨà©à¨¹à¨¾à¨‚ ਬਿੱਲਾਂ ਦਾ ਵਿਰੋਧੀ ਕਰਦੀ ਹੈ। ਅਸੀਂ ਕਿਸਾਨਾਂ ਦੀ ਮੌਤ ਦੇ ਵਾਰੰਟ ’ਤੇ ਦਸਤਖਤ ਨਹੀਂ ਕਰਾਂਗੇ। ਇਹ ਵੀ ਪੜà©à¨¹à©‹: ਖੇਤੀ ਬਿੱਲ ਰਾਜ ਸà¨à¨¾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀ ਬਿੱਲ ਨੂੰ ਲੈ ਕੇ ਕਿਹਾ ਕਿ ਇਹ ਬਿੱਲ ਕਿਸਾਨਾਂ ਲਈ ਬਹà©à¨¤ ਕà©à¨°à¨¾à¨‚ਤੀਕਾਰੀ ਸਾਬਤ ਹੋਣਗੇ। ਕਿਸਾਨ ਆਪਣੀ ਫ਼ਸਲ ਕਿਸੇ ਵੀ ਥਾਂ ’ਤੇ ਮਨਚਾਹੀ ਕੀਮਤ ’ਤੇ ਵੇਚਣ ਲਈ ਆਜ਼ਾਦ ਹੋਣਗੇ। ਮੈਂ ਕਿਸਾਨਾਂ ਨੂੰ à¨à¨°à©‹à¨¸à¨¾ ਦੇਣਾ ਚਾਹà©à©°à¨¦à¨¾ ਹਾਂ ਕਿ ਇਹ ਬਿੱਲ ਘੱਟ ਘੱਟ ਸਮਰਥਨ ਮà©à©±à¨² (à¨à©±à¨®. à¨à©±à¨¸. ਪੀ.) ਨਾਲ ਸੰਬੰਧਤ ਨਹੀਂ ਹਨ। ਦੱਸਣਯੋਗ ਹੈ ਕਿ ਕੇਂਦਰ ਦੇ ਖੇਤੀ ਬਿੱਲ ਨੂੰ ਲੈ ਕੇ ਗਠਜੋੜ ਦੇ ਸਠਤੋਂ ਪà©à¨°à¨¾à¨£à©‡ ਸਾਥੀ ਸ਼à©à¨°à©‹à¨®à¨£à©€ ਅਕਾਲੀ ਦਲ ਨੇ ਵਿਰੋਧ ਕੀਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਲਿਆਂਦੇ ਗਠਖੇਤੀ ਬਿੱਲਾਂ ਦੇ ਵਿਰੋਧ ’ਚ ਮੋਦੀ ਸਰਕਾਰ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਉਨà©à¨¹à¨¾à¨‚ ਦੇ ਅਸਤੀਫ਼ੇ ਨੂੰ ਵਿਰੋਧੀ ਪਾਰਟੀਆਂ ਵਲੋਂ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ। |