MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮà©à©±à¨¦à©‡ ਤੇ ਗੱਲ ਕਰਨ ਨੂੰ ਤਿਆਰ : ਤੋਮਰ |
ਨਵੀਂ ਦਿੱਲੀ : :-21-ਸਤੰਬਰ20(ਮੀਡੀਆਦੇਸਪੰਜਾਬ)-à¨à¨¤à¨µà¨¾à¨° ਨੂੰ ਰਾਜ ਸà¨à¨¾ ਵਿਚ ਦੋ ਖੇਤੀਬਾੜੀ ਬਿੱਲ ਪਾਸ ਹੋ ਗà¨à¥¤ ਇਹ
ਬਿੱਲ ਲੋਕ ਸà¨à¨¾ ਵਿਚ ਪਹਿਲਾਂ ਹੀ ਪਾਸ ਹੋ ਚà©à©±à¨•à©‡ ਹਨ। ਹà©à¨£ ਰਾਸ਼ਟਰਪਤੀ ਦੇ ਦਸਤਖਤ ਹੋਣ
ਤੋਂ ਬਾਅਦ ਇਹ ਕਾਨੂੰਨ ਦਾ ਰੂਪ ਲੈਣਗੇ ਪਰ ਇਸ ਦੇ ਨਾਲ ਹੀ ਸੰਸਦ ਤੋਂ ਲੈ ਕੇ ਸੜਕਾਂ ਤੱਕ
ਇਨà©à¨¹à¨¾à¨‚ ਬਿੱਲਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਆ ਰਹੀਆਂ ਹਨ।
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬਿੱਲ 'ਤੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗà©à©°à¨®à¨°à¨¾à¨¹ ਕਰ ਰਹੀਆਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ, "ਮੈਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹà©à©°à¨¦à¨¾ ਹਾਂ ਕਿ ਘੱਟੋ-ਘੱਟ ਸਮਰਥਨ ਮà©à©±à¨² (à¨à©±à¨®. à¨à©±à¨¸. ਪੀ.) ਸੀ, ਹੈ ਅਤੇ ਰਹੇਗਾ। ਅਕਤੂਬਰ ਵਿਚ ਨਵੀਂ ਫਸਲ ਆਵੇਗੀ। à¨à¨¾à¨°à¨¤à©€ ਖà©à¨°à¨¾à¨• ਨਿਗਮ (à¨à©±à¨«. ਸੀ. ਆਈ.) ਇਸ ਨੂੰ ਖਰੀਦਣ ਦੀ ਪà©à¨°à¨•à¨¿à¨°à¨¿à¨† ਸ਼à©à¨°à©‚ ਕਰੇਗਾ।" ਉਨà©à¨¹à¨¾à¨‚ ਕਿਹਾ ਕਿ ਇਹ ਬਿੱਲ ਵਿਚੋਲਿਆਂ ਨੂੰ ਨਹੀਂ ਖ਼ਤਮ ਕਰੇਗਾ, ਵਿਚੋਲਿਆਂ ਦੇ ਸ਼ੋਸ਼ਣ ਨੂੰ ਖ਼ਤਮ ਕਰੇਗਾ। ਇਸ ਬਿੱਲ ਦੇ ਮਾਧਿਅਮ ਨਾਲ ਜਿੱਥੇ ਇਕ ਪਾਸੇ ਕਿਸਾਨ ਪੂਰੇ ਦੇਸ਼ ਵਿਚ ਆਪਣੇ ਮਾਲ ਨੂੰ ਵੇਚਣ ਲਈ ਸà©à¨¤à©°à¨¤à¨° ਹੈ, ਉਸੇ ਤਰà©à¨¹à¨¾à¨‚ ਵਪਾਰੀ ਵੀ ਮੰਡੀ ਤੋਂ ਬਾਹਰ ਪੂਰੇ ਦੇਸ਼ ਵਿਚ ਮਾਲ ਖਰੀਦਣ ਲਈ ਸà©à¨¤à©°à¨¤à¨° ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹà©à¨£ ਕਿਸਾਨ ਨੂੰ ਵਪਾਰੀ ਸਾਹਮਣੇ ਗਿੜਗਿੜਾਉਣ ਦੀ ਜ਼ਰੂਰਤ ਨਹੀਂ ਪਵੇਗੀ, ਵਪਾਰੀ ਖ਼à©à¨¦ ਪà©à©±à¨›à©‡à¨—ਾ ਕਿ ਕਿਸਾਨ à¨à¨°à¨¾ ਕਿਸ ਮà©à©±à¨² 'ਤੇ ਫਸਲ ਵਚੋਗੇ? ਵਿਰੋਧੀ ਧਿਰ ਟੀ. à¨à©±à¨®. ਸੀ. ਦੇ ਨੇਤਾ ਡੇਰੈਕ ਓ ਬà©à¨°à¨¾à¨‡à¨¨ ਵੱਲੋਂ ਇਸ ਬਿੱਲ ਨੂੰ ਲੈ ਕੇ ਚà©à©±à¨•à©‡ ਗਠਸਵਾਲਾਂ ਕਿ ਇਹ ਬਿੱਲ ਛੋਟੇ ਕਿਸਾਨਾਂ ਦੀ ਅਸਰà©à©±à¨–ਿਆ ਕਰਦਾ ਹੈ, 2022 'ਚ ਕਿਸਾਨਾਂ ਦੀ ਆਮਦਨ ਦà©à©±à¨—ਣੀ ਕਿਸ ਤਰà©à¨¹à¨¾à¨‚ ਹੋਵੇਗੀ? ਇਸ ਦਾ ਜਵਾਬ ਦਿੰਦੇ ਹੋਠਖੇਤੀਬਾੜੀ ਮੰਤਰੀ ਨੇ ਕਿਹਾ, "ਜਦੋਂ 2022 ਆਵੇਗਾ ਤਾਂ ਮੈਂ ਉਨà©à¨¹à¨¾à¨‚ ਨੂੰ ਜਵਾਬ ਦੇਵਾਂਗਾ ਕਿ ਕਿਸਾਨ ਦੀ ਆਮਦਨ ਦà©à©±à¨—ਣੀ ਹੋਈ ਜਾਂ ਨਹੀਂ ਹੋਈ" |