ਸà©à¨ªà¨°à©€à¨® ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹà©à¨°à©‡ ਦੇ ਘਰ ਰਹਿਣ ਦਾ ਪੂਰਨ ਅਧਿਕਾਰ |
ਨਵੀਂ ਦਿੱਲੀ-:-15-ਅਕਤੂਬਰ20(ਮੀਡੀਆਦੇਸਪੰਜਾਬ)- ਸà©à¨ªà¨°à©€à¨® ਕੋਰਟ ਨੇ ਅੱਜ ਯਾਨੀ ਵੀਰਵਾਰ ਨੂੰ ਨੂੰਹ ਦੇ ਪੱਖ 'ਚ ਇਤਿਹਾਸਕ
ਫੈਸਲਾ ਸà©à¨£à¨¾à¨‡à¨† ਹੈ। ਸà©à¨ªà¨°à©€à¨® ਕੋਰਟ ਨੇ ਕਿਹਾ ਕਿ ਘਰੇਲੂ ਹਿੰਸਾ à¨à¨•à¨Ÿ ਦੇ ਅਧੀਨ ਨੂੰਹ
ਨੂੰ ਆਪਣੇ ਪਤੀ ਦੇ ਮਾਤਾ-ਪਿਤਾ ਦੇ ਘਰ 'ਚ ਰਹਿਣ ਦਾ ਅਧਿਕਾਰ ਹੈ। ਜਸਟਿਸ ਅਸ਼ੋਕ à¨à©‚ਸ਼ਣ ਦੀ
ਪà©à¨°à¨§à¨¾à¨¨à¨—à©€ ਵਾਲੀ ਤਿੰਨ ਜੱਜਾਂ ਨੇ ਤਰà©à¨£ ਬੱਤਰਾ ਮਾਮਲੇ 'ਚ 2 ਜੱਜਾਂ ਦੀ ਬੈਂਚ ਦੇ
ਫੈਸਲੇ ਨੂੰ ਪਲਟ ਦਿੱਤਾ ਹੈ।
ਦੱਸਣਯੋਗ ਹੈ ਕਿ ਤਰà©à¨£ ਬੱਤਰਾ ਮਾਮਲੇ 'ਚ 2 ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਕਾਨੂੰਨ 'ਚ ਧੀਆਂ (ਨੂੰਹਾਂ), ਆਪਣੇ ਪਤੀ ਦੇ ਮਾਤਾ-ਪਿਤਾ ਦੀ ਜਾਇਦਾਦ 'ਚ ਨਹੀਂ ਰਹਿ ਸਕਦੀਆਂ। ਹà©à¨£ ਤਿੰਨ ਮੈਂਬਰੀ ਬੈਂਚ ਨੇ ਤਰà©à¨£ ਬੱਤਰਾ ਦੇ ਫੈਸਲੇ ਨੂੰ ਪਲਟਦੇ ਹੋਠ6-7 ਸਵਾਲਾਂ ਦੇ ਜਵਾਬ ਦਿੱਤੇ ਹਨ। ਕੋਰਟ ਨੇ ਕਿਹਾ ਕਿ ਪਤੀ ਦੀ ਵੱਖ-ਵੱਖ ਜਾਇਦਾਦ 'ਚ ਹੀ ਨਹੀਂ ਸਗੋਂ ਸਾਂà¨à©‡ ਘਰ 'ਚ ਵੀ ਨੂੰਹ ਦਾ ਅਧਿਕਾਰ ਹੈ। |