ਹਵਾ ਪà©à¨°à¨¦à©‚ਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮà©à©±à¨– ਮੰਤਰੀ: ਕੇਜਰੀਵਾਲ |
ਨਵੀਂ ਦਿੱਲੀ:-19-ਅਕਤੂਬਰ20(ਮੀਡੀਆਦੇਸਪੰਜਾਬ)- ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਹਵਾ ਪà©à¨°à¨¦à©‚ਸ਼ਣ 'ਤੇ
ਕਾਬੂ ਪਾਉਣ ਲਈ ਸੋਮਵਾਰ ਨੂੰ ਕੇਂਦਰੀ ਵਾਤਾਵਰਣ ਮੰਤਰੀ ਪà©à¨°à¨•à¨¾à¨¶ ਜਾਵਡੇਕਰ ਨੂੰ ਪੰਜਾਬ,
ਹਰਿਆਣਾ ਅਤੇ ਉੱਤਰ ਪà©à¨°à¨¦à©‡à¨¶ ਦੇ ਮà©à©±à¨– ਮੰਤਰੀਆਂ ਨਾਲ ਮਹੀਨੇਵਾਰ ਬੈਠਕਾਂ ਦੀ ਅਪੀਲ ਕੀਤੀ
ਹੈ। ਉਨà©à¨¹à¨¾à¨‚ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਮà©à©±à¨¦à©‡ ਦੇ ਹੱਲ ਲਈ ਸੂਬਿਆਂ ਦੇ ਪੱਧਰ 'ਤੇ
ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ।
ਕੇਜਰੀਵਾਲ ਨੇ ਇਕ ਡਿਜ਼ੀਟਲ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪਰਾਲੀ ਸਾੜਨ 'ਤੇ ਰੋਕ ਅਤੇ ਹਵਾ ਪà©à¨°à¨¦à©‚ਸ਼ਣ 'ਤੇ ਕਾਬੂ ਲਈ ਪà©à¨°à¨à¨¾à¨µà¨¿à¨¤ ਸੂਬਿਆਂ ਵਿਚਾਲੇ ਕੋਈ ਸਮà¨à©Œà¨¤à¨¾ ਨਹੀਂ ਹੋ ਸਕਿਆ ਹੈ। ਉਨà©à¨¹à¨¾à¨‚ ਕਿਹਾ ਕਿ ਮੇਰਾ ਮੰਨਣਾ ਹੈ ਕਿ ਪਰਾਲੀ ਸਾੜਨ ਤੋਂ ਹੋਣ ਵਾਲੇ ਪà©à¨°à¨¦à©‚ਸ਼ਣ 'ਤੇ ਬਹà©à¨¤ ਘੱਟ ਸਮੇਂ ਵਿਚ ਕਾਬੂ ਪਾਇਆ ਜਾ ਸਕਦਾ ਹੈ। ਕੇਜਰੀਵਾਲ ਨੇ ਅਪੀਲ ਕਰਦੇ ਹੋਠਕਿਹਾ ਕਿ ਹਵਾ ਪà©à¨°à¨¦à©‚ਸ਼ਣ ਦੇ ਮà©à©±à¨¦à©‡ 'ਤੇ ਸਿਆਸਤ ਛੱਡ ਕੇ ਵਾਤਾਵਰਣ ਨੂੰ ਬਚਾਉਣ ਲਈ ਇਸ ਸਮੇਂ ਇਕਜà©à©±à¨Ÿ ਹੋਣ ਦੀ ਲੋੜ ਹੈ।
ਕੇਜਰੀਵਾਲ ਨੇ ਹਵਾ ਪà©à¨°à¨¦à©‚ਸ਼ਣ ਖ਼ਿਲਾਫ਼ ਸੰਯà©à¨•à¨¤ ਸੰਘਰਸ਼ ਦੀ ਅਪੀਲ ਕਰਦੇ ਹੋਠਉਨà©à¨¹à¨¾à¨‚ ਨੇ ਕਿਹਾ ਕਿ ਜੇਕਰ ਸਾਰੀਆਂ ਸੂਬਾ ਸਰਕਾਰਾਂ ਇਸ ਸਮੱਸਿਆ ਦੇ ਹੱਲ ਲਈ ਇਕ ਹੋ ਜਾਣ ਤਾਂ 4 ਸਾਲ ਤੋਂ ਘੱਟ ਸਮੇਂ ਵਿਚ ਅਸੀਂ ਹਵਾ ਪà©à¨°à¨¦à©‚ਸ਼ਣ ਨੂੰ ਕੰਟਰੋਲ ਕਰ ਸਕਦੇ ਹਾਂ। ਕੇਜਰੀਵਾਲ ਮà©à¨¤à¨¾à¨¬à¨• ਚਾਰੋਂ ਸੂਬਿਆਂ ਦੀਆਂ ਸਰਕਾਰਾਂ ਜੇਕਰ ਪà©à¨°à¨¦à©‚ਸ਼ਣ ਨਾਲ ਲੜਾਈ ਲਈ ਸੰਯà©à¨•à¨¤ ਰੂਪ ਨਾਲ ਇਕ ਹੀ ਮੰਚ 'ਤੇ ਆਉਂਦੀ ਹਨ, ਤਾਂ ਇਸ ਸਮੱਸਿਆ ਤੋਂ ਰਾਜਧਾਨੀ ਸਮੇਤ ਆਲੇ-ਦà©à¨†à¨²à©‡ ਦੇ ਇਲਾਕਿਆਂ ਨੂੰ ਨਿਜ਼ਾਤ ਮਿਲ ਸਕਦੀ ਹੈ। ਉਨà©à¨¹à¨¾à¨‚ ਇਹ ਵੀ ਕਿਹਾ ਕਿ ਪਰਾਲੀ ਤੋਂ ਪà©à¨°à¨¦à©‚ਸ਼ਣ ਪੂਰੇ ਉੱਤਰ à¨à¨¾à¨°à¨¤ ਵਿਚ ਹà©à©°à¨¦à¨¾ ਹੈ। ਕੇਜਰੀਵਾਲ ਨੇ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਬਾਇਓ ਕੰਪੋਜ਼ਡ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਬਾਇਓਗੈਸ, ਕੋਲਾ ਅਤੇ ਇੱਥੋਂ ਤੱਕ ਕਿ ਕਾਰਡਬੋਰਡ ਵਿਚ ਵੀ ਬਦਲਿਆ ਜਾ ਸਕਦਾ ਹੈ। ਹਰਿਆਣਾ ਦੇ ਕਰਨਾਲ 'ਚ ਕà©à¨ ਕਾਰਖਾਨੇ ਅਜਿਹਾ ਹੀ ਕਰ ਰਹੇ ਹਨ। ਮà©à©±à¨– ਮੰਤਰੀ ਨੇ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਇਕ ਸਾਲ ਦੇ ਅੰਦਰ 'ਮੌਕੇ' ਵਿਚ ਬਦਲਿਆ ਜਾ ਸਕਦਾ ਹੈ, ਬੇਸ਼ਰਤੇ ਪਰਾਲੀ ਸਾੜਨ 'ਤੇ ਰੋਕ ਲਈ ਇਕ ਨਿਸ਼ਚਿਤ ਸਮੇਂ ਸੀਮਾ ਹੋਵੇ। |