ਸਮà©à©°à¨¦à¨°à©€ ਮਿਸ਼ਨ ਲਈ à¨à¨¾à¨°à¨¤à©€ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ |
ਨਵੀਂ ਦਿੱਲੀ :-22-ਅਕਤੂਬਰ20(ਮੀਡੀਆਦੇਸਪੰਜਾਬ)-à¨à¨¾à¨°à¨¤à©€ ਜਲ ਸੈਨਾ ’ਚ ਇਕ ਨਵੇਂ ਅਧਿà¨à¨¨ ਨੂੰ ਲਿਖਦੇ
ਹੋਠਡੋਰਨੀਅਰ ਜਹਾਜ ਸਮà©à©°à¨¦à¨°à©€ ਮਿਸ਼ਨ ’ਤੇ ਜਾਣ ਲਈ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ
ਹੋ ਗਿਾ ਹੈ। ਡੋਰਨੀਅਰ à¨à¨…ਰਕà©à¨°à¨¾à¨«à¨Ÿ ’ਤੇ ਮਿਸ਼ਨ ਲਈ ਤਿੰਨ ਪਾਇਲਟ ਲੈਫਟਿਨੈਂਟ ਦਿਵਿਆ
ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼à©à¨à¨¾à¨‚ਗੀ ਨੇ ਡੋਰਨੀਅਰ ਆਪਰੇਸ਼ਨਲ ਫਲਾਇੰਗ
ਟà©à¨°à©‡à¨¨à¨¿à©°à¨— ਕੋਰਸ ਪੂਰਾ ਕਰ ਲਿਆ ਹੈ। ਵੀਰਵਾਰ ਨੂੰ ਹੀ ਸਵਦੇਸ਼ੀ ਲੜਾਕੂ ਪੋਤ
ਆਈ.à¨.à¨à©±à¨¨.à¨à©±à¨¸. ਕਵਰੱਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ।
ਤਿੰਨੇ ਬੀਬੀਆਂ ਪਾਇਲਟ 27ਵੀਂ ਡਾਰਨੀਅਰ ਆਪਰੇਸ਼ਨਲ ਫਲਾਇੰਗ ਟà©à¨°à©‡à¨¨à¨¿à©°à¨— (ਡੀ.ਓ.à¨à©±à¨«.ਟੀ.) ਕੋਰਸ ਦੇ 6 ਪਾਇਲਟਾਂ ’ਚ ਸ਼ਾਮਲ ਸਨ। à¨à©±à¨¸.à¨à©±à¨¨.à¨à©±à¨®. ਦੇ ਚੀਫ ਸਟਾਫ ਆਫਸਰ (ਟà©à¨°à©‡à¨¨à¨¿à©°à¨—) ਰੀਅਰ à¨à¨¡à¨®à¨¿à¨°à¨² à¨à¨‚ਟਨੀ ਜਾਰਜ, ਵੀ.à¨à©±à¨¸.à¨à©±à¨®. ਨੇ ਇਸ ਮੌਕੇ ਤਿੰਨ ਪਾਇਲਟਾਂ ਨੂੰ ਪà©à¨°à¨¸à¨•à¨¾à¨° ਪà©à¨°à¨¦à¨¾à¨¨ ਕੀਤਾ। ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼ਿਵਮ ਪਾਂਡੇ ਨੂੰ ਫਰਸਟ ਇਨ ਫਲਾਇੰਗ ਚà©à¨£à¨¿à¨† ਗਿਆ ਹੈ। ਪਹਿਲੇ ਬੈਚ ਦੀਆਂ ਤਿੰਨ ਬੀਬੀਆਂ ਪਾਇਲਟਾਂ ’ਚ ਲੈਫਟਿਨੈਂਟ ਦਿਵਿਆ ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼à©à¨à¨¾à¨‚ਗੀ ਹਨ। ਇਸ ਕੋਰਸ ’ਚ ਪਾਇਲਟਾਂ ਨੂੰ ਪਹਿਲਾਂ à¨à©±à¨¸.à¨à©±à¨¨.ਸੀ. ਦੇ ਕਈ ਪà©à¨°à©‹à¨«à©ˆà¨¶à¨¨à¨² ਸਕੂਲਾਂ ’ਚ ਚੱਲੀ ਕਰੀਬ ਇਕ ਮਹੀਨੇ ਦੀ ਜ਼ਮੀਨੀ ਟà©à¨°à©‡à¨¨à¨¿à©°à¨— ਦੇ ਦੌਰ ’ਚੋਂ ਲੰਘਣਾ ਪਿਆ। ਇਸ ਤੋਂ ਬਾਅਦ ਇਨà©à¨¹à¨¾à¨‚ ਨੂੰ ਦੱਖਣੀ ਨੇਵਲ ਕਮਾਂਡ ਦੇ ਡੋਰਨੀਅਰ ਸਕਵਾਰਡਨ ਨਾਲ 8 ਮਹੀਨਿਆਂ ਤਕ ਉਡਾਨ ਦੀ ਟà©à¨°à©‡à¨¨à¨¿à©°à¨— ਦਿੱਤੀ ਗਈ। à¨à©±à¨®.ਆਰ. ਪਾਇਲਟਾਂ ਲਈ ਉਡਾਨ à¨à¨°à¨¨ ਵਾਲੀਆਂ ਤਿੰਨ ਪਾਇਲਟ ਬੀਬੀਆਂ ’ਚੋਂ ਲੈਫਟਿਨੈਂਟ ਸ਼ਿਵਾਂਗੀ 2 ਦਸੰਬਰ 2019 ਨੂੰ ਜਲ ਸੈਨਾ ਪਾਇਲਟ ਦੇ ਰੂਪ ’ਚ ਯੋਗਤਾ ਪà©à¨°à¨¾à¨ªà¨¤ ਕਰਨ ਵਾਲੀ ਪਹਿਲੀ ਬੀਬੀ ਸੀ। 15 ਦਿਨਾਂ ਬਾਅਦ ਦੋ ਹੋਰ ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼à©à¨à¨¾à¨‚ਗੀ ਸਵਰੂਪ ਵੀ ਪਾਇਲਟ ਬਣ ਗਈਆਂ। |