ਧਰਮਸੌਤ ਵਲੋਂ ਕੈਪਟਨ ਦੀ ਤà©à¨²à¨¨à¨¾ ਸà©à¨°à©€ ਗà©à¨°à©‚ ਨਾਨਕ ਦੇਵ ਜੀ ਨਾਲ ਕਰਨ ਦਾ ਅਕਾਲੀ ਦਲ ਵਲੋਂ ਗੰà¨à©€à¨° ਨੋਟਿਸ |
ਚੰਡੀਗੜà©à¨¹ :-26-ਅਕਤੂਬਰ20(ਮੀਡੀਆਦੇਸਪੰਜਾਬ)- ਸ਼à©à¨°à©‹à¨®à¨£à©€ ਅਕਾਲੀ ਦਲ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ
ਵਲੋਂ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤà©à¨²à¨¨à¨¾ ਸà©à¨°à©€ ਗà©à¨°à©‚ ਨਾਨਕ ਦੇਵ ਜੀ ਨਾਲ
ਕਰਕੇ ਕੀਤੀ ਬੇਅਦਬੀ ਦਾ ਗੰà¨à©€à¨° ਨੋਟਿਸ ਲਿਆ ਅਤੇ ਪਾਰਟੀ ਨੇ ਮੰਗ ਕੀਤੀ ਕਿ ਧਰਮਸੌਤ ਨੂੰ
ਤà©à¨°à©°à¨¤ ਬਰਖ਼ਾਸਤ ਕਰਕੇ ਉਸ ਖਿਲਾਫ਼ ਧਾਰਮਿਕ à¨à¨¾à¨µà¨¨à¨¾à¨µà¨¾à¨‚ ਨੂੰ ਸੱਟ ਮਾਰਨ ਦਾ ਕੇਸ ਦਰਜ ਕੀਤਾ
ਜਾਵੇ। ਇੱਥੇ ਜਾਰੀ ਬਿਆਨ ਵਿਚ ਪਾਰਟੀ
ਦੇ ਸੀਨੀਅਰ ਮੀਤ ਪà©à¨°à¨§à¨¾à¨¨ ਤੇ ਬà©à¨²à¨¾à¨°à©‡ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹà©à¨¤ ਹੀ ਸ਼ਰਮਨਾਕ ਘਟਨਾ ਹੈ ਕਿ ਧਰਮਸੌਤ ਨੇ ਸਾਰੇ ਮੰਤਰੀਆਂ ਦੀ ਹਾਜ਼ਰੀ ਵਿਚ ਮà©à©±à¨– ਮੰਤਰੀ ਦੀ ਤà©à¨²à¨¨à¨¾ ਸà©à¨°à©€ ਗà©à¨°à©‚ ਨਾਨਕ ਦੇਵ ਜੀ ਨਾਲ ਕੀਤੀ ਹੈ ਪਰ ਇਸਦੇ ਬਾਵਜੂਦ ਮੌਕੇ 'ਤੇ ਹਾਜ਼ਰ ਮà©à©±à¨– ਮੰਤਰੀ ਜਾਂ ਉਨà©à¨¹à¨¾à¨‚ ਦੇ ਕਿਸੇ ਵੀ ਮੰਤਰੀ ਨੇ ਧਰਮਸੌਤ ਨੂੰ ਇਸ ਬੱਜ਼ਰ ਗà©à¨¨à¨¾à¨¹ ਲਈ ਨਹੀਂ ਟੋਕਿਆ। ਉਨà©à¨¹à¨¾à¨‚ ਕਿਹਾ ਕਿ ਸਾਰੇ ਜਾਣਦੇ ਹਨ ਕਿ ਧਰਮਸੌਤ ਵਲੋਂ ਕੀਤੇ à¨à©à¨°à¨¿à¨¶à¨Ÿà¨¾à¨šà¨¾à¨° ਲਈ ਮà©à©±à¨– ਮੰਤਰੀ ਨੇ ਉਨà©à¨¹à¨¾à¨‚ ਨੂੰ ਕਲੀਨ ਚਿੱਟ ਦੇ ਕੇ ਉਨà©à¨¹à¨¾à¨‚ ਦੇ ਧੱਬੇ ਧੋਣ ਦੀ ਕੋਸ਼ਿਸ਼ à¨à¨¾à¨µà©‡à¨‚ ਕੀਤੀ ਹੈ ਪਰ ਉਹ à¨à©±à¨¸. ਸੀ. ਸਕਾਲਰਸ਼ਿਪ ਘੋਟਾਲੇ ਦੇ ਮà©à©±à¨– ਦੋਸ਼ੀ ਹਨ ਤੇ à¨à¨¡à©€à¨¶à¨¨à¨² ਚੀਫ ਸੈਕਟਰੀ ਦੀ ਰਿਪੋਰਟ ਵਿਚ ਇਹ ਗੱਲ ਸਾਬਿਤ ਵੀ ਹੋ ਗਈ ਹੈ। ਉਨà©à¨¹à¨¾à¨‚ ਕਿਹਾ ਕਿ ਮੰਦà¨à¨¾à¨—ਾ ਹੈ ਕਿ ਮà©à©±à¨– ਮੰਤਰੀ ਵਲੋਂ ਦਿੱਤੀ ਕਲੀਨ ਚਿੱਟ ਦੇ ਬਦਲੇ ਧਰਮਸੌਤ ਵਲੋਂ ਮà©à©±à¨– ਮੰਤਰੀ ਨੂੰ ਖà©à¨¶ ਕਰਨ ਵਾਸਤੇ ਉਨà©à¨¹à¨¾à¨‚ ਦੀ ਤà©à¨²à¨¨à¨¾ ਸà©à¨°à©€ ਗà©à¨°à©‚ ਨਾਨਕ ਦੇਵ ਜੀ ਨਾਲ ਕਰ ਦਿੱਤੀ। ਇਹ ਗà©à¨°à©‚ ਸਾਹਿਬ ਦਾ ਅਪਮਾਨ ਹੈ, ਜੋ ਸਿੱਖ ਕੌਮ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਬੇਅਦਬੀ ਲਈ ਲਈ ਮੰਤਰੀ ਧਰਮਸੌਤ ਖ਼ਿਲਾਫ਼ ਤà©à¨°à©°à¨¤ ਕਾਰਵਾਈ ਕੀਤੀ ਜਾਵੇ, ਉਸ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ ਤੇ ਧਾਰਮਿਕ à¨à¨¾à¨µà¨¨à¨¾à¨µà¨¾à¨‚ ਨੂੰ ਸੱਟ ਮਾਰਨ ਦੇ ਦੋਸ਼ ਵਿਚ à¨à©±à©ž.ਆਈ.ਆਰ. ਦਰਜ ਕੀਤੀ ਜਾਵੇ। |