ਖ਼à©à¨¶à¨–਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜà©à¨¹à¨¾à¨ˆ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ |
ਕੈਨੇਡਾ- :-27-ਅਕਤੂਬਰ20(ਮੀਡੀਆਦੇਸਪੰਜਾਬ)-à¨à¨¾à¨°à¨¤ ਤੋਂ ਕੈਨੇਡਾ ਪੜà©à¨¹à¨¾à¨ˆ ਕਰਨ ਜਾਣ ਵਾਲੇ ਵਿਦਿਆਰਥੀਆਂ ਦਾ ਮà©à©±à¨– ਮਕਸਦ ਪੱਕਾ ਹੋਣਾ
ਹà©à©°à¨¦à¨¾ ਹੈ, ਜਿਸ ਖਾਤਰ ਉਨà©à¨¹à¨¾à¨‚ ਨੂੰ ਕੈਨੇਡਾ ਜਾ ਕੇ ਪੜà©à¨¹à¨¨ ਤੋਂ ਬਾਅਦ ਪੋਸਟ ਗà©à¨°à©ˆà¨œà©‚à¨à¨Ÿ
ਵਰਕ ਪਰਮਿਟ ਮਿਲਦਾ ਹੈ। ਇਸ ਪਰਮਿਟ ਦੌਰਾਨ ਉਹ ਤਜਰਬਾ ਹਾਸਿਲ ਕਰਕੇ ਪੀ.ਆਰ. ਅਪਲਾਈ
ਕਰਦੇ ਹਨ। ਪਰ ਕੈਨੇਡਾ ਦੇ ਅਟਲਾਂਟਾ ਸਾਗਰ ਦੇ ਨਾਲ ਪੈਂਦੇ ਚਾਰ ਅਟਲਾਂਟਿਕ ਸੂਬਿਆਂ ‘ਚ
ਪੜà©à¨¹à¨¾à¨ˆ ਕਰਕੇ ਸਿੱਧੀ
ਪੀ.ਆਰ. ਅਪਲਾਈ ਹੋ ਜਾਂਦੀ ਹੈ। ਇਸੇ ਕਰਨ ਬਹà©à¨¤ ਸਾਰੇ ਉਹ ਵਿਦਿਆਰਥੀ, ਜਿਨà©à¨¹à¨¾à¨‚ ਦੇ ਉਂਟਾਰੀਉ ਤੇ ਬà©à¨°à¨¿à¨Ÿà¨¿à¨¶ ਕੋਲੰਬੀਆ ਵਰਗੇ ਸੂਬਿਆਂ ‘ਚ à¨à¨•à¨¸à¨ªà©à¨°à©ˆà©±à¨¸ à¨à¨‚ਟਰੀ ਜਾਂ ਪੀ.à¨à©±à¨¨.ਪੀ. ਦੇ ਪੀ.ਆਰ. ਲਈ ਲੋੜੀਂਦੇ ਪà©à¨†à¨‡à©°à¨Ÿ ਪੂਰੇ ਨਹੀਂ ਹà©à©°à¨¦à©‡, ਉਹ ਇਨà©à¨¹à¨¾à¨‚ ਸੂਬਿਆਂ ‘ਚ ਹਿਜ਼ਰਤ (move) ਕਰ ਰਹੇ ਹਨ ਤਾਂ ਕਿ ਉਹ ਪੱਕੇ ਹੋਣ ਦਾ ਆਪਣਾ ਰਾਹ ਪੱਧਰਾ ਕਰ ਸਕਣ। ਕਿਊਬਿਕ ਸੂਬੇ (Province) ਨੂੰ ਛੱਡ ਕੇ ਅਟਲਾਂਟਾ ਸਾਗਰ ਦੇ ਕੰਢੇ ਨਾਲ ਲੱਗਦੇ ਚਾਰ ਸੂਬਿਆਂ ਨੋਵਾ ਸਕੋਸ਼ੀਆ, ਨਿਊ ਬਰà©à©°à¨¸à¨µà¨¿à©±à¨•, ਨਿਊ ਫਾਊਂਡਲੈਂਡ à¨à¨‚ਡ ਲੈਬਰੇਡਾਰ ਅਤੇ ਪà©à¨°à¨¿à©°à¨¸ à¨à¨¡à¨µà¨°à¨¡ ਆਇਲੈਂਡ ਨੂੰ ਅਟਲਾਂਟਿਕ ਸੂਬੇ (Provinces) ਕਿਹਾ ਜਾਂਦਾ ਹੈ। ਇਨà©à¨¹à¨¾à¨‚ ਸੂਬਿਆਂ ਲਈ ਅਟਲਾਂਟਿਕ ਪਾਇਲਟ ਪà©à¨°à©‹à¨—ਰਾਮ ਸ਼à©à¨°à©‚ ਕੀਤਾ ਗਿਆ ਸੀ, ਜਿਸ ‘ਚ 01 ਮਾਰਚ, 2019 ਨੂੰ ਇਸ ‘ਚ ਦੋ ਸਾਲ ਦਾ ਵਾਧਾ ਕੀਤਾ ਗਿਆ ਸੀ, ਜੋ ਅੱਗੇ ਹੋਰ ਵਧਣ ਦੇ ਆਸਾਰ ਹਨ। ਅਟਲਾਂਟਿਕ ਪਾਇਲਟ ਪà©à¨°à©‹à¨—ਰਾਮ, ਜੋ à¨.ਆਈ.ਪੀ.ਪੀ. ਦੇ ਨਾਂ ਨਾਲ ਪà©à¨°à¨¸à¨¿à©±à¨§ ਹੈ, ਤਹਿਤ ਤਿੰਨ ਕੈਟਾਗਿਰਿਆਂ ‘ਚੋਂ ਇੰਟਰਨੈਸ਼ਨਲ ਗà©à¨°à©ˆà¨œà©‚à¨à¨Ÿ ਦੀ ਕੈਟਾਗਿਰੀ ਤਹਿਤ ਵਿਦਿਆਰਥੀ ਸਿੱਧੀ ਪੀ.ਆਰ. ਅਪਲਾਈ ਕਰ ਸਕਦੇ ਹਨ। ਇਸ ਕੈਟਾਗਿਰੀ ਤਹਿਤ ਵਿਦਿਆਰਥੀ ਦੀ ਅਟਲਾਂਟਿਕ ਸੂਬੇ ‘ਚ ਘੱਟੋ-ਘੱਟ ਦੋ ਸਾਲ ਦੀ ਪੜà©à¨¹à¨¾à¨ˆ ਕੀਤੀ ਹੋਣੀ ਚਾਹੀਦੇ ਹੈ ਅਤੇ ਉਸ ਸੂਬੇ ਦੀ ਸਰਕਾਰ ਵੱਲੋਂ ਪਰਵਾਨਗੀ ਪà©à¨°à¨¾à¨ªà¨¤ (Designated) ਰੋਜ਼ਗਾਰਦਾਤਾ (employer) ਵੱਲੋਂ ਨੌਕਰੀ ਦੀ ਪੇਸ਼ਕਸ ਉਸ ਵਿਦਿਆਰਥੀ ਕੋਲ ਹੋਵੇ। ਇਹ ਨੌਕਰੀ ਕੈਨੇਡਾ ਸਰਕਾਰ ਵੱਲੋਂ ਨੌਕਰੀਆਂ ਦੀ ਜਾਰੀ ਕੀਤੀ ਗਈ ਸਰਕਾਰੀ ਸੂਚੀ (National Occupation Classification) ਅਧੀਨ ਸਕਿੱਲ ਲੈਵਲ ਜੀਰੋ, à¨, ਬੀ ਜਾਂ ਸੀ ਤਹਿਤ ਆਉਂਦੀ ਹੋਣੀ ਚਾਹੀਦੀ ਹੈ। ਇਸ ਕੈਟਾਗਿਰੀ ‘ਚ ਅਪਲਾਈ ਕਰਨ ਲਈ ਵਿਦਿਆਰਥੀ ਨੇ ਆਇਲਟਸ ਜਾਂ ਸੈਲਪਿਪ ਦਾ ਅੰਗਰੇਜ਼ੀ à¨à¨¾à¨¶à¨¾ ‘ਚ ਮà©à¨¹à¨¾à¨°à¨¤ ਦਾ ਜਨਰਲ ਟਰੇਨਿੰਗ ਦਾ ਟੈਸਟ ਦਿੱਤਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਸ ਟੈਸਟ ‘ਚੋਂ ਸੈਲਪਿਪ ਦੇ ਚਾਰਾਂ ਮਡਿਊਲਾਂ (Listening, Reading, Writing, Speaking) 'ਚੋਂ ਚਾਰ-ਚਾਰ ਬੈਂਡ ਸਕੋਰ ਚਾਹੀਦੇ ਹਨ ਜਦਕਿ ਆਇਲਟਸ ‘ਚੋਂ Reading ਚੋਂ 3.5, writing ਚੋਂ 4.0, listening ’ਚੋਂ 4.5 ਅਤੇ speaking ’ਚੋਂ 4.0 ਬੈਂਡ ਸਕੋਰ ਚਾਹੀਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਜੇਕਰ ਇਕੱਲਾ ਹੈ ਤਾਂ ਉਸਦੇ ਖਾਤੇ ‘ਚ $3240 ਹੋਣੇ ਚਾਹੀਦੇ ਹਨ। ਜੇਕਰ ਉਸਦਾ ਸਪਾਊਸ (ਪਤੀ ਜਾਂ ਪਤਨੀ) ਨਾਲ ਹੈ ਤਾਂ $4034 ਉਸਦੇ ਖਾਤੇ ‘ਚ ਹੋਣ। ਇਹ ਕੋਈ ਬਹà©à¨¤à©€ ਵੱਡੀ ਰਕਮ ਨਹੀਂ, ਕਿਉਂਕਿ à¨à¨¾à¨°à¨¤à©€ ਵਿਦਿਆਰਥੀ ਇੰਨੀ ਕ੠ਬੱਚਤ ਆਸਾਨੀ ਨਾਲ ਕਰ ਲੈਂਦੇ ਹਨ। ਪੜà©à¨¹à¨¾à¨ˆ ਕਰਨ ਜਾਣ ਲਈ ਵਿਦਿਆਰਥੀਆਂ ਕੋਲ ਇੰਨਾ ਸੂਬਿਆਂ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਘਾਟਾ ਨਹੀਂ। ਫੀਸਾਂ ਵੀ ਬਾਕੀ ਸੂਬਿਆਂ ਦੀ ਬਜਾਠਘੱਟ ਹਨ ਅਤੇ ਰਹਿਣ ਦਾ ਖਰਚਾ ਤੇ ਰਾਸ਼ਨ ਪਾਣੀ ਆਦਿ ਦੇ ਖਰਚੇ ਵੀ ਘੱਟ ਹਨ। ਸ਼à©à¨°à©‚-ਸ਼à©à¨°à©‚ ‘ਚ ਕੰਮ ਦੀ ਦਿੱਕਤ ਜ਼ਰੂਰ ਆਉਂਦੀ ਪਰ ਜਿਵੇਂ-ਜਿਵੇਂ ਵਿਦਿਆਰਥੀ à¨à¨°à©€à¨ ਅਤੇ à¨à¨¾à¨¶à¨¾ ਨਾਲ ਸà©à¨°-ਤਾਲ ਬਿਠਾਉਂਦਾ ਹੈ, ਕੰਮ ਮਿਲ ਜਾਂਦਾ ਹੈ। ਜੇਕਰ ਗੱਲ ਨੋਵਾ ਸਕੋਸ਼ੀਆ (Nova Scotia) ਦੀ ਕਰੀਠਤਾਂ ਇਥੇ ਵੋਲਫਵਿਲੇ ਸ਼ਹਿਰ ‘ਚ ਅਕੇਡੀਆ ਯੂਨੀਵਰਸਿਟੀ (Acedia University), ਸਿਡਨੀ ‘ਚ ਕੇਪ ਬਰੈਟਨ ਯੂਨੀਵਰਸਿਟੀ (Cape Breton University), ਹੈਲੇਫਿਕਸ ‘ਚ ਡਲਹੌਜ਼ੀ ਯੂਨਿਵਰਸਿਟੀ, ਮਾਊਂਟ ਸੇਂਟ ਵਿਨਸੈੱਟ ਯੂਨੀਵਰਸਿਟੀ, ਨੋਵਾ ਸਕੋਸ਼ੀਆ ਕਾਲਜ ਆਫ ਆਰਰ à¨à¨‚ਡ ਡਿਜ਼ਾਈਨ, ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ, ਸੇਂਟ ਮੈਰੀ’ਸ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕਿੰਗਜ਼ ਕਾਲਜ ਆਦਿ ਸਰਕਾਰੀ ਯੂਨੀਵਰਸਿਟੀਆਂ ਹਨ, ਜਿਨà©à¨¹à¨¾à¨‚ ‘ਚ ਪੜà©à¨¹à¨¨ ਤੋਂ ਬਾਅਦ ਵਿਦਿਆਰਥੀ ਅਟਲਾਂਟਿਕ ਪਾਇਲਟ ਲਈ ਯੋਗ ਹੋ ਜਾਂਦਾ ਹੈ ਪਰ ਪੜà©à¨¹à¨¾à¨ˆ ਦੋ ਸਾਲ ਦੀ ਜ਼ਰੂਰ ਹੋਣੀ ਚਾਹੀਦੀ ਹੈ। |