à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਿਲੀ ਜ਼ਮਾਨਤ, ਇਸ ਕੇਸ ਚ ਚੱਲ ਰਿਹਾ ਸੀ ਮà©à¨•à©±à¨¦à¨®à¨¾ |
ਨਵੀਂ ਦਿੱਲੀ-:-30-ਅਕਤੂਬਰ20(ਮੀਡੀਆਦੇਸਪੰਜਾਬ)- à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮਾਣਹਾਨੀ ਮਾਮਲੇ 'ਚ ਵੱਡੀ
ਰਾਹਤ ਮਿਲੀ ਹੈ। ਦਿੱਲੀ ਦੇ ਉੱਪ ਮà©à©±à¨– ਮੰਤਰੀ ਮਨੀਸ਼ ਸਿਸੋਦੀਆ ਵਲੋਂ ਦਾਇਰ ਮਾਣਹਾਨੀ
ਮà©à¨•à©±à¨¦à¨®à©‡ 'ਚ ਦਿੱਲੀ ਦੀ ਰਾਊਜ à¨à¨µà©‡à¨¨à¨¿à¨Š ਕੋਰਟ ਨੇ ਹੰਸਰਾਜ ਹੰਸ ਨੂੰ 20 ਹਜ਼ਾਰ ਰà©à¨ªà¨ ਦੇ
ਨਿੱਜੀ ਮà©à¨šà¨²à¨•à©‡ 'ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਪਟੀਸ਼ਨ 20 ਜà©à¨²à¨¾à¨ˆ 2019 ਨੂੰ ਦਾਇਰ
ਕੀਤੀ ਸੀ। ਦੱਸਣਯੋਗ ਹੈ ਕਿ ਮਨੀਸ਼
ਸਿਸੋਦੀਆ ਨੇ ਦਿੱਲੀ ਦੇ ਸਕੂਲਾਂ 'ਚ ਕਲਾਸ ਰੂਮ ਬਣਵਾਉਣ 'ਚ à¨à©à¨°à¨¿à¨¶à¨Ÿà¨¾à¨šà¨¾à¨° ਦੇ ਦੋਸ਼ ਲਗਾਉਣ ਵਿਰà©à©±à¨§ à¨à¨¾à¨œà¨ªà¨¾ ਸੰਸਦ ਮੈਂਬਰ ਹੰਸਰਾਜ ਹੰਸ, ਮਨੋਜ ਤਿਵਾੜੀ, ਪà©à¨°à¨µà©‡à¨¶ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਵਿਜੇਂਦਰ ਗà©à¨ªà¨¤à¨¾ ਅਤੇ à¨à¨¾à¨œà¨ªà¨¾ ਬà©à¨²à¨¾à¨°à©‡ ਹਰੀਸ਼ ਖà©à¨°à¨¾à¨¨à¨¾ ਵਿਰà©à©±à¨§ ਅਪਰਾਧਕ ਮਾਣਹਾਨੀ ਦਾ ਮà©à¨•à©±à¨¦à¨®à¨¾ ਦਰਜ ਕੀਤਾ ਸੀ। ਬਾਕੀ ਨੂੰ ਕੋਰਟ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਚà©à¨•à©€ ਸੀ ਪਰ ਹੰਸਰਾਜ ਕੋਰਟ 'ਚ ਪੇਸ਼ ਨਹੀਂ ਹੋਠਸਨ। ਪਹਿਲੀ ਵਾਰ ਪੇਸ਼ ਹੋਣ 'ਤੇ ਹੰਸਰਾਜ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਅਤੇ ਉਨà©à¨¹à¨¾à¨‚ ਨੂੰ ਜ਼ਮਾਨਤ ਮਿਲ ਗਈ।
ਸਿਸੋਦੀਆ 'ਤੇ ਲਗਾਇਆ ਸੀ ਘਪਲਾ ਕਰਨ ਦਾ ਦੋਸ਼ |