ਬਿਹਾਰ ਚੋਣ ਪà©à¨°à¨šà¨¾à¨° ਦੀ ਥਕਾਣ ਮਿਟਾਉਣ ਸ਼ਿਮਲਾ ਪਹà©à©°à¨šà©‡ ਰਾਹà©à¨² ਗਾਂਧੀ, ਪà©à¨°à¨¿à¨¯à©°à¨•à¨¾ ਦੇ ਘਰ ਕਰਨਗੇ ਆਰਾਮ |
ਸ਼ਿਮਲਾ- :-30-ਅਕਤੂਬਰ20(ਮੀਡੀਆਦੇਸਪੰਜਾਬ)-ਕਾਂਗਰਸ ਨੇਤਾ ਰਾਹà©à¨² ਗਾਂਧੀ ਬਿਹਾਰ ਵਿਧਾਨ ਸà¨à¨¾ ਚੋਣ ਪà©à¨°à¨šà¨¾à¨° ਦੀ ਥਕਾਣ
ਮਿਟਾਉਣ ਲਈ ਅੱਜ ਯਾਨੀ ਸ਼à©à©±à¨•à¨°à¨µà¨¾à¨° ਨੂੰ ਇੱਥੇ ਪਹà©à©°à¨šà©‡à¥¤ ਉਨà©à¨¹à¨¾à¨‚ ਦੇ ਆਪਣੀ à¨à©ˆà¨£ ਪà©à¨°à¨¿à¨¯à©°à¨•à¨¾
ਗਾਂਧੀ ਵਾਡਰਾ ਦੇ ਨਵੇਂ ਬਣੇ ਘਰ ਛਰਾਬੜਾ 'ਚ ਆਰਾਮ ਫਰਮਾਉਣ ਦੀ ਸੰà¨à¨¾à¨µà¨¨à¨¾ ਹੈ। ਪà©à¨²à¨¸ ਨੇ
ਦੱਸਿਆ ਕਿ ਰਾਹà©à¨² ਚੰਡੀਗੜà©à¨¹ ਤੋਂ ਫਲਾਈਟ ਤੋਂ ਬਾਅਦ ਵਾਇਆ ਰੋਡ ਸ਼ਿਮਲਾ ਪਹà©à©°à¨šà©‡ ਹਨ। ਉਹ
ਦà©à¨ªà¨¹à¨¿à¨° ਸੜਕ ਮਾਰਗ ਤੋਂ ਇੱਥੇ ਪਹà©à©°à¨šà©‡ ਅਤੇ ਦੇਵਦਾਰ ਦੇ ਸੰਘਣੇ ਜੰਗਲਾਂ ਦਰਮਿਆਨ ਬਣੇ
ਨਵੇਂ ਬੰਗਲਿਆਂ ਛਰਾਵੜਾ 'ਚ ਰà©à¨•à©‡ ਹਨ।
ਹਿਮਾਚਲ ਕਾਂਗਰਸ ਦੇ à¨à¨¡à©€à¨¶à¨¨à¨² ਸਕੱਤਰ ਹਰਿਕà©à¨°à¨¿à¨¶à¨¨ ਹਿਮਰਾਲ ਨੇ ਦੱਸਿਆ ਕਿ ਰਾਹà©à¨² ਗਾਂਧੀ ਦਾ ਕੋਈ ਪà©à¨°à©‹à¨—ਰਾਮ ਤੈਅ ਨਹੀਂ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਪਾਰਟੀ ਰਾਜ ਇਕਾਈ ਨੂੰ ਰਾਹà©à¨² ਦੀ ਸ਼ਿਮਲਾ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨà©à¨¹à¨¾à¨‚ ਸà©à¨°à©±à¨–ਿਆ à¨à¨œà©°à¨¸à©€à¨†à¨‚ ਤੋਂ ਪਤਾ ਲੱਗਾ ਕਿ ਰਾਹà©à¨² ਅੱਜ ਸ਼ਿਮਲਾ ਪਹà©à©°à¨šà©‡à¥¤ ਸਮà¨à¨¿à¨† ਜਾ ਰਿਹਾ ਹੈ ਕਿ ਰਾਹà©à¨² ਗਾਂਧੀ ਦੇ ਬਿਹਾਰ 'ਚ ਚੋਣ ਪà©à¨°à¨šà¨¾à¨° ਮà©à¨¹à¨¿à©°à¨® ਦੀ ਥਕਾਣ ਨੂੰ ਦੂਰ ਕਰਨ ਅਤੇ ਆਰਾਮ ਫਰਮਾਉਣ ਲਈ ਦੇਵà¨à©‚ਮੀ 'ਚ ਆਠਹਨ। ਦੱਸਣਯੋਗ ਹੈ ਕਿ ਹਮੇਸ਼ਾ ਰਾਹà©à¨² à¨à©ˆà¨£ ਪà©à¨°à¨¿à¨¯à©°à¨•à¨¾ ਨਾਲ ਸ਼ਿਮਲਾ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਉਹ ਇਕੱਲੇ ਹੀ ਆਠਹਨ। ਸ਼ਿਮਲਾ 'ਚ 15 ਕਿਲੋਮੀਟਰ ਛਰਾਬੜਾ 'ਚ ਪà©à¨°à¨¿à¨¯à©°à¨•à¨¾ ਗਾਂਧੀ ਨੇ ਆਪਣਾ ਘਰ ਬਣਾਇਆ ਹੈ। ਪà©à¨°à¨¿à¨¯à©°à¨•à¨¾ ਅਗਸਤ 'ਚ ਇੱਥੇ ਆਈ ਸੀ ਅਤੇ ਆਪਣੇ ਬੇਟੇ ਦਾ ਜਨਮ ਦਿਨ ਵੀ ਮਨਾਇਆ ਸੀ। ਉਨà©à¨¹à¨¾à¨‚ ਨਾਲ ਪਤੀ ਰਾਬਰਟ ਵਾਡਰਾ ਵੀ ਸਨ। |