.........ਸੂਰ ਤੇ ਹਾਥੀ....... |
ਇੱਕ ਹਾਥੀ ਦਰਿਆ ਵਿੱਚ ਨਹਾ ਕੇ ਆਪਣੇ ਠਿਕਾਣੇ ਵੱਲ ਤà©à¨°à¨¿à¨† ਜਾ ਰਿਹਾ ਸੀ ਕਿ ਪà©à¨² ਪਾਰ ਕਰਨ ਲੱਗਿਆਂ ਸਾਹਮਣਿਓਂ ਆਉਂਦਾ ਚਿੱਕੜ ਨਾਲ ਲਿੱਬੜਿਆ ਸੂਰ ਮਿਲਿਆ –ਹਾਥੀ ਪਾਸੇ ਜਿਹੇ ਨੂੰ ਹੋ ਕੇ ਖੜà©à¨¹ ਗਿਆ ਤੇ ਸੂਰ ਨੂੰ ਪਹਿਲਾਂ ਲੰਘਣ ਦਿੱਤਾ ---ਸੂਰ ਚਾਹਮਲ ਗਿਆ –ਫਿਰੇ ਟੌਹਰਾਂ ਮਾਰਦਾ ਕਿ ਦੇਖੋ ਮੈਂ ਕਿੰਨਾ ਵੱਡਾ ਹੋ ਗਿਆ ਹਾਂ ,ਕਿੰਨਾ ਤਾਕਤਵਰ ਹੋ ਗਿਆ ਹਾਂ ਕਿ ਹਾਥੀ ਵੀ ਮੈਥੋਂ ਡਰਦੇ ਨੇ –ਅੱਜ ਇੱਕ ਹਾਥੀ ਮੈਨੂੰ ਦੇਖ ਕੇ ਪਾਸੇ ਖੜà©à¨¹à¨¾ ਹੋ ਗਿਆ –ਤੇ ਮੈਨੂੰ ਪਹਿਲਾਂ ਲੰਘਣ ਦਿੱਤਾ ---ਪੂਰੇ ਜੰਗਲ ਵਿੱਚ ਖਬਰ ਫੈਲ ਗਈ –ਕà©à¨¶ ਦੋਸਤ ਹਾਥੀ ਉਸ ਹਾਥੀ ਕੋਲ ਗਠਤੇ ਕਹਿਣ ਲੱਗੇ ਕਿ ਤੂੰ ਤਾਂ ਸਾਡੀ ਬੇਇਜਤੀ ਕਰਵਾ ਦਿੱਤੀ –ਤੂੰ ਇਹ ਕੀ ਕੀਤਾ ---ਹਾਥੀ ਹੱਸਣ ਲੱਗਿਆ –ਕਹਿੰਦਾ ਇੱਕ ਲੱਤ ਮਾਰਦਾ ਤਾਂ ਸੂਰ ਨੇ ਔਹ ਜਾਣਾ ਸੀ –ਪਰ ਮੈਂ ਸਾਫ਼ ਸੀ ਤੇ ਓਹ ਚਿੱਕੜ ਨਾਲ à¨à¨°à¨¿à¨† ਹੋਇਆ –ਸੋ ਮੈਂ ਪਾਸੇ ਹੋਣਾ ਹੀ ਸਹੀ ਸਮà¨à¨¿à¨† ---
ਸਬਕ ---ਜਰੂਰੀ ਨਹੀਂ ਆਪਣੀ ਤਾਕਤ ਜਾਂ ਸਿਆਣਪ ਦਿਖਾਉਣ ਲਈ ਉਲà¨à¨¿à¨† ਹੀ ਜਾਵੇ ---ਆਪਣਾ ਸਮਾਂ ਅਤੇ ਸ਼ਾਂਤੀ ਬਣਾਠਰੱਖਣ ਲਈ ਕਈ ਵਾਰ ਚà©à©±à¨ª ਹੋ ਜਾਣਾ ਜਾਂ ਪਾਸੇ ਹੋ ਜਾਣਾ ਵੀ ਸਹੀ ਹà©à©°à¨¦à¨¾ ਹੈ।
ਲਿਬੜੇ ਹੋਠਸੂਰਾਂ ਤੋਂ ਬਚ ਕੇ ਲੰਘਣ ਚ ਹੀ à¨à¨²à¨¾à¨ˆ ਹੈ
|