ਯੂਕੇ: ਹਫਤਾਵਾਰੀ ਕੋਰੋਨਾਵਾਇਰਸ ਮੌਤਾਂ ਦੀ ਗਿਣਤੀ ਪਹਿਲੀ ਵਾਰ 1000 ਤੋਂ ਪਾਰ |
ਗਲਾਸਗੋ/ ਲੰਡਨ :-10-ਨਵੰਬਰ-(ਮੀਡੀਆਦੇਸਪੰਜਾਬ)- ਕੋਰੋਨਾਵਾਇਰਸ
ਨਾਲ ਹà©à©°à¨¦à©€à¨†à¨‚ ਮੌਤਾਂ ਅਜੇ ਵੀ ਇੰਗਲੈਂਡ ਵਿੱਚ ਜਾਰੀ ਹਨ। ਨੈਸ਼ਨਲ ਸਟੈਟਿਸਟਿਕਸ ਆਫਿਸ ਦੇ
ਮà©à¨¤à¨¾à¨¬à¨•, ਜੂਨ ਤੋਂ ਬਾਅਦ ਪਹਿਲੀ ਵਾਰ ਹਫਤਾਵਾਰੀ ਕੋਰੋਨਾਵਾਇਰਸ ਮੌਤਾਂ ਦੀ ਗਿਣਤੀ 1000
ਤੋਂ ਵੱਧ ਗਈ ਹੈ।
ਅੱਜ ਜਾਰੀ ਕੀਤੇ ਗਠਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 30 ਅਕਤੂਬਰ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਵਿਚ ਕੋਵਿਡ-19 ਨਾਲ 1,379 ਮੌਤਾਂ ਹੋਈਆਂ, ਜੋ ਇੰਗਲੈਂਡ ਅਤੇ ਵੇਲਜ਼ ਵਿਚ ਹੋਈਆਂ ਮੌਤਾਂ ਦਾ 12.7% ਹੈ। ਅਧਿਕਾਰੀਆਂ ਮà©à¨¤à¨¾à¨¬à¨• ਇਹ ਗਿਣਤੀ 5 ਜੂਨ ਨੂੰ ਖਤਮ ਹੋਠਹਫ਼ਤੇ ਤੋਂ ਬਾਅਦ ਸਠਤੋਂ ਜਿਆਦਾ ਗਿਣਤੀ ਹੈ। ਜੂਨ ਮਹੀਨੇ ਵਿੱਚ ਹੋਈਆਂ 1,922 ਮੌਤਾਂ ਵਿਚੋਂ 289 (15.0%) ਇਨਫਲੂà¨à¨¨à¨œà¨¼à¨¾ ਅਤੇ ਨਿਮੋਨੀਆ ਆਦਿ ਬਿਮਾਰੀਆਂ ਵਜੋਂ ਦਰਜ ਕੀਤੀਆਂ ਗਈਆਂ ਸਨ। |