ਸਹੀ ਸਮੇਂ ਤੇ ਦà©à¨¶à¨®à¨£ ਨੂੰ ਦੋਸਤ ਅਤੇ ਦੋਸਤ ਨੂੰ ਦà©à¨¶à¨®à¨£ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ |
ਪਟਨਾ 11-ਨਵੰਬਰ-(ਮੀਡੀਆਦੇਸਪੰਜਾਬ)- ਰਾਜਨੀਤੀ ਵਿਚ ਸਹੀ ਸਮੇਂ 'ਤੇ ਦà©à¨¶à¨®à¨£ ਨੂੰ ਦੋਸਤ ਅਤੇ ਦੋਸਤ ਨੂੰ ਦà©à¨¶à¨®à¨£
ਬਣਾਉਣ ਦੀ ਕਲਾ ਵਿਚ ਮਾਹਿਰ ਅਤੇ ਕਰੀਬ 15 ਸਾਲ ਤੋਂ ਬਿਹਾਰ ਦੀ ਸੱਤਾ ਦੀ ਕਮਾਨ ਸੰà¨à¨¾à¨²
ਰਹੇ ਨਿਤੀਸ਼ ਕà©à¨®à¨¾à¨° ਇਕ ਵਾਰ ਫਿਰ ਬਿਹਾਰ ਵਿਚ ਮà©à©±à¨– ਮੰਤਰੀ ਅਹà©à¨¦à©‡ ਦੀ ਕà©à¨°à¨¸à©€ 'ਤੇ ਬੈਠਣ
ਲਈ ਤਿਆਰ ਹਨ। à¨à¨¾à¨µà©‡à¨‚ ਹੀ ਇਸ ਵਾਰ ਚੋਣਾਂ ਵਿਚ ਜਨਤਾ ਦਲ ਯੂਨਾਈਟਿਡ ਦਾ ਪà©à¨°à¨¦à¨°à¨¶à¨¨ ਪਹਿਲਾਂ
ਵਰਗਾ ਨਹੀਂ ਰਿਹਾ
ਜਨਤਾ ਦਲ ਯੂਨਾਈਟਿਡ ਨੂੰ ਪਿਛਲੀ ਵਾਰ 2015 ਵਿਧਾਨ ਸà¨à¨¾ ਚੋਣਾਂ 'ਚ ਮਿਲੀਆਂ 71 ਸੀਟਾਂ ਦੇ ਮà©à¨•à¨¾à¨¬à¨²à©‡ ਇਸ ਵਾਰ ਸਿਰਫ 43 ਸੀਟਾਂ ਮਿਲੀਆਂ ਹਨ ਪਰ ਸਿਆਸੀ ਸਮੇਂ ਦੀ ਨਜ਼ਾਕਤ ਨੂੰ ਸਮà¨à¨£ ਵਾਲੇ ਨਿਤੀਸ਼ ਕà©à¨®à¨¾à¨° ਇਸ ਵਾਰ ਵੀ ਮà©à©±à¨– ਮੰਤਰੀ ਬਣੇ ਰਹਿਣ 'ਚ ਸਫ਼ਲ ਰਹੇ। ਨਿਤੀਸ਼ ਕà©à¨®à¨¾à¨° ਨੂੰ ਬਿਹਾਰ ਨੂੰ ਚੰਗਾ ਸ਼ਾਸਨ ਮà©à¨¹à©±à¨ˆà¨† ਕਰਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨà©à¨¹à¨¾à¨‚ ਦੇ ਵਿਰੋਧੀ ਉਨà©à¨¹à¨¾à¨‚ 'ਤੇ ਮੌਕਾਪà©à¨°à¨¸à¨¤ ਹੋਣ ਦਾ ਦੋਸ਼ ਲਾਉਂਦੇ ਰਹੇ ਹਨ ਪਰ ਉਨà©à¨¹à¨¾à¨‚ ਦੀ ਬà©à©±à¨§à©€à¨®à¨¤à¨¾, ਸਿਆਸਤ ਸ਼ਤਰੰਜ 'ਤੇ ਨਿਤੀਸ਼ ਦੀਆਂ ਚਾਲਾਂ ਨੇ ਸਾਲਾਂ ਤੋਂ ਸੱਤਾ 'ਤੇ ਉਨà©à¨¹à¨¾à¨‚ ਦਾ ਦਬਦਬਾ ਬਣਾ ਕੇ ਰੱਖਿਆ ਹੈ। ਬਿਜਲੀ ਮਹਿਕਮੇ 'ਚ ਨੌਕਰੀ ਦਾ ਪà©à¨°à¨¸à¨¤à¨¾à¨µ ਠà©à¨•à¨°à¨¾, ਸਿਆਸੀ ਜੂਆ ਖੇਡਣ ਦਾ ਕੀਤਾ ਫ਼ੈਸਲਾ— à¨à¨¾à¨œà¨ªà¨¾ ਨੇ ਕੇਂਦਰ 'ਚ ਸਰਕਾਰ ਬਣਾਉਣ ਦੇ ਬਾਵਜੂਦ ਬਿਹਾਰ ਵਿਚ ਆਪਣੀ ਪਾਰਟੀ ਤੋਂ ਕਿਸੇ ਨੂੰ ਵੀ ਉਮੀਦਵਾਰ ਨਾ ਬਣਾ ਕੇ ਨਿਤੀਸ਼ ਨੂੰ ਗਠਜੋੜ ਵਲੋਂ ਉਮੀਦਵਾਰ à¨à¨²à¨¾à¨¨ ਕੀਤਾ। ਕੋਈ ਵੀ ਸਿਆਸੀ ਚਾਲ ਚੱਲਣ ਤੋਂ ਪਹਿਲਾਂ ਆਪਣੇ ਸਾਰੇ ਬਦਲਾਂ 'ਤੇ ਚੰਗੀ ਤਰà©à¨¹à¨¾à¨‚ ਸੋਚ-ਵਿਚਾਰ ਕਰਨ ਲਈ ਜਾਣੇ ਜਾਂਦੇ ਨਿਤੀਸ਼ ਕਦੇ ਲਹਿਰਾਂ ਖ਼ਿਲਾਫ਼ ਜਾਣ ਤੋਂ ਸੰਕੋਚ ਨਹੀਂ ਕਰਦੇ। ਇੰਜੀਨੀਅਰਿੰਗ ਦੀ ਪੜà©à¨¹à¨¾à¨ˆ ਕਰਨ ਵਾਲੇ ਕà©à¨®à¨¾à¨° ਨੇ ਜੇ. ਪੀ. ਅੰਦੋਲਨ 'ਚ ਸਰਗਰਮ à¨à©‚ਮਿਕਾ ਨਿà¨à¨¾à¨ˆ, ਸੂਬਾਈ ਬਿਜਲੀ ਮਹਿਕਮੇ ਵਿਚ ਨੌਕਰੀ ਦਾ ਪà©à¨°à¨¸à¨¤à¨¾à¨µ ਠà©à¨•à¨°à¨¾ ਦਿੱਤਾ ਅਤੇ ਸਿਆਸੀ ਜੂਆ ਖੇਡਣ ਦਾ ਫ਼ੈਸਲਾ ਕੀਤਾ। ਬਿਹਾਰ ਦੇ ਕਿਸੇ ਸਿੱਖਿਅਤ ਯà©à¨µà¨¾ ਲਈ ਸਰਕਾਰੀ ਨੌਕਰੀ ਠà©à¨•à¨°à¨¾ ਕੇ ਰਾਜਨੀਤੀ ਵਿਚ ਕਿਸਮਤ ਅਜਮਾਉਣ ਦਾ ਫ਼ੈਸਲਾ ਕਰਨਾ ਵੱਡੀ ਗੱਲ ਹੈ। 1985 ਦੀਆਂ ਵਿਧਾਨ ਸà¨à¨¾ ਚੋਣਾਂ 'ਚ ਸਿਆਸਤ 'ਚ ਰੱਖਿਆ ਕਦਮ—
ਨਿਤੀਸ਼ ਨੂੰ 1985 ਦੀਆਂ ਵਿਧਾਨ ਸà¨à¨¾ ਚੋਣਾਂ 'ਚ ਲੋਕ ਦਲ ਦੇ ਉਮੀਦਵਾਰ ਦੇ ਤੌਰ 'ਤੇ
ਹਰਨੌਤ ਵਿਧਾਨ ਸà¨à¨¾ ਸੀਟ ਤੋਂ ਪਹਿਲੀ ਵਾਰ ਸਫ਼ਲਤਾ ਮਿਲੀ, ਹਾਲਾਂਕਿ ਉਸ ਚੋਣਾਂ ਵਿਚ
ਕਾਂਗਰਸ ਨੇ à¨à¨¾à¨°à©€ ਬਹà©à¨®à¨¤ ਹਾਸਲ ਕੀਤਾ ਸੀ। ਇਹ ਚੋਣਾਂ ਇੰਦਰਾ ਗਾਂਧੀ ਦੇ ਕਤਲ ਦੇ ਕà©à¨
ਮਹੀਨੇ ਬਾਅਦ ਹੋਈਆਂ ਸਨ। ਇਹ ਉਹ ਹੀ ਦੌਰ ਸੀ, ਜਦੋਂ ਸਾਰਣ ਤੋਂ ਲੋਕ ਸà¨à¨¾ ਮੈਂਬਰ ਰਹੇ
ਲਾਲੂ ਪà©à¨°à¨¸à¨¾à¨¦ ਪਹਿਲੀ ਵਾਰ ਬਿਹਾਰ ਦੇ ਮà©à©±à¨– ਮੰਤਰੀ ਬਣੇ ਸਨ। ਉਸ ਸਮੇਂ ਜਨਤਾ ਦਲ ਦੇ
ਅੰਦਰ ਮà©à©±à¨– ਮੰਤਰੀ ਲਈ ਨਿਤੀਸ਼ ਨੇ ਲਾਲੂ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਕà©à¨ ਸਾਲਾਂ
ਵਿਚ ਲਾਲੂ ਪà©à¨°à¨¸à¨¾à¨¦ ਬਿਹਾਰ ਦੀ ਰਾਜਨੀਤੀ ਵਿਚ ਸਠਤੋਂ ਤਾਕਤਵਰ ਨੇਤਾ ਦੇ ਤੌਰ 'ਤੇ
ਉੱà¨à¨°à©‡, ਹਾਲਾਂਕਿ ਬਾਅਦ 'ਚ ਚਾਰਾ ਘਪਲੇ ਵਿਚ ਨਾਮ ਆਉਣ ਅਤੇ ਫਿਰ ਪਤਨੀ ਰਾਬੜੀ ਦੇਵੀ ਨੂੰ
ਮà©à©±à¨– ਮੰਤਰੀ ਬਣਾਉਣ ਤੋਂ ਬਾਅਦ ਉਹ ਵਿਵਾਦਾਂ ਵਿਚ ਘਿਰਦੇ ਚੱਲੇ ਗà¨à¥¤ ਨਿਤੀਸ਼ ਨੇ 1990
ਦੇ ਦਹਾਕੇ ਦੇ ਮੱਧ ਵਿਚ ਹੀ ਜਨਤਾ ਦਲ ਅਤੇ ਲਾਲੂ ਤੋਂ ਆਪਣੀ ਰਾਹ ਵੱਖ ਕਰ ਲਈ ਅਤੇ ਵੱਡੇ
ਸਮਾਜਵਾਦੀ ਨੇਤਾ ਜਾਰਜ ਫਰਨਾਂਡੀਸ ਨਾਲ ਸਮਤਾ ਪਾਰਟੀ ਦਾ ਗਠਨ ਕੀਤਾ। ਉਨà©à¨¹à¨¾à¨‚ ਦੀ ਸਮਤਾ
ਪਾਰਟੀ ਨੇ à¨à¨¾à¨œà¨ªà¨¾ ਨਾਲ ਗਠਜੋੜ ਕੀਤਾ ਅਤੇ ਨਿਤੀਸ਼ ਨੇ ਇਕ ਬਿਹਤਰੀਨ ਸੰਸਦ ਦੇ ਰੂਪ ਵਿਚ
ਆਪਣੀ ਪਛਾਣ ਬਣਾਈ ਅਤੇ ਅਟਲ ਬਿਹਾਰੀ ਵਾਜਪਾਈ ਦੀ ਕੈਬਨਿਟ ਵਿਚ ਬੇਹੱਦ ਹੀ ਕਾਬਲ ਮੰਤਰੀ
ਦੇ ਤੌਰ 'ਤੇ ਛਾਪ ਛੱਡੀ।
ਸਾਲ 2014 'ਚ ਜਦ (ਯੂ) ਨੂੰ ਮਿਲੀ ਵੱਡੀ ਹਾਰ— |