ਨੱਢਾ ਬੋਲੇ- ਪà©à¨°à¨§à¨¾à¨¨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ |
ਬਿਲਾਸਪà©à¨° 22-ਨਵੰਬਰ-(ਮੀਡੀਆਦੇਸਪੰਜਾਬ) à¨à¨¾à¨œà¨ªà¨¾ ਦੇ ਰਾਸ਼ਟਰੀ ਪà©à¨°à¨§à¨¾à¨¨ ਜਗਤ ਪà©à¨°à¨•à¨¾à¨¶ ਨੱਢਾ ਨੇ ਕਿਹਾ ਕਿ ਪà©à¨°à¨§à¨¾à¨¨
ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ 'ਚ 'ਕਮਲ' ਖਿੜ ਰਿਹਾ ਹੈ।
ਦਰਅਸਲ ਨੱਢਾ ਬਿਲਾਸਪà©à¨° ਵਿਚ à¨à¨¾à¨œà¨ªà¨¾ ਵਲੋਂ ਆਯੋਜਿਤ ਸਵਾਗਤ ਸਮਾਰੋਹ ਵਿਚ ਪà©à©±à¨œà©‡ ਸਨ,
ਜਿੱਥੇ ਉਨà©à¨¹à¨¾à¨‚ ਨੇ ਇਕ ਜਨ ਸà¨à¨¾ ਨੂੰ ਸੰਬੋਧਿਤ ਕੀਤਾ। ਉਨà©à¨¹à¨¾à¨‚ ਆਖਿਆ ਕਿ ਬਿਹਾਰ ਹੀ ਨਹੀਂ
ਸਗੋਂ 11 ਹੋਰ ਸੂਬਿਆਂ ਦੀਆਂ ਜ਼ਿਮਨੀ
ਚੋਣਾਂ ਵਿਚ ਵੀ ਕਮਲ ਖਿੜੇ ਹਨ। ਨੱਢਾ ਨੇ ਕਿਹਾ ਕਿ ਇਹ ਸਠਪà©à¨°à¨§à¨¾à¨¨ ਮੰਤਰੀ ਵਲੋਂ ਗਰੀਬ ਤਬਕੇ ਦੇ ਲੋਕਾਂ ਲਈ ਬਣਾਈਆਂ ਗਈਆਂ ਯੋਜਨਾਵਾਂ ਕਾਰਨ ਸੰà¨à¨µ ਹੋਇਆ ਹੈ। à¨à¨¾à¨°à¨¤ ਬਦਲ ਰਿਹਾ ਹੈ। ਕੋਰੋਨਾ ਕਾਰਨ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਦਾ ਚੋਣ ਪà©à¨°à¨šà¨¾à¨° ਪà©à¨°à¨à¨¾à¨µà¨¿à¨¤ ਹੋਇਆ। ਉੱਥੇ ਹੀ ਯੂਰਪ ਵਰਗੇ ਦੇਸ਼ਾਂ ਦੀਆਂ ਵਿਵਸਥਾਵਾਂ ਲੜਖੜਾ ਗਈਆਂ ਪਰ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਨੇ ਦੇਸ਼ ਦੇ 135 ਕਰੋੜ ਲੋਕਾਂ ਨੂੰ ਬਚਾਉਣ ਲਈ ਸਮੇਂ 'ਤੇ ਤਾਲਾਬੰਦੀ ਲਾਈ।
ਨੱਢਾ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਜਿੱਥੇ ਦੇਸ਼ ਵਿਚ ਕੋਰੋਨਾ ਟੈਸਟਿੰਗ ਲਈ ਇਕ ਹੀ ਲੈਬ ਸੀ ਅਤੇ ਤਾਲਾਬੰਦੀ ਦੌਰਾਨ ਪà©à¨°à¨§à¨¾à¨¨ ਮੰਤਰੀ ਨੇ ਲੋਕਲ ਫਾਰ ਵੋਕਲ ਦਾ ਨਾਅਰਾ ਦਿੱਤਾ। ਅੱਜ ਦੇਸ਼ ਵਿਚ 1650 ਟੈਸਟਿੰਗ ਸੈਂਟਰ ਹਨ ਅਤੇ ਰੋਜ਼ਾਨਾ 15 ਲੱਖ ਲੋਕਾਂ ਦੇ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ। ਕੋਰੋਨਾ ਦੇ ਸਮੇਂ ਪà©à¨°à¨§à¨¾à¨¨ ਮੰਤਰੀ ਨੇ 20 ਕਰੋੜ ਬੀਬੀਆਂ ਦੇ ਖਾਤੇ 'ਚ 500-500 ਰà©à¨ªà¨ ਦੀ ਰਾਸ਼ੀ ਜਮà©à¨¹à¨¾à¨‚ ਕਰਵਾਈ। ਨੱਢਾ ਨੇ ਇਸ ਦੇ ਨਾਲ ਹੀ ਕਿਹਾ ਕਿ ਆਤਮ ਨਿਰà¨à¨° à¨à¨¾à¨°à¨¤ ਲਈ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ। ਉਨà©à¨¹à¨¾à¨‚ ਕਿਹਾ ਕਿ ਅੱਜ ਹਿਮਾਚਲ ਦੇ ਚੰਬਾ ਦਾ ਰੂਮਾਲ, ਕà©à©±à¨²à©‚ ਦੀ ਟੋਪੀ ਅਤੇ ਸ਼ਾਲ ਕੌਮਾਂਤਰੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਚà©à©±à¨•à©‡ ਹਨ।
ਪà©à¨°à¨§à¨¾à¨¨ ਮੰਤਰੀ ਨੇ ਕà©à©±à¨²à©‚ ਦੀ ਟੋਪੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਹਿਨਾਈ ਸੀ, ਜਿਸ ਨਾਲ ਇਹ ਕੌਮਾਂਤਰੀ ਬਰਾਂਡ ਬਣ ਗਈ। ਨੱਢਾ ਨੇ ਕਿਹਾ ਕਿ ਹਿਮਾਚਲ ਸਰਕਾਰ ਬਹà©à¨¤ ਚੰਗਾ ਕੰਮ ਕਰ ਰਹੀ ਹੈ। ਹਿਮਾਚਲ ਵਿਚ ਹਾਈਵੇਅ ਬਣ ਰਹੇ ਹਨ ਅਤੇ à¨à¨®à©› ਦੇ ਨਿਰਮਾਣ ਸਮੇਤ ਕਈ ਵਿਕਾਸ ਦੇ ਕੰਮ ਹੋ ਰਹੇ ਹਨ। ਉਨà©à¨¹à¨¾à¨‚ ਨੇ ਮੰਚ ਤੋਂ ਸਾਰੇ ਨੇਤਾਵਾਂ ਅਤੇ ਮੰਤਰੀਆਂ ਨੂੰ ਨਸੀਹਤ ਦਿੱਤੀ ਕਿ ਵਿਧਾਨ ਸà¨à¨¾ ਖੇਤਰ 'ਤੇ ਫੋਕਸ ਕਰੋ। ਅਸੀਂ ਮà©à©±à¨– ਮੰਤਰੀ ਜੈਰਾਮ ਠਾਕà©à¨° ਦੀ ਅਗਵਾਈ 'ਚ ਪà©à¨°à¨¦à©‡à¨¶ ਵਿਚ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਾਂਗੇ। |