ਪੀ. à¨à©±à¨®. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ |
ਨਵੀਂ ਦਿੱਲੀ 24-ਨਵੰਬਰ-(ਮੀਡੀਆਦੇਸਪੰਜਾਬ) ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਕੋਰੋਨਾ
ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਵੈਕਸੀਨ ਕਦੋਂ
ਆਵੇਗੀ? ਇਸ ਦਾ ਸਮਾਂ ਅਸੀਂ ਤੈਅ ਨਹੀਂ ਕਰ ਸਕਦੇ ਸਗੋਂ ਕਿ ਇਹ ਵਿਗਿਆਨੀਆਂ ਦੇ ਹੱਥਾਂ
'ਚ ਹੈ। ਦਰਅਸਲ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ 8 ਸੂਬਿਆਂ ਦੇ ਮà©à©±à¨– ਮੰਤਰੀ ਨਾਲ ਬੈਠਕ
'ਚ ਇਹ ਗੱਲ ਆਖੀ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ
ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਕà©à¨ ਲੋਕ ਰਾਜਨੀਤੀ ਕਰ ਰਹੇ ਹਨ ਪਰ ਕਿਸੇ ਨੂੰ ਰਾਜਨੀਤੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। à¨à¨¾à¨°à¨¤ ਜੋ ਵੀ ਵੈਕਸੀਨ ਆਪਣੇ ਨਾਗਰਿਕਾਂ ਨੂੰ ਦੇਵੇਗਾ, ਉਹ ਸਹੀ ਹੋਵੇਗੀ। ਵੈਕਸੀਨ ਦੀ ਡੋਜ਼ ਅਤੇ ਕੀਮਤ ਵੀ ਅਜੇ ਤੈਅ ਨਹੀਂ ਹੈ। ਫਰੰਟ ਲਾਈਨਜ਼ 'ਤੇ ਲੜਨ ਵਾਲੇ ਕੋਰੋਨਾ ਯੋਧਿਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਕਿ ਉਨà©à¨¹à¨¾à¨‚ ਨੂੰ ਪਹਿਲਾਂ ਵੈਕਸੀਨ ਦੀ ਡੋਜ਼ ਦਿੱਤੀ ਜਾਵੇ। ਇਸ ਤੋਂ ਇਲਾਵਾ ਪà©à¨°à¨§à¨¾à¨¨ ਮੰਤਰੀ ਮੋਦੀ ਨੇ à¨à¨°à©‹à¨¸à¨¾ ਦਿਵਾਇਆ ਕਿ ਵੈਕਸੀਨ ਉਪਲੱਬਧ ਕਰਾਉਣ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ। ਲੋਕ ਦੂਜਿਆਂ ਤੋਂ ਆਪਣੀ ਬੀਮਾਰੀ ਨੂੰ ਲà©à¨•à¨¾ ਰਹੇ ਹਨ। ਜਦੋਂ ਮਰੀਜ਼ ਕੋਰੋਨਾ ਨਾਲ ਗੰà¨à©€à¨° ਰੂਪ ਨਾਲ ਘਿਰਿਆ ਜਾਂਦਾ ਹੈ ਤਾਂ ਹੀ ਹਸਪਤਾਲ ਜਾਂਦਾ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਸਾਡੀ ਲੜਾਈ ਜਾਰੀ ਹੈ। ਜੇਕਰ ਮà©à©±à¨– ਮੰਤਰੀਆਂ ਕੋਲ ਕà©à¨ ਹੋਰ ਸà©à¨à¨¾à¨… ਹਨ ਤਾਂ ਲਿਖਤੀ ਵਿਚ ਉਹ ਸਾਨੂੰ ਦੇ ਦੇਣ। ਕੋਈ ਵੀ ਆਪਣਾ ਵਿਚਾਰ ਥੋਪ ਨਹੀਂ ਸਕਦਾ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਦੇਸ਼ 'ਚ ਟੈਸਟਿੰਗ ਦਾ ਨੈੱਟਵਰਕ ਕੰਮ ਕਰ ਰਿਹਾ ਹੈ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਹà©à¨£ ਲੋਕ ਕੋਰੋਨਾ ਨੂੰ ਲੈ ਕੇ ਗੰà¨à©€à¨° ਹੋਣ ਲੱਗੇ ਹਨ ਪਰ ਕà©à¨ ਹੱਦ ਤੱਕ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਇਹ ਵਾਇਰਸ ਕਮਜ਼ੋਰ ਹੋ ਗਿਆ ਹੈ। ਅਜਿਹਾ ਸੋਚਣਾ ਗਲਤ ਹੈ। à¨à¨¾à¨°à¨¤ ਵਿਚ ਕੋਰੋਨਾ ਵਾਇਰਸ ਫਿਰ ਵੱਧ ਸਕਦਾ ਹੈ, ਜੇਕਰ ਲੋਕ ਢਿੱਲ ਵਰਤਣਗੇ। ਪà©à¨°à¨§à¨¾à¨¨ ਮੰਤਰੀ ਨੇ ਕਿਹਾ ਕਿ ਦà©à¨¨à©€à¨† ਦੀ ਹਰ ਵੈਕਸੀਨ 'ਤੇ ਸਰਕਾਰ ਦੀ ਨਜ਼ਰ ਹੈ ਪਰ ਅਜੇ ਵੀ ਸਾਨੂੰ ਪੂਰੀ ਚੌਕਸੀ ਵਰਤਣ ਦੀ ਲੋੜ ਹੈ। ਪà©à¨°à¨§à¨¾à¨¨ ਮੰਤਰੀ ਨੇ ਲੋਕਾਂ ਨੂੰ ਮੰਤਰ ਦਿੱਤਾ ਕਿ ਵੈਕਸੀਨ ਦੀ ਪੂਰੀ ਤਿਆਰੀ ਪਰ ਬਚਾਅ ਰਹੇ ਜਾਰੀ। |