ਬà©à¨°à¨¿à¨Ÿà©‡à¨¨ : à¨à¨¾à¨°à¨¤à©€ ਅਧਿਆਪਕ ਨੂੰ ਮਿਲਿਆ 7 ਕਰੋੜ ਰà©à¨ªà¨ ਦਾ ਗਲੋਬਲ ਟੀਚਰ ਪà©à¨°à¨¾à¨ˆà¨œà¨¼ |
ਲੰਡਨ -- 04ਦਸੰਬਰ-(ਮੀਡੀਆਦੇਸਪੰਜਾਬ)-- à¨à¨¾à¨°à¨¤ ਦੇ ਇਕ à¨à¨²à©€à¨®à©ˆà¨‚ਟਰੀ ਸਕੂਲ ਦੇ ਟੀਚਰ ਨੂੰ
ਛੋਟੀਆਂ ਕà©à©œà©€à¨†à¨‚ ਦੀ ਸਿੱਖਿਆ ਨੂੰ ਵਧਾਵਾ ਦੇਣ ਅਤੇ ਦੇਸ਼ ਵਿਚ ਤà©à¨°à©°à¨¤ ਕਾਰਵਾਈ (QR) ਕੋਡ
ਵਾਲੀ ਪਾਠਪà©à¨¸à¨¤à¨• ਕà©à¨°à¨¾à¨‚ਤੀ ਵਿਚ ਕੋਸ਼ਿਸ਼ ਦੇ ਲਈ 10 ਲੱਖ ਡਾਲਰ (7,38,50,150 ਰà©à¨ªà¨) ਦੇ
ਸਲਾਨਾ ਗਲੋਬਲ ਟੀਚਰ ਪà©à¨°à¨¾à¨ˆà¨œà¨¼, 2020 ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ। ਮਹਾਰਾਸ਼ਟਰ ਦੇ
ਸੋਲਾਪà©à¨° ਜ਼ਿਲà©à¨¹à©‡ ਦੇ ਪਾਰਿਤੇਵਾਦੀ ਪਿੰਡ ਦੇ 32 ਸਾਲਾ ਰੰਜੀਤ ਸਿੰਘ ਦਿਸਾਲੇ ਆਖਰੀ ਦੌਰ
ਵਿਚ ਪਹà©à©°à¨šà©‡ 10 à¨à¨¾à¨—ੀਦਾਰਾਂ ਵਿਚੋਂ ਜੇਤੂ ਬਣੇ। ਵਾਰਕੇ ਫਾਊਂਡੇਸ਼ਨ ਨੇ ਅਸਧਾਰਨ ਟੀਚਰਾਂ
ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਲਈ ਇਨਾਮ ਦੇਣ ਦੇ ਉਦੇਸ਼ ਨਾਲ 2014 ਵਿਚ ਇਹ
ਪà©à¨°à¨¸à¨•à¨¾à¨° ਸ਼à©à¨°à©‚ ਕੀਤਾ।
ਰੰਜੀਤ ਸਿੰਘ ਦੀ ਕੀਤੀ ਇਹ ਘੋਸ਼ਣਾ
ਰੰਜੀਤ ਸਿੰਘ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੀ ਪà©à¨°à¨¸à¨•à¨¾à¨° ਰਾਸ਼ੀ ਦਾ ਅੱਧਾ ਹਿੱਸਾ ਆਪਣੇ
ਸਾਥੀ à¨à¨¾à¨—ੀਦਾਰਾਂ ਨੂੰ ਉਹਨਾਂ ਨੇ ਸ਼ਾਨਦਾਰ ਕੰਮ ਵਿਚ ਸਹਿਯੋਗ ਦੇ ਲਈ ਦੇਣਗੇ। ਉਹਨਾਂ ਨੇ
ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਿੱਖਿਆ ਅਤੇ ਸਬੰਧਤ à¨à¨¾à¨ˆà¨šà¨¾à¨°à¨¿à¨†à¨‚ ਨੂੰ ਕਈ ਤਰà©à¨¹à¨¾à¨‚ ਨਾਲ
ਮà©à¨¶à¨•à¨² ਹਾਲਤਾਂ ਵਿਚ ਲਿਆ ਦਿੱਤਾ ਪਰ ਇਸ ਮà©à¨¶à¨•à¨² ਸਮੇਂ ਵਿਚ ਟੀਚਰ ਇਹ ਯਕੀਨੀ ਕਰਨ ਲਈ ਹਰ
ਸੰà¨à¨µ ਕੋਸ਼ਿਸ਼ ਕਰ ਰਹੇ ਹਨ ਕਿ ਹਰੇਕ ਵਿਦਿਆਰਥੀ ਨੂੰ ਚੰਗੀ ਸਿੱਖਿਆ ਆਸਾਨੀ ਨਾਲ ਮਿਲਦੀ
ਰਹੇ।
ਸਨਮਾਨ ਦੇ ਬਾਅਦ ਰੰਜੀਤ ਸਿੰਘ ਨੇ ਕਹੀ ਇਹ ਗੱਲ
ਰੰਜੀਤ ਸਿੰਘ ਨੇ ਕਿਹਾਕਿ ਟੀਚਰ ਅਸਲ ਵਿਚ ਤਬਦੀਲੀ ਲਿਆਉਣ ਵਾਲੇ ਲੋਕ ਹà©à©°à¨¦à©‡ ਹਨ ਜੋ ਚਾਕ
ਅਤੇ ਚà©à¨£à©Œà¨¤à©€à¨†à¨‚ ਨੂੰ ਮਿਲਾ ਕੇ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਦੇ ਹਨ। ਉਹ ਹਮੇਸ਼ਾ
ਦੇਣ ਅਤੇ ਸਾਂà¨à¨¾ ਕਰਨ ਵਿਚ ਵਿਸ਼ਵਾਸ ਕਰਦੇ ਹਨ। ਇਸ ਲਈ ਮੈਂ ਇਹ ਘੋਸ਼ਣਾ ਕਰਦਿਆਂ ਖà©à¨¶ ਹਾਂ
ਕਿ ਮੈਂ ਪà©à¨°à¨¸à¨•à¨¾à¨° ਰਾਸ਼ੀ ਦਾ ਅੱਧਾ ਹਿੱਸਾ ਆਪਣੇ ਸਾਥੀ à¨à¨¾à¨—ੀਦਾਰਾਂ ਨੂੰ ਦੇਵਾਂਗਾ। ਮੇਰਾ
ਮੰਨਣਾ ਹੈ ਕਿ ਇਕੱਠੇ ਮਿਲ ਕੇ ਅਸੀਂ ਦà©à¨¨à©€à¨† ਨੂੰ ਬਦਲ ਸਕਦੇ ਹਾਂ।
ਪੜà©à¨¹à©‹ ਇਹ ਅਹਿਮ ਖਬਰ- ਦੱਖਣੀ ਆਸਟà©à¨°à©‡à¨²à©€à¨† 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ, ਪਾਬੰਦੀਆਂ 'ਚ ਹੋਰ ਛੋਟਾਂ
ਸੰਨੀ ਵਾਰਕੇ ਨੇ ਕਹੀ ਇਹ ਗੱਲ
ਪà©à¨°à¨¸à¨•à¨¾à¨° ਦੇ ਸੰਸਥਾਪਕ ਅਤੇ ਪਰਮਾਰਥਵਾਦੀ ਸੰਨੀ ਵਾਰਕੇ ਨੇ ਕਿਹਾ ਕਿ ਪà©à¨°à¨¸à¨•à¨¾à¨° ਰਾਸ਼ੀ
ਸਾਂà¨à¨¾ ਕਰਕੇ ਰੰਜੀਤ ਸਿੰਘ ਨੇ ਦà©à¨¨à©€à¨† ਨੂੰ ਦੇਣ ਦੀ ਮਹੱਤਤਾ ਪੜà©à¨¹à¨¾à¨ˆ ਹੈ। ਇਸ ਪਹਿਲ ਦੇ
ਹਿੱਸੇਦਾਰ ਯੂਨੇਸੋਕ ਵਿਚ ਸਹਾਇਕ ਸਿੱਖਿਆ ਨਿਦੇਸ਼ਕ ਸਟੇਫਾਨੀਆ ਗਿਯਾਨਿਨਿ ਨੇ ਕਿਹਾ ਕਿ
ਰੰਜੀਤ ਸਿੰਘ ਜਿਹੇ ਟੀਚਰ ਜਲਵਾਯੂ ਤਬਦੀਲੀ ਰੋਕਣਗੇ ਅਤੇ ਸ਼ਾਂਤੀਪੂਰਨ ਅਤੇ ਨਿਆਂਪੂਰਨ
ਸਮਾਜ ਬਣਾਉਣਗੇ। ਰੰਜੀਤ ਸਿੰਘ ਜਿਹੇ ਟੀਚਰ ਅਸਮਾਨਤਾਵਾਂ ਦੂਰ ਕਰਨਗੇ ਅਤੇ ਚੀਜ਼ਾਂ ਨੂੰ
ਆਰਥਿਕ ਵਾਧੇ ਵੱਲ ਲਿਜਾਣਗੇ।
ਰੰਜੀਤ ਸਿੰਘ ਨੇ ਕੀਤਾ ਇਹ ਕੰਮ
ਰੰਜੀਤ ਸਿੰਘ ਨੇ ਨਾ ਸਿਰਫ ਪਾਠਪà©à¨¸à¨¤à¨•à¨¾à¨‚ ਦਾ ਵਿਦਿਆਰਥੀਆਂ ਦੀ ਮਾਤ à¨à¨¾à¨¶à¨¾ ਵਿਚ ਅਨà©à¨µà¨¾à¨¦
ਕੀਤਾ ਸਗੋਂ ਉਸ ਵਿਚ ਵਿਸ਼ੇਸ਼ ਕਿਊ.ਆਰ. ਕੋਡ ਦੀ ਵਿਵਸਥਾ ਵੀ ਕੀਤੀ। ਉਹਨਾਂ ਦੀ ਕੋਸ਼ਿਸ਼ ਦੀ
ਸਿੱਟਾ ਇਹ ਨਿਕਲਿਆ ਕਿ ਉਦੋਂ ਤੋਂ ਪਿੰਡ ਵਿਚ ਛੋਟੀ ਉਮਰ ਵਿਚ ਵਿਆਹ ਕੀਤੇ ਜਾਣ ਦੀ ਘਟਨਾ
ਸਾਹਮਣੇ ਨਹੀਂ ਆਈ। ਸਕੂਲ ਵਿਚ 100 ਫੀਸਦੀ ਕà©à©œà©€à¨†à¨‚ ਦੀ ਮੌਜੂਦਗੀ ਯਕੀਨੀ ਹੋਈ। ਰੰਜੀਤ
ਸਿੰਘ ਮਹਾਰਾਸ਼ਟਰ ਵਿਚ ਕਿਊ.ਆਰ. ਕੋਡ ਸ਼à©à¨°à©‚ ਕਰਨ ਵਾਲੇ ਪਹਿਲੇ ਵਿਅਕਤੀ ਬਣੇ।
|