...... ਧੀਅ ਪੰਜਾਬ ਦੀ....
ਤਸਵੀਰ ਵਿੱਚ ਇਹ ਹੋ ਸਕਦਾ ਹੈ: ਇੱਕ ਜਾਂ ਵੱਧ ਲੋਕ ਅਤੇ ਖੜੇ ਹੋਏ ਲੋਕ, 'PLP FENANCE LTB. ස·ක ਤੁਰਨਾ ਹੀ ਪੈਂਦਾ ਹੈ ਇੱਕ ਦਿਨ ਬੇਖੌਫ਼ ਹੋ ਕੇ ਉਹਨਾਂ ਰਾਹਾਂ ਤੇ, ਜਿਨ੍ਹਾਂ ਬਾਰੇ ਸੋਚ ਕੇ ਲੋਕ ਆਪਣੇ ਬੱਚੇ ਕਲੇਜੇ ਨਾਲ ਲਗਾ ਲੈਂਦੇ ਹਨ|| |ਰਾਜ ਉਹ ਪਰਿੰਦਾ ਹੈ ,,ਜੋ ਚੋਗ ਲਈ ਨਹੀਂ ਅਸਮਾਨ ਪੌਣ ਲਈ ਉਡਾਰ| ਭਰਦਾ ਹੈ||' ਕਹਿਣ ਵਾਲਾ ਟੈਕਸਟ
ਕਦੇ ਪੰਜਾਬੀ ਗਾਇਕ ਗੀਤ ਗਾਇਆ ਕਰਦੇ ਸਨ----
ਪੇਕੇ ਜਾਣ ਵਾਲੀਏ ਮੈ ਕਿਹਾ ਨੀ ਕਿਨਾਂ ਚਿਰ ਲਾਏ ਗੀ ?
ਤੇ ਹੁਣ ਗਾਇਆ ਕਰਨ ਗੇ---
ਲਾਮ ਨੂੰ ਹੈ ਚਲੀ ਸਾਡੀ ਧੀਅ ਪੰਜਾਬ ਦੀ --ਦੁਸ਼ਮਨ ਨੂੰ ਕਵਿਤਾ ਰਾਹੀ ਲਲਕਾਰਦੀ?
ਬਰੂਦ ਜਿਸ ਕੋਲ ਕਾਪੀ ਕਲਮ ਦੂਆਤ ਦਾ,ਕਵਿਤਾ ਦਾ ਸ਼ੇਅਰ ਦੂਸ਼ਮਨ ਨੂੰ ਵੰਗਾਰਦਾ?
ਹੱਕ ਰੱਖ ਸਾਡੇ ਏਥੇ ਸ਼ਾਸ਼ਨਾਂ ਉਹ ਭੈੜਿਆ--ਕਿਰਤੀਆਂ ਕਿਸਾਨਾਂ ਨੂੰ ਕਿਓ ਲਿਤਾੜਿਆ?
ਪਰਾਲੀ ਨਹੀ (ਫੂਕੂ-ਮਾਮੇ) ਕੰਸ ਤਾਈ ਜਨਾਬ ਜੀ- ਅਸਮਾਨੀ ਬਿਜਲੀ ਧੀ ਆਈ ਪੰਜਾਬ ਦੀ?(kukar pindia)