....Rajwinder ...Raj .... |
![]()
ਕੁਜ ਰਿਸ਼ਤੇ ਰੂਹਾਂ ਦੇ ਹੂੰਦੇ ਕੁਜ ਹੂੰਦੇਂ ਖਿਆਲਾਂ ਦੇ,
ਬਚਪਨ ਤੋਂ ਜਾਨਣ ਲੋਕੀਂ ਰਲਦੇ ਨਹੀ ਵਿਚਾਰਾ ਚ? ਭੈਣ ਭਰਾ ਗੂਆਡੀ ਰਿਸਤੇ ਮਤ ਹੀ ਸੱਬ ਮਾਰਦੇ ਨੇ? ਕਦਮ,ਕਦਮ ਮਿਲਾ ਜੋ ਚਲਣ,ਸਤਿਕਾਰ ਦੇਣਾ ਜਾਣਦੇ ਨੇ? ਅਖਾਂ ਦੀਆਂ ਗਨੀਆਂ ਦਸਦੀਆਂ ਨੇ, ਬੰਦਗੀ ਬੰਦ- ਬੰਦ ਚ ਸਮਾਈ ਹੈ? ਚੇਹਰੇ ਤੋ ਨੂਰ ਹੀ ਨੂਰ ਝਲਕੇ , ਕੋਈ ਪਰੀ ਅਰਸ਼ਾ ਤੋਂ ਆਈ ਹੈ! ਰੂਹਾਨੀ ਲੋਕ ਜਿਥੋਂ ਦੀ ਲੰਗ ਜਾਵਣ, ਪੂਜਾ ਹੋਣ ਲਗਦੀ ਉਨਾਂ ਰਾਹਾਂ ਦੀ? ਨਦਰੋ ਨਦਰੀ ਕਰ ਨਿਹਾਲ ਜਾਵਣ? ਜੈ ਜੈ ਕਾਰ ਹੂੰਦੀ ਧਰਮੀ ਮਾਵਾ ਦੀ? ਪੰਜਾਬ ਦੀਆਂ ਧੀਆਂ ਛਡਣ ਜੈਕਾਰੇ....ਲੋਦੀਆਂ ਨਾਰੇ, ਸੂਣ ਜੀਓ ਦੇ ਬਾਨੀ ਵੇ? ਭਜ ਲਓ ਜਿਥੇ ਤੂਸੀਂ ਭਜਣਾ? ਅੰਬਾਨੀ -ਅਡਾਨੀ ਵੇ? |